Nojoto: Largest Storytelling Platform
simratdhillon8768
  • 13Stories
  • 38Followers
  • 55Love
    0Views

Simrat Dhillon

Poetry lover Enthusiastic Love nature optimistic

  • Popular
  • Latest
  • Video
bf23c6ff2c1163919ee71f945b3918d3

Simrat Dhillon

#selftalk
bf23c6ff2c1163919ee71f945b3918d3

Simrat Dhillon

#truth
bf23c6ff2c1163919ee71f945b3918d3

Simrat Dhillon

#life
bf23c6ff2c1163919ee71f945b3918d3

Simrat Dhillon

ਇਹ ਨਿੱਕੀਆਂ ਜਿੰਦਾਂ ਭੋਲੀਆਂ ਸੂਰਤਾਂ 

ਸਿਰ ਤੇ ਜ਼ਿੰਮੇਵਾਰੀਆਂ ਬੜੀਆਂ ਨੇ 

ਸੰਘਰਸ਼ ਹੈ ਬਚਪਨ ਇਨ੍ਹਾਂ ਦਾ

ਬੱਸ ਨਿੱਕੀਆਂ ਨਿੱਕੀਆਂ ਖੁਸ਼ੀਆਂ ਇਨ੍ਹਾਂ ਹੱਸਣ ਨੂੰ ਚੁਣੀਆਂ ਨੇ 

ਕਦੀ ਮੌਕਾ ਮਿਲੇ ਜ਼ਿੰਦਗੀ ਚ ਤਾਂ ਕੁਝ ਸਮਾਂ ਇਨ੍ਹਾਂ ਲੇਖੇ ਵੀ ਲਾ ਦਿਓ

 ਬੜਾ ਦਿੱਤਾ ਰੱਬ ਨੇ ਸਾਨੂੰ 

ਥੋੜ੍ਹਾ ਜਿਹਾ ਇਨ੍ਹਾਂ ਦੀ ਝੋਲੀ ਵੀ ਪਾ ਦਿਓ... #truth
bf23c6ff2c1163919ee71f945b3918d3

Simrat Dhillon

ਕਈ ਵਾਰੀ ਹੱਸੀਏ ਦਿਲ ਖੋਲ੍ਹ ਕੇ 

ਕਈ ਵਾਰੀ ਰੋਣ ਨੂੰ ਦਿਲ ਕਰਦਾ ਏ 

ਬੜਾ ਸ਼ੋਰ ਹੈ ਇਸ ਦੁਨੀਆਂ ਚ 

ਕਈ ਵਾਰੀ ਸਕੂਨ ਦੀ ਨੀਂਦ ਸੋਣ ਦਿਲ ਕਰਦਾ ਏ .... #struggle
bf23c6ff2c1163919ee71f945b3918d3

Simrat Dhillon

ਕਹਿਣ ਨੂੰ ਤਾਂ ਇਸ ਜ਼ਿੰਦਗੀ ਨੇ ਬੜੇ ਆਪਣਿਆਂ ਨਾਲ ਮਿਲਾਇਆ ਏ ,

ਕੁਝ ਦਿਲੋਂ ਕਰਦੇ ਆਂ ਤੇ ਕੁਝ ਉੱਪਰੋਂ ਉੱਪਰੋਂ ਹੀ ਜਤਾਉਂਦੇ ਆ,
 
ਆਪਣੇ ਬਣ ਕੇ ਵੀ ਪਤਾ ਨਹੀਂ ਕਿਉਂ ਏਨੇ ਦੁੱਖ ਪਹੁੰਚਾਉਂਦੇ ਅਾ,

 ਰੱਬਾ ਸਲਾਮਤ ਰੱਖੀਂ ਉਨ੍ਹਾਂ ਨੂੰ 

ਜੋ ਦਿਲੋਂ ਸਾਡੇ ਨਾਲ ਕਰਦੇ ਆ,

 ਅਸੀਂ ਕਿਉਂ ਮਾੜਾ ਸੋਚੀਏ ਕਿਸੇ ਲਈ 

ਆਪੇ ਭੁਗਤੂ ਜੋ ਮਾੜਾ ਸਾਡੇ ਨਾਲ ਕਰਦੇ ਆ.... #truthoflife
bf23c6ff2c1163919ee71f945b3918d3

Simrat Dhillon

#memories
bf23c6ff2c1163919ee71f945b3918d3

Simrat Dhillon

#memories
bf23c6ff2c1163919ee71f945b3918d3

Simrat Dhillon

ਲੱਗ ਜਾਵੇ ਮੇਰੇ ਵੀਰਾ ਨੂੰ ਉਮਰ ਮੇਰੀ ,
ਨਾ ਉਹਨਾਂ ਉਤੇ ਦੁੱਖ ਕੋਈ ਆਵੇ ,
ਹਰ ਭੇੈਣ ਵੀਰ ਆਪਣੇ ਦੀ ਸਲਾਮਤ ਹੈ ਚਾਵੇ,
ਜੁਗ ਜੁਗ ਜਿਊਦਿਆ ਰਹਿਣ ਇਹ ਭੇੈਣਾ ਤੇ ਵੀਰ,
ਨਾ ਇਸ ਰਿਸਤੇ ਨੂੰ ਨਜਰ ਕੋਈ ਲਗ ਜਾਵੇ ......... #BROTHERS DAY
bf23c6ff2c1163919ee71f945b3918d3

Simrat Dhillon

sometimes some relationships are  made to be broken...
but these broken pieces of our hearts make us even more stronger....

sometimes some relationships are made to be broken... but these broken pieces of our hearts make us even more stronger....

loader
Home
Explore
Events
Notification
Profile