Nojoto: Largest Storytelling Platform
veerpalsiddhu6980
  • 1.9KStories
  • 1.0KFollowers
  • 28.3KLove
    4.6LacViews

veer siddhu

ਕੁਝ ਫ਼ਿਕਰ ਇਦਾਂ ਦੇ ਹੁੰਦੇ ਨੇ, ਜਿੰਨਾ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕੀਤਾ ਜਾਂਦਾ।।। ਸਿੱਧੂ

  • Popular
  • Latest
  • Repost
  • Video
c20515d5261375359d3647f5180f5770

veer siddhu

ਮਜ਼ਦੂਰ ਤੋਂ ਮਜ਼ਦੂਰ ਦਿਵਸ 'ਤੇ ਦਿਹਾੜੀ ਕਰਵਾਈ ਜਾਂਦੀ ਹੈ 
ਜਿੰਨਾ ਦਾ ਕੋਈ ਸੰਬੰਧ ਨਹੀਂ ਮਜ਼ਦੂਰ ਦਿਵਸ ਨਾਲ 
ਉਹਨਾਂ ਨੂੰ ਫ੍ਰੀ ਤਨਖਾਹਾਂ ਦੇ ਘਰੇ ਫ਼ਾਇਦਾ ਚੁਕਾਈ ਜਾਂਦੀ ਹੈ
ਸ਼ਾਇਦ ਇੰਨੀ ਹੀ ਡੂੰਘੀ ਸੋਚ ਹੈ ਸਾਡੀ ਸਰਕਾਰ ਦੀ .......
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

126 Views

c20515d5261375359d3647f5180f5770

veer siddhu

White ਅਸੀਂ ਇੱਕ ਦੂਜੇ ਨਾਲ ਹੀ ਵੱਡੇ ਹਾਂ 
ਇੱਕ ਦੂਜੇ ਨਾਲ ਹੀ ਪੂਰੇ ਹਾਂ 
ਜੇ ਤੁਹਾਡੇ ਘਰ ਨੌਕਰ ਹੈ
ਤਾਂ ਤੁਸੀਂ ਨੌਕਰ ਤੋਂ ਕੰਮ ਕਰਵਾ ਕੇ ਹੀ ਵੱਡੇ ਹੋ 
ਆਪ ਕੰਮ‌ ਕਰਕੇ ਨਹੀਂ 
ਇਸ ਲਈ ਸਭ ਨੂੰ ਬਣਦੀ ਇੱਜ਼ਤ ਦਿਆ ਕਰੋ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

90 Views

c20515d5261375359d3647f5180f5770

veer siddhu

Black ਲੋਕਾਂ ਦਾ ਤੁਹਾਡੇ ਹਾਣ ਦਾ ਹੋਣਾ
ਕਦੇ ਸੰਭਵ ਨਹੀਂ ਹੋ ਸਕਦਾ
ਜੇ ਤੁਸੀਂ ਲੋਕਾਂ 'ਚ ਵਿਚਰਨਾ ਚਾਹੁੰਦੇ ਹੋ 
ਤਾਂ ਤੁਹਾਨੂੰ ਲੋਕਾਂ ਦੇ ਹਾਣ ਦਾ ਹੋਣਾ ਪਵੇਗਾ।
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

117 Views

c20515d5261375359d3647f5180f5770

veer siddhu

White ਜਿੰਨਾ ਵਕਤ ਕਿਸੇ ਦੇ ਦਿਲ 'ਚ ਤੁਹਾਡੀ ਜਗ੍ਹਾ ਨਹੀਂ
ਓਨਾ ਵਕਤ ਉਹ ਤੁਹਾਡੀ ਕਦਰ ਨਹੀਂ ਕਰੇਗਾ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

126 Views

c20515d5261375359d3647f5180f5770

veer siddhu

ਕੁਝ ਪਰਦੇ ਮਾਂ ਰੱਖਣੇ ਸਿਖਾਉਂਦੀ ਰਹੀ 
'ਤੇ ਕੁਝ ਜ਼ਿੰਦਗੀ.... 
ਤੈਨੂੰ ਨਹੀਂ ਪਤਾ 
ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖਣਾ ਸਿੱਖ ਗਈ ਹਾਂ....
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

99 Views

c20515d5261375359d3647f5180f5770

veer siddhu

ਕੁਝ ਪਰਦੇ ਰੱਖਣੇ ਮਾਂ ਨੇ ਸਿਖਾਏ
'ਤੇ ਕੁਝ ਜ਼ਿੰਦਗੀ ਨੇ ਸਿਖਾਏ 
ਤੈਨੂੰ ਨਹੀਂ ਪਤਾ
ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖ ਲੈਂਦੀ ਹਾਂ...
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

144 Views

c20515d5261375359d3647f5180f5770

veer siddhu

ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ
ਇੱਥੋਂ ਤੱਕ ਕਿ ਤੁਹਾਡੇ ਮਰਨ 'ਚੋਂ ਵੀ,
ਦੇਖੋ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ
ਕਿਤੇ ਉਹ ਤੁਹਾਡੇ 'ਚੋਂ ਵੀ ਸੁਆਦ ਦੀ ਭਾਲ ਤਾਂ ਨਹੀਂ ਕਰ ਰਹੇ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

117 Views

c20515d5261375359d3647f5180f5770

veer siddhu

ਮੁਹੱਬਤ ਦੇ ਬੀਅ ਤਾਂ ਸਾਡੇ ਅੰਦਰ ਹੀ ਹੁੰਦੇ ਨੇ 
ਪਰ ਇਹ ਉਗਦੇ ਕਿਸੇ ਹੋਰ ਸ਼ਖਸ ਵਿੱਚ ਦੀ ਨੇ।
ਵੀਰਪਾਲ ਸਿੱਧੂ ਮੌੜ

©veer siddhu
  #kmli
c20515d5261375359d3647f5180f5770

veer siddhu

ਭਰੂਣ ਹੱਤਿਆਂ ਕੇਵਲ ਲਿੰਗੀ ਨਹੀਂ ਹੁੰਦੀ 
ਮੈਂ ਬਹੁਤ ਗੱਲਾਂ ਨੂੰ ਵੀ ਸ਼ਬਦ ਦੀ ਕੁੱਖ ਨਾ ਮਿਲਣ ਕਰਕੇ 
ਭਰੂਣ 'ਚ ਮਰਦਿਆਂ ਦੇਖਿਆ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

144 Views

c20515d5261375359d3647f5180f5770

veer siddhu

ਉਹਨੇ ਕਿਹਾ
ਚੱਲ ਸਜਦਾ ਕਰੀਏ
ਤੇਰੇ ਰੱਬ ਨੂੰ
ਮੈਂ ਕਿਹਾ ਸੱਜਣਾਂ
ਮੇਰਾ ਰੱਬ ਤਾਂ ਤੂੰ ਐ....
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

126 Views

loader
Home
Explore
Events
Notification
Profile