Nojoto: Largest Storytelling Platform
veerpalsiddhu6980
  • 1.9KStories
  • 1.0KFollowers
  • 28.3KLove
    4.6LacViews

veer siddhu

ਕੁਝ ਫ਼ਿਕਰ ਇਦਾਂ ਦੇ ਹੁੰਦੇ ਨੇ, ਜਿੰਨਾ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕੀਤਾ ਜਾਂਦਾ।।। ਸਿੱਧੂ

  • Popular
  • Latest
  • Video
c20515d5261375359d3647f5180f5770

veer siddhu

White ਜਿੰਨਾ ਵਕਤ ਕਿਸੇ ਦੇ ਦਿਲ 'ਚ ਤੁਹਾਡੀ ਜਗ੍ਹਾ ਨਹੀਂ
ਓਨਾ ਵਕਤ ਉਹ ਤੁਹਾਡੀ ਕਦਰ ਨਹੀਂ ਕਰੇਗਾ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

117 Views

c20515d5261375359d3647f5180f5770

veer siddhu

ਕੁਝ ਪਰਦੇ ਮਾਂ ਰੱਖਣੇ ਸਿਖਾਉਂਦੀ ਰਹੀ 
'ਤੇ ਕੁਝ ਜ਼ਿੰਦਗੀ.... 
ਤੈਨੂੰ ਨਹੀਂ ਪਤਾ 
ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖਣਾ ਸਿੱਖ ਗਈ ਹਾਂ....
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

99 Views

c20515d5261375359d3647f5180f5770

veer siddhu

ਕੁਝ ਪਰਦੇ ਰੱਖਣੇ ਮਾਂ ਨੇ ਸਿਖਾਏ
'ਤੇ ਕੁਝ ਜ਼ਿੰਦਗੀ ਨੇ ਸਿਖਾਏ 
ਤੈਨੂੰ ਨਹੀਂ ਪਤਾ
ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖ ਲੈਂਦੀ ਹਾਂ...
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

144 Views

c20515d5261375359d3647f5180f5770

veer siddhu

ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ
ਇੱਥੋਂ ਤੱਕ ਕਿ ਤੁਹਾਡੇ ਮਰਨ 'ਚੋਂ ਵੀ,
ਦੇਖੋ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ
ਕਿਤੇ ਉਹ ਤੁਹਾਡੇ 'ਚੋਂ ਵੀ ਸੁਆਦ ਦੀ ਭਾਲ ਤਾਂ ਨਹੀਂ ਕਰ ਰਹੇ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

108 Views

c20515d5261375359d3647f5180f5770

veer siddhu

ਮੁਹੱਬਤ ਦੇ ਬੀਅ ਤਾਂ ਸਾਡੇ ਅੰਦਰ ਹੀ ਹੁੰਦੇ ਨੇ 
ਪਰ ਇਹ ਉਗਦੇ ਕਿਸੇ ਹੋਰ ਸ਼ਖਸ ਵਿੱਚ ਦੀ ਨੇ।
ਵੀਰਪਾਲ ਸਿੱਧੂ ਮੌੜ

©veer siddhu
  #kmli
c20515d5261375359d3647f5180f5770

veer siddhu

ਭਰੂਣ ਹੱਤਿਆਂ ਕੇਵਲ ਲਿੰਗੀ ਨਹੀਂ ਹੁੰਦੀ 
ਮੈਂ ਬਹੁਤ ਗੱਲਾਂ ਨੂੰ ਵੀ ਸ਼ਬਦ ਦੀ ਕੁੱਖ ਨਾ ਮਿਲਣ ਕਰਕੇ 
ਭਰੂਣ 'ਚ ਮਰਦਿਆਂ ਦੇਖਿਆ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

144 Views

c20515d5261375359d3647f5180f5770

veer siddhu

ਉਹਨੇ ਕਿਹਾ
ਚੱਲ ਸਜਦਾ ਕਰੀਏ
ਤੇਰੇ ਰੱਬ ਨੂੰ
ਮੈਂ ਕਿਹਾ ਸੱਜਣਾਂ
ਮੇਰਾ ਰੱਬ ਤਾਂ ਤੂੰ ਐ....
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

126 Views

c20515d5261375359d3647f5180f5770

veer siddhu

Beautiful Moon Night ਸਭ ਤੋਂ ਔਖਾ ਵਕਤ ਹੁੰਦਾ ਹੈ 
ਜਦ ਬਾਹਰੀ ਕਾਰਨਾਂ ਕਰਕੇ 
ਤੁਹਾਡਾ ਅੰਦਰ ਦਾ ਰੱਬ‌ ਰੁੱਸ ਜਾਂਦਾ ਹੈ,,
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

126 Views

c20515d5261375359d3647f5180f5770

veer siddhu

ਦਰਦ ਜਬ ਹਦ ਸੇ ਗੁਜ਼ਰਤਾ ਹੈ‌ ਵੀਰ
ਹਮ ਜੀਅ ਭਰਕੇ ਰੋ ਲੈਤੇ ਹੈਂ 
ਦੇਖਤੇ ਹੈ ਜਬ ਕਿਸੀ ਕੋ ਦਰਦ ਮੇਂ
ਹਮ ਰੋਤੇ ਰੋਤੇ ਮੁਸਕਰਾ ਲੇਤੇ ਹੈਂ...
ਵੀਰਪਾਲ ਸਿੱਧੂ ਮੌੜ

©veer siddhu
  kmli siddhu....

kmli siddhu.... #ਸਸਪੈਂਸ

108 Views

c20515d5261375359d3647f5180f5770

veer siddhu


ਅਫ਼ਸੋਸ ਸੋਗ ਦਾ ਹੀ ਨਹੀਂ ਹੁੰਦਾ 
ਕਈਆਂ ਦੀ ਜ਼ਿੰਦਗੀ ਵੀ
ਸੋਗ ਦੇ ਅਫ਼ਸੋਸ ਵਰਗੀ ਹੁੰਦੀ ਹੈ,,,
ਵੀਰਪਾਲ ਸਿੱਧੂ ਮੌੜ

©veer siddhu
  kmli Sidhu..

180 Views

loader
Home
Explore
Events
Notification
Profile