Nojoto: Largest Storytelling Platform
davindersingh8630
  • 16Stories
  • 44Followers
  • 100Love
    0Views

Davinder Singh

  • Popular
  • Latest
  • Video
bba6f307e9f103f8d48083da4d1e0d70

Davinder Singh

ਤਕਲੀਫ ਭੁੱਲਕੇ ਵੀ ਭੁੱਲ ਨੀ ਸਕਦਾ ਤੇਰਾ ਮਾਸੂਮ ਚੇਹਰਾ ਨੀ

ਅਫ਼ਸੌਸ  ਇਸ ਗੱਲ ਦਾ ਤੂੰ ਮੇਰਾ ਹੋਕੇ ਵੀ ਮੇਰਾ ਨੀ 

                                       🖋ਦਵਿੰਦਰ #ਤਕਲੀਫ

#ਤਕਲੀਫ

bba6f307e9f103f8d48083da4d1e0d70

Davinder Singh

ਮੇਰਾ ਇਸ਼ਕ ਹੀ ਮੇਰਾ ਗੁਨਾਹ ਨੀ 🙏 ਹੁਣ ਮੰਗਦਾ ਤੇਰੇ ਤੋਂ ਪਨਾਹ ਨੀ

ਇਸ ਕਦਰ ਹੋ ਗਿਅਾ ਤਨਾਹ ਨੀ 💕ਬਸ ਚਾਹੁੰਦਾ ਹੁਣ ਹੋਣਾ ਫ਼ਨਾ ਨੀ

                                                                🖋ਦਵਿੰਦਰ #Love
bba6f307e9f103f8d48083da4d1e0d70

Davinder Singh

ਮੇਰੀ ਜੀਵਨ ਸਾਥੀ ਮੇਹਰਬਾਨ ਹੇੈ ਖ਼ੁਦਾ ਅਗਰ ਤੂੰਂ ਮੁਝਪਰ ਤੋ ੳੁਸਕੇ ❤ਕਾਬਿਲ ਤੋ ਕਰ 

ਅਗਰ ਨਹੀਂ ਹੂੰ ੳੁਸਕੀ🌹ਦੁਅਾ ਮੇਂ, ਤੋ ਬਦੁਆ ਮੇਂ ਸ਼ਾਮਿਲ ਤੋ ਕਰ

                                                               🖋ਦਵਿੰਦਰ #lifepartner  Aman Verma

#lifepartner Aman Verma

bba6f307e9f103f8d48083da4d1e0d70

Davinder Singh

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਦੇ ਫ਼ੁਰਸਤ ਨਾਲ ਪੜੀ ਸੋਹਣਿਏ ਕੀ ਕਰਦੀ ਬਿਆਨ ਮੇਰੀ ਸ਼ਾਇਰੀ 

ਦੋ ਸੱਚੇ ਗਵਾਹ ਮੇਰੇ ਪਿਆਰ❤ਦੇ ਇਕ ਕਲ਼ਮ ਤੇ ਇਕ ਮੇਰੀ ਡਾਇਰੀ

                                                                 🖋ਦਵਿੰਦਰ #True love  Aman Verma

#true love Aman Verma

bba6f307e9f103f8d48083da4d1e0d70

Davinder Singh

ਅਾਖ਼ਿਰ ਇਕ ਇਕ ਕਰਕੇ ਅਾਪਣੇ ਸਾਰੇ ਰੰਗ ਦਿਖਾ ਗਈ

ਪੜਨ ਚ ਤੈਨੂੰਂ ਰਹੇ ਨਾਕਾਮ ਪਰ ਲਿਖਣਾ ਤੂੰਂ ਸਿਖਾ ਗਈ

🖊ਦਵਿੰਦਰ #changing colors #hate #blame Aman Verma

#changing colors #Hate #blame Aman Verma

bba6f307e9f103f8d48083da4d1e0d70

Davinder Singh

ਨਹੀਂ ਚਾਹੀਦੇਂ ਫਰੇਬੀ ਹਾਸੇ ਜੋ ਅਾਪਣਾ ਬਣਾਕੇ ਠਗਦੇ ਨੇ

ਦੇਣਾ ਹੋਏ ਦੁੱਖ ਤਾਂ ਦੱਸੀਂ ਮੈਨੂੰਂ ਤਾਂ ਓਹੀ ਅਾਪਣੇ ਲਗਦੇ ਨੇ

                                                   🖊ਦਵਿੰਦਰ #fake smile  Aman Verma

#Fake smile Aman Verma

bba6f307e9f103f8d48083da4d1e0d70

Davinder Singh

ਹਮਦਰਦ ਹੈ ਇਕ ਰੁੱਖ ਮੇਰਾ ਛਾਂਵੇਂ ਪੈਂਦਾ ਜਿਸਦੇ ਅੱਖਰਾਂ ਦਾ ਮੀਂਹ

ਵਰਦਾ ਬੇਅੰਤ ਦਰਦ ਅਥਾਹ ਪਿਅਾਰ ਲੈਜੀ ਜੋ ਕਰਿਅਾ ਤੇਰਾ ਜੀ

                                                                🖋ਦਵਿੰਦਰ #humdard rukh🌳

#humdard rukh🌳

bba6f307e9f103f8d48083da4d1e0d70

Davinder Singh

ਚਾਹ ਦੀ ਪਯਾਲੀ ਤੇ ਤੇਰੀ ਯਾਦ   ਅਾਪਣੇ ਹੱਥੀਂ ਬੀਜ਼ ਬੌਂ ਕੇ ਫਲ ਦੀ ੳੁਡੀਕ ਕਰਨਾ ਮਾਲੀ ਨੂੰ ਪੁੱਛੀਂ

   ਅਾਪ ਜਲਕੇ  ਕਿਸੇ ਨੂੰ ਸਕੂਨ ਦੇਣਾ ਚਾਹ ਦੀ ਪਿਅਾਲੀ ਨੂੰ ਪੁੱਛੀਂ 

                                                            🖋ਦਵਿੰਦਰ #tea and talk

#Tea and talk

bba6f307e9f103f8d48083da4d1e0d70

Davinder Singh

ਭੁਲੇਖਾ ਇਹ ਨਾਂ ਰੱਖੀਂ ਕਮਲਿਏ ਕਿ ਇਸ਼ਕਾਂ 💑ਦੇ ਖੇਡ ਚ ਕੱਚੇ ਆਂ

ਭੋਲੇ ਦਿਲ💔ਦਾ ਫਿਕਰ ਬੜਾ ਤਾਂਹੀ ਦਿਲ ਦੇ ਭੇਦ ਦਿਲ ਚ ਦੱਬੇ ਆਂ

                                                                 🖋ਦਵਿੰਦਰ #ਸੌਦਾ

#ਸੌਦਾ

bba6f307e9f103f8d48083da4d1e0d70

Davinder Singh

ਰਾਜ਼ ਮੇਰੇ ਪਿਅਾਰ❤ ਨੇ ਮੈਨੂੰਂ ਕਦੇ ਪਿਅਾਰ ਨਾਲ ਨੀ ਵੇਖਿਅਾਂ

ਤਾਂਹੀ ਹਿਜ਼ਰ ਦੀ ਬੁਕਲ ਚ ਮੈਂ ਜ਼ਿਅਾਦਾ ਨਿਘ  ਸੇਕਿਅਾ


                                            🖊ਦਵਿੰਦਰ #ਹਿਜ਼ਰ

#ਹਿਜ਼ਰ

loader
Home
Explore
Events
Notification
Profile