Nojoto: Largest Storytelling Platform
jaffartibbi4375
  • 20Stories
  • 7Followers
  • 79Love
    0Views

Jaffar Tibbi

ਕਦੇ ਵੀ ਨਹੀਂ ਹੁੰਦੇ achive ਰੁਤਬੇ ਦਿਲ ਰੱਖ ਮੈਲ ਦਾ

  • Popular
  • Latest
  • Video
be907b6ac971ca142cfa122c2abb7fc8

Jaffar Tibbi

ਮਾੜੀ ਚੱਲਦੀ  ਪਈ ਸਾਡੀ ਜ਼ਿੰਦਗੀ ਦੀ clock

ਜੇ ਗੱਲ ਨਹੀਂ ਕਰਨੀ save ਕਿਊ ਕੀਤਾ ਨੰਬਰ  ਕਰਦੇ block,,

ਉਲਜਾ ਨਾ ਸਾਨੂੰ ਤੂੰ ,ਸਾਰੇ ਸਾਡੇ ਵਹਿਮ ਕੱਢ ਦੇ

ਜਾ ਤਾ ਹੋ ਜਾ ਸਾਡੀ ਜਾ  ਹਮੇਸ਼ਾ ਲਈ ਛੱਡ ਦੇ,,


ਜਿੰਦਗੀ ਨੂੰ ਕਰਦਾ ਪਿੱਛੇ ,ਐਸਾ ਕੋਈ ਮਿਲ ਜਾਵੇ ਜੇ ਯੰਤਰ

ਸੱਜਣਾ ਨੂੰ ਕਿਵੇਂ ਭੁੱਲੀ ਦਾ ਏ , ਸਾਨੂੰ ਵੀ ਦੱਸਦੇ ਕੋਈ ਮੰਤਰ,,

©Jaffar Tibbi #moonlight #farmersprotest #L♥️ve #sad
be907b6ac971ca142cfa122c2abb7fc8

Jaffar Tibbi

ਜੇ ਨਿਭਾਉਣੀ ਨਹੀਂ ਆਉਂਦੀ ਤਾ ਸਾਂਜ ਪਾਈ ਦੀ ਨਹੀਂ ਹੁੰਦੀ,

ਗੱਲਾਂ ਬਾਤਾਂ ਵਿੱਚ ਅੰਬਰਾਂ ਨੂੰ ਟਾਕੀ ਲਾਈ 
ਦੀ ਨਹੀਂ ਹੁੰਦੀ #findingyourself
be907b6ac971ca142cfa122c2abb7fc8

Jaffar Tibbi

ਤੇਰੇ ਧੋਖੇ ਨੇ ਮੈਨੂੰ ਜਿੰਦਗੀ ਚ ਬੜਾ ਕੁਝ ਸਿਖਾਇਆ

ਤੇਰੇ ਝੂਠੇ ਪਿਆਰ ਨੇ ਮੈਨੂੰ ਦੁਨੀਆਂ ਦਾ ਸੱਚ ਵਿਖਾਇਆ,,

      ਜਫਰ ਟਿੱਬੀ ਜਫ਼ਰ ਟਿੱਬੀ

ਜਫ਼ਰ ਟਿੱਬੀ

be907b6ac971ca142cfa122c2abb7fc8

Jaffar Tibbi

ਜਿਹੜੇ ਕਰਦੇ ਹੁਣ HATE 

ਇਕ ਦਿਨ ਕਰਾਊ ਜੱਟ ਉਹਨਾਂ ਨੂੰ WAIT,
        
                           ਟਿੱਬੀ

be907b6ac971ca142cfa122c2abb7fc8

Jaffar Tibbi

ਜਿਹੜੇ ਵਿੱਚ ਵੱਜਦੇ o
side ਤੇ ਕਰਨੇ ਆਉਂਦੇ 
ਆ,,
ਅਵੇ ਸਕੀਮਾਂ ਨਾ ਲਾ 
ਯਾਰਾ
ਸਾਨੂੰ ਦਿਮਾਗ 
ਪੜਨੇ ਆਉਂਦੇ ਆ,,
         
ਟਿੱਬੀ

be907b6ac971ca142cfa122c2abb7fc8

Jaffar Tibbi

ਦੁਨੀਆ ਦਾ ਦਿਮਾਗ ਬੜਾ ਏ,,
ਸਾਰਾ ਹਿਸਾਬ ਰੱਖਦੀ ਆ 
ਕਿਹੜਾ ਆਉਖੇ ਵੇਲੇ ਤੇ ਕਿਹੜਾ ਸੌਖੇ ਵੇਲੇ
ਨਾਲ ਖੜਾ ਏ,,
                               ਟਿੱਬੀ

be907b6ac971ca142cfa122c2abb7fc8

Jaffar Tibbi

ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ     ਨਾਲ ਸਾਡੇ ਖੜ ਦਾ ਤਾ ਹਰੇਕ ਏ 
 ਕੋਈ ਮਾੜੇ Time ਚ ਤੇ ਕੋਈ 
ਚੰਗੇ  Time ਚ,,
                  ਟਿੱਬੀ

be907b6ac971ca142cfa122c2abb7fc8

Jaffar Tibbi

ਨਾਲ ਸਾਡੇ ਖੜ ਦਾ ਹਰ ਕੋਈ ਏ
ਕੋਈ ਮਾੜੇ Time ਚ ਤੇ ਕੋਈ ਚੰਗੇ ਚ

Tibbi

be907b6ac971ca142cfa122c2abb7fc8

Jaffar Tibbi

ਅੱਜ ਵੇਖ ਬੜੇ ਹੱਸਦੇ ਆ ਖੁਦ ਨੂੰ ਸਿਆਣਾ ਤੇ ਮੈਨੂੰ ਕਵਲਾ ਦਸਦੇ ਆ,ਪਰ ਆਪਣੇ ਦਿਲ ਚ ਕਿਸੇ ਲਈ ਨਾ ਖਾਰ ਆ,
ਜਿੱਤ ਵੀ ਹੋਵੇਗੀ ਫਿਰ ਕੀ ਜੇ ਅੱਜ ਹਾਰ ਆ Jaffar sidhu Tibbi

Jaffar sidhu Tibbi

be907b6ac971ca142cfa122c2abb7fc8

Jaffar Tibbi

ਗੱਲਾਂ ਬਾਤਾਂ ਨਾਲ ਬੜੇ ਠੱਗ ਜਾਂਦੇ 
ਬਾਹਰੋਂ ਹੋਰ ਅੰਦਰੋਂ ਹੋਰ
ਇਹੋ ਜਿਹੇ ਸੱਜਣ ਲੱਭ
ਜਾਂਦੇ jaffar Sidhu

jaffar Sidhu

loader
Home
Explore
Events
Notification
Profile