Nojoto: Largest Storytelling Platform
officialmeetdora9648
  • 99Stories
  • 83Followers
  • 737Love
    0Views

Bewafa Shayar

instagram: ek_bewafa_shayar Nothing to Say .. Just reAd My Shayari

  • Popular
  • Latest
  • Repost
  • Video
b9d0c3f13ebc5151be2614cc53118200

Bewafa Shayar

ਉਹ ਛੱਡ ਗਈ ਮੈਨੂੰ ਕਿਸੀ ਹੋਰ ਦੇ ਪਿੱਛੇ
ਪੈਸਾ ਦੇਖ ਅੱਖ ਬਦਲ ਗਈ ਤੇਰੀ ਸੀ... 
ਉਹਦੇ ਬੇਵਫਾ ਹੁੰਦੇ ਵੀ ਮੈਂ ਉਹਨੂੰ ਬੇਵਫਾ ਨਹੀਂ ਕਹਿਣਾ
ਕਿਉਂ ਕੇ ਪਿਆਰ ਮੈਂ ਕੀਤਾ ਗਲਤੀ ਮੇਰੀ ਸੀ...
#ek_bewafa_shayar









.

©Bewafa Shayar #alone
b9d0c3f13ebc5151be2614cc53118200

Bewafa Shayar

ਮਿਲੇ ਜ਼ਿੰਦਗੀ ਦੇ ਵਿਚ ਬਹੁਤ ਸੱਜਣ ਨੇ...
ਦਿੱਤੇ ਜਿਨ੍ਹਾਂ ਨੇ ਦੁੱਖ ਬੜੇ ਨੇ
ਜਦੋ ਲੋੜ ਪਈ ਤਾਂ ਹੁਣ ਸਭ ਦੂਰ ਹੋ ਗਏ...
ਬਸ ਦੋ-ਚਾਰ ਹੀ ਨੇ ਜੋ ਨਾਲ ਖੜੇ ਨੇ
#ek_bewafa_shayar
















.

©Bewafa Shayar #Life
b9d0c3f13ebc5151be2614cc53118200

Bewafa Shayar

series 2
1st sad shayari


ਕਿਉਂ ਤੋੜਿਆ ਐ ਤੂੰ ਦਿਲ ਮੇਰਾ ਬੱਸ ਦਿਲ ਇਹੀਓ ਸਵਾਲ ਤੈਨੂੰ ਕਰਦਾ ਏ ..
ਕਿਉਂ ਮੋੜਿਆ ਐ ਤੂੰ ਮੁੱਖ ਮੈਥੋਂ ਤੇਰਾ ਵਿਛੋੜਾ ਨਾ ਹੁਣ ਦਿਲ  ਜਰਦਾ ਏ...
ਕਿਉਂ ਹੱਸਿਆ ਨੂੰ ਤੂੰ ਖੋ ਲਿਆ ਮੈਥੋਂ ਇਹਨਾ ਅੱਖਾਂ ਵਿਚ ਹੰਜੂਆ ਨੂੰ ਤੂੰ ਭਰਤਾ ਏ...
ਕਿਉਂ ਮਰੇ ਹੋਏ ਵਿੱਚ ਜਾਨ ਤੂੰ ਪਾਈ ਸੀ ਦੇਖ ਹੁਣ ਤੇਰੇ ਬਿੰਨ ਕਿੰਜ ਮਰਦਾ ਏ...

#ek_bewafa_shayar






।

©Bewafa Shayar #rain
b9d0c3f13ebc5151be2614cc53118200

Bewafa Shayar

Series 1
8th Romentic shayari


ਅਸੀਂ ਪਿਆਰ ਦੀ ਇਬਾਦਤ ਕਰਦੇ ਆ..
ਤੇ ਸਾਡੇ ਚੱਲੇ ਨਾ ਦਿਲ ਵਿਚ ਸਾਡੇ ਖੋਟ ਕੋਈ..
ਅਸੀਂ ਮੰਨਿਆ ਏ ਰੱਬ ਸੱਜਣਾ ਨੂੰ..
ਤੇ ਸਾਨੂੰ ਓਹਦੇ ਪਿਆਰ ਦੇ ਬਿਨਾਂ ਨਾ  ਲੋੜ ਕੋਈ..
#ek_bewafa_shayar







.

©Bewafa Shayar #OneSeason
b9d0c3f13ebc5151be2614cc53118200

Bewafa Shayar

Series 1
7th Romentic shayari


ਇਹ ਇਸ਼ਕ ਮਹੁੱਬਤ ਸਭ ਬੇਪਰਵਾਹੀਆਂ..
ਜਿਨੂੰ ਲੱਗਦੀ ਆ ਓਹੀ ਬੱਸ ਜਾਣਦਾ ਏ..
ਨਾ ਰੂਪ ਮਿਜ਼ਾਜ ਨਾ ਪੈਸਾ-ਸ਼ੋਹਰਤ ਦੇਖੇ...
ਬੱਸ ਸੱਜਣ ਦੀ ਵਫਾ ਚ ਅੰਨਦ ਫੇਰ ਮਾਣਦਾ ਏ.....

#ek_bewafa_shayar

©Bewafa Shayar #OneSeason
b9d0c3f13ebc5151be2614cc53118200

Bewafa Shayar

series 1
6th romantic shayari ❤️


Mera Dil Vi Tu Te Mera Pyar Vi Tu,
Iss Be-Maani Jehi Jind Da Hakdar Vi Tu,
Ki Hoya Asi Je Tenu Sajda Kar Baithe,
Sada Rab Vi Tu Te Sada Yaar Vi Tu.
#ek_bewafa_shayar






















.

©Bewafa Shayar #OneSeason
b9d0c3f13ebc5151be2614cc53118200

Bewafa Shayar

तारे  ਗੱਲਾਂ ਗੱਲਾ ਵਿਚ ਹੀ ਉਹ ਮੈਨੂੰ ਅਕਸਰ ਚੰਨ ਤੇ ਲੈ ਜਾਂਦੀ ਸੀ .
ਤੇ ਇੱਕ ਦਿਨ ਓਹਨੇ ਚੰਨ ਤੇ ਲੈਜਾ ਕੇ ਚੰਨ ਤੋਂ ਹੀ ਧੱਕਾ ਦੇ ਦਿੱਤਾ......

#ek_bewafa_shayar



























.

©Bewafa Shayar
b9d0c3f13ebc5151be2614cc53118200

Bewafa Shayar

ਪਿਆਰ ਸੀ ਤੈਨੂੰ ਦਿਲ ਤੋਂ ਕੀਤਾ ਖੋਰੇ ਸਮਜ ਤੈਨੂੰ ਕਿਉਂ ਆਇਆ ਨਾ..
ਮਹੁੱਬਤ ਹੀ ਸੀ ਇਹਨੀ ਤੇਰੇ ਨਾਲ ਕੇ ਤੇਰੇ ਬਿਨਾਂ ਮੈਂ ਕਿਸੀ ਨੂੰ ਚਾਹਿਆ ਨਾ..
ਮੈਂ ਲੱਖ ਦਰਵਾਜ਼ੇ ਖੜਕਾਏ ਇਸ਼ਕੇ ਦੇ ਤੇਰੇ ਜਿਹਾ ਸਕੂਨ ਕਿਤੋਂ ਪਾਇਆ ਨਾ...
 ਤੇਰੇ ਦਿਤੇ ਦੁਖ ਲੱਖਾਂ ਹੀ ਸੀਨੇ ਵਿਚ ਨੇ ਪਰ ਅੱਜ ਤਾਹਿ ਬੋਲ ਕੇ ਕਿਸੇ ਨੂੰ ਕਦੇ ਸੁਣਾਇਆ ਨਾ
#ek_bewafa_shayar





















.

©Bewafa Shayar #OneSeason
b9d0c3f13ebc5151be2614cc53118200

Bewafa Shayar

ਤੈਨੂੰ ਪਾਉਣ ਦੇ ਸੁਪਨੇ ਜੋੜੇ ਤਾਂ ਬਹੁਤ ਸੀ ਸੱਜਣਾ..
ਪਰ ਇਹ ਸੁਪਨਾ ਵੀ ਸਾਡਾ ਸੁਪਨਾ ਹੀ ਬਣ ਕੇ ਰਹਿ ਗਿਆ
#ek_Bewafa_shayar




























।

©Bewafa Shayar #CalmingNature
b9d0c3f13ebc5151be2614cc53118200

Bewafa Shayar

ਮੈਨੂੰ ਮੌਤ ਕੋਲੋ ਜਰਾ ਵੀ ਡਰ ਨੀ ਲੱਗਦਾ 
ਕਿਊ ਕੇ ਜੇਕਰ ਮੈਂ ਮਰ ਵੀ ਗਿਆ
 ਤਾਂ  ਮੇਰੇ ਮਰੇ ਪਿੱਛੇ ਰੋਣ ਲਈ ਮੇਰੇ ਮਾਂ ਬਾਪ ਨੀ ਹੈਗੇ
#ਮੀਤ
















.

©Bewafa Shayar #feelings
loader
Home
Explore
Events
Notification
Profile