Nojoto: Largest Storytelling Platform
abdulgaffarghura7159
  • 350Stories
  • 333Followers
  • 1.4KLove
    117Views

Abdul Gaffar Ghurail

whatsapp contact 9855588002

  • Popular
  • Latest
  • Video
bc1d6b933377103c02621f503639f2df

Abdul Gaffar Ghurail

bc1d6b933377103c02621f503639f2df

Abdul Gaffar Ghurail

 "ਆਖਣ ਨੂੰ ਤੂੰ ਵੀ ਕੋਈ ਬਹੁਤਾ ਚੰਗਾ ਨਹੀਂ "ਅਬਦੁਲ", ਫ਼ਿਰ ਕਿਉਂ ਸੱਜਣਾਂ ਦੇ ਐਬ ਤਰਾਸ਼ਦਾ ਏ, ਬਸ ਅਪਣੀ ਹੀ ਅੜੀ ਪੁਗਾਵੇਂ ਹਰ ਘੜੀ,ਕਿਉਂ ਸੱਜਣਾ ਦੇ ਸਹੀ ਨੂੰ ਵੀ ਗ਼ਲਤ ਉਸਾਰਦਾ ਏ"!!!✍🏻✍🏻✍🏻Mr.Abdul✍🏻✍🏻✍🏻

"ਆਖਣ ਨੂੰ ਤੂੰ ਵੀ ਕੋਈ ਬਹੁਤਾ ਚੰਗਾ ਨਹੀਂ "ਅਬਦੁਲ", ਫ਼ਿਰ ਕਿਉਂ ਸੱਜਣਾਂ ਦੇ ਐਬ ਤਰਾਸ਼ਦਾ ਏ, ਬਸ ਅਪਣੀ ਹੀ ਅੜੀ ਪੁਗਾਵੇਂ ਹਰ ਘੜੀ,ਕਿਉਂ ਸੱਜਣਾ ਦੇ ਸਹੀ ਨੂੰ ਵੀ ਗ਼ਲਤ ਉਸਾਰਦਾ ਏ"!!!✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 ✍🏻✍🏻✍🏻Mr.Abdul✍🏻✍🏻✍🏻

✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "ਚੱਲ ਜਿੰਦੇ ਹੁਣ ਭੁੱਲ ਸੱਜਣਾ ਨੂੰ ਹੁਣ ਭੁੱਲ ਹੀ ਜਾ, ਹੁਣ ਉਹਨਾਂ ਕਿੱਥੋਂ ਮੁੜ ਕੇ ਆਉਣਾ ਏ, ਇੱਕ-ਇੱਕ ਕਰਕੇ ਕਿੰਨੇ ਹੀ ਕੈਲੰਡਰ ਬਦਲ ਗਏ, ਹੁਣ ਤੱਕ ਤਾਂ ਵਿੱਚ ਸ਼ਹਿਰ ਉਹਨਾਂ ਦੇ ਮੁੜ ਆਵਣ ਦਾ ਰਿਵਾਜ਼ ਵੀ ਬਦਲ ਗਿਆ ਹੋਣਾ ਏ"✍🏻✍🏻✍🏻Mr.Abdul✍🏻✍🏻✍🏻

"ਚੱਲ ਜਿੰਦੇ ਹੁਣ ਭੁੱਲ ਸੱਜਣਾ ਨੂੰ ਹੁਣ ਭੁੱਲ ਹੀ ਜਾ, ਹੁਣ ਉਹਨਾਂ ਕਿੱਥੋਂ ਮੁੜ ਕੇ ਆਉਣਾ ਏ, ਇੱਕ-ਇੱਕ ਕਰਕੇ ਕਿੰਨੇ ਹੀ ਕੈਲੰਡਰ ਬਦਲ ਗਏ, ਹੁਣ ਤੱਕ ਤਾਂ ਵਿੱਚ ਸ਼ਹਿਰ ਉਹਨਾਂ ਦੇ ਮੁੜ ਆਵਣ ਦਾ ਰਿਵਾਜ਼ ਵੀ ਬਦਲ ਗਿਆ ਹੋਣਾ ਏ"✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "आज बहुत अर्षो बाद फ़िर से वो शख्श मुकम्मल मेरा हुआ, बीच रास्ते कुछ देर रुक कर बहुत ही ग़ौर से देखा उसने मुझे"!!!✍🏻✍🏻✍🏻Mr.Abdul✍🏻✍🏻✍🏻

"आज बहुत अर्षो बाद फ़िर से वो शख्श मुकम्मल मेरा हुआ, बीच रास्ते कुछ देर रुक कर बहुत ही ग़ौर से देखा उसने मुझे"!!!✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "ਅਬਦੁਲ" ਖ਼ੁਦ ਨਾਲ ਕਰ ਵਾਦਾ ਇਸੇ ਤਰ੍ਹਾਂ ਹੀ ਤੂੰ ਹਮੇਸ਼ਾ ਹੱਸਦਾ ਰਹਿਣਾ ਏ,ਅੱਜ ਨਹੀਂ ਕਦੇ ਤਾਂ ਉਹ ਤੇਰੇ ਸੀ ,ਵੈਸੇ ਵੀ ਇਹਨਾਂ ਹੁਸਨੀ ਪਰਿੰਦਿਆਂ ਨੇ ਕਦੋਂ ਤੱਕ ਇਕ ਟਾਹਣੀ ਤੇ ਬਹਿਣਾ ਏ✍🏻✍🏻✍🏻Mr.Abdul✍🏻✍🏻✍🏻

"ਅਬਦੁਲ" ਖ਼ੁਦ ਨਾਲ ਕਰ ਵਾਦਾ ਇਸੇ ਤਰ੍ਹਾਂ ਹੀ ਤੂੰ ਹਮੇਸ਼ਾ ਹੱਸਦਾ ਰਹਿਣਾ ਏ,ਅੱਜ ਨਹੀਂ ਕਦੇ ਤਾਂ ਉਹ ਤੇਰੇ ਸੀ ,ਵੈਸੇ ਵੀ ਇਹਨਾਂ ਹੁਸਨੀ ਪਰਿੰਦਿਆਂ ਨੇ ਕਦੋਂ ਤੱਕ ਇਕ ਟਾਹਣੀ ਤੇ ਬਹਿਣਾ ਏ✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "2019" ਯਾਰਾਂ ਤੇਰੇ ਲਈ ਵੀ ਖ਼ਾਸ ਲਫ਼ਜ਼✍🏻✍🏻✍🏻Mr.Abdul✍🏻✍🏻✍🏻

"2019" ਯਾਰਾਂ ਤੇਰੇ ਲਈ ਵੀ ਖ਼ਾਸ ਲਫ਼ਜ਼✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "सोचता हूँ के अब भूल ही जाऊ उसे "Abdul" फिर सोचता हूँ हर काम सोचने से ही थोड़ी ना होता है"!!!✍🏻✍🏻✍🏻Mr.Abdul✍🏻✍🏻✍🏻

"सोचता हूँ के अब भूल ही जाऊ उसे "Abdul" फिर सोचता हूँ हर काम सोचने से ही थोड़ी ना होता है"!!!✍🏻✍🏻✍🏻Mr.Abdul✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "आज ख़ुशी-गम एक साथ मिले "Abdul" वो शख्श लौट आया फिर मेरे शहर मैं, मग़र अफ़सोस किसी और का होकर✍🏻✍🏻✍🏻Mr.Abdul"!!!✍🏻✍🏻✍🏻

"आज ख़ुशी-गम एक साथ मिले "Abdul" वो शख्श लौट आया फिर मेरे शहर मैं, मग़र अफ़सोस किसी और का होकर✍🏻✍🏻✍🏻Mr.Abdul"!!!✍🏻✍🏻✍🏻 #nojotophoto

bc1d6b933377103c02621f503639f2df

Abdul Gaffar Ghurail

 "बहुत ही अज़ब थी मुलाक़ात आख़री हमारी, मैं सुना ना सका दर्द और वो समझ कर वी ख़ामोश रही"!!!✍🏻✍🏻✍🏻Mr.Abdul✍🏻✍🏻✍🏻✍🏻

"बहुत ही अज़ब थी मुलाक़ात आख़री हमारी, मैं सुना ना सका दर्द और वो समझ कर वी ख़ामोश रही"!!!✍🏻✍🏻✍🏻Mr.Abdul✍🏻✍🏻✍🏻✍🏻 #nojotophoto

loader
Home
Explore
Events
Notification
Profile