Nojoto: Largest Storytelling Platform
nojotouser3619203441
  • 379Stories
  • 287Followers
  • 3.2KLove
    20.1KViews

jhalla

8556080049

https://ig.me/1LjBb4sdQbN3eJ7

  • Popular
  • Latest
  • Video
c8766eca0ae8309e0d4be2329d6f7008

jhalla

ਪਿਆਰ ਤੇ ਇਜਹਾਰ

ਜੇਕਰ ਸਾਡੇ ਪਿਆਰ
ਚ ਕੋਈ ਕਮੀਂ ਨਹੀਂ 
ਤਾਂ
ਆਪਣੇ ਆਪ ਨੂੰ ਟੋਲ ਕੇ ਦੇਖ ਲੈ
ਕਦੇ ਤੇਰੇ ਇਜਹਾਰ ਚ ਕੋਈ
ਫਰਕ ਸ਼ਰਕ ਨਾ ਹੋਵੇ 
ਝੱਲਾ✍️

©jhalla ਪਿਆਰ ਤੇ ਇਜਹਾਰ......ਝੱਲਾ✍️

ਪਿਆਰ ਤੇ ਇਜਹਾਰ......ਝੱਲਾ✍️ #Poetry

c8766eca0ae8309e0d4be2329d6f7008

jhalla

ਬਤਾ ਤੇਰੇ ਰੂਠਨੇ ਕੀ ਵਜ੍ਹਾ
ਤਾ ਕਿ ਹਸਕੇ ਕਬੂਲ ਕਰੂੰ ਮੈਂ 
ਮੇਰੀ ਗਲਤੀਆਂ 
ਆ ਹਿਸਾਬ ਕਿਤਾਬ ਕਰਲੇਂ 
ਤੇਰੇ ਲੈਨੇ ਦੇਨੇ ਕਾ
ਕਿਆ ਪਤਾ 
ਕਲ ਹੋ ਨਾ ਹੋ.......
ਝੱਲਾ✍️

©jhalla ਕਲ ਹੋ ਨਾ ਹੋ......ਝੱਲਾ✍️

ਕਲ ਹੋ ਨਾ ਹੋ......ਝੱਲਾ✍️ #Poetry

c8766eca0ae8309e0d4be2329d6f7008

jhalla

ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਇਸ ਤੋਂ ਬਾਅਦ ਸ਼ਾਇਦ ਵਾਰ ਵਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਰੱਬ ਜਾਣੇ ਕਦੋਂ ਤੂੰ ਮਿਲਣਾ ਏ
ਤੈਨੂੰ ਬਿਨ ਦੇਖਿਆ ਦਿਲ ਵਿਚ ਦੇਖਦਾ ਸਾਂ
ਲ਼ਾ ਅੱਗ ਤੇਰੀਆਂ ਯਾਦਾਂ ਨੂੰ
ਮੈ ਧੁਰ ਅੰਦਰ ਤੱਕ ਸੇਕਦਾ ਹਾਂ
ਕਦੇ ਨਾ ਮਿਲਿਆ ਤੈਨੂੰ ਇੱਕ ਵਾਰੀ ਵੀ
ਫਿਰ ਵੀ ਤੈਨੂੰ ਸਜਦਾ ਐ ਯਾਰ ਕਰਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਤੇਰੀ ਹਾਸੀ ਵਾਂਗ ਓਹ ਬੱਚਿਆਂ ਦੇ
ਜੌ ਹਰ ਗੱਲ ਤੋ ਅਣਜਾਣ ਹੁੰਦੇ
ਕਰ ਨਿੱਕੀਆਂ ਨਿੱਕੀਆਂ ਗੱਲਾਂ ਓਹ
ਵਿੱਚ ਵੱਡੀਆਂ ਖੁਸ਼ੀਆਂ ਮਾਣ ਹੁੰਦੇ
ਤੂੰ ਮਿਲਿਆ ਜੈ ਇਸ ਵਾਰ
ਤਾਂ ਖੁਦਾ ਨੂੰ ਮੈਂ ਮਿਹਰਬਾਨ ਕਹਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਝੱਲਾ✍

©jhalla ਜਨਮ ਦਿਨ ਤੇ ਵਿਸ਼ੇਸ਼

ਜਨਮ ਦਿਨ ਤੇ ਵਿਸ਼ੇਸ਼ #Poetry

c8766eca0ae8309e0d4be2329d6f7008

jhalla

tea quotes   ਸਾਰੀਆਂ ਝੱਲੀਆਂ ਗੱਲਾਂ ਛੱਡ ਕੇ
ਦੱਸ ਕਿਹੜੇ
ਪਿਆਰ ਦੇ ਪਾਠ ਪੜ੍ਹਾਉਣ ਨੂੰ ਫਿਰਦੀ ਐਂ 
ਚੱਲ ਬਾਕੀ ਗੱਲਾਂ ਛੱਡ 
ਬੱਸ ਇੱਕ ਗੱਲ ਦੱਸ
ਮੈਂ ਸੁਣਿਆ 
ਤੂੰ ਮੇਰੀ ਚਾਹ ਛਡਾਉਣ ਨੂੰ ਫਿਰਦੀ ਐਂ 
ਝੱਲਾ✍️

©jhalla ਚਾਹ ........ਝੱਲਾ✍️

ਚਾਹ ........ਝੱਲਾ✍️ #Poetry

c8766eca0ae8309e0d4be2329d6f7008

jhalla

ਬੇਸਮਝ ਹੀ ਠੀਕ ਹਾਂ ਜਨਾਬ
ਵਾਲਾ ਕੁਝ ਸਮਝਣ ਵਾਲਿਆਂ ਦੇ
ਦਿਮਾਗ ਤੇ ਲੋਡ ਪੈ ਜਾਂਦਾ ਹੁੰਦਾ
ਝੱਲਾ✍️

©jhalla ਝੱਲੇ.........ਝੱਲਾ✍️

ਝੱਲੇ.........ਝੱਲਾ✍️ #Poetry

c8766eca0ae8309e0d4be2329d6f7008

jhalla

ਨਾ ਰੋਕਿਆ ਕਰੋ 
ਰੋਂਦਿਆਂ ਨੂੰ
ਤੈਨੂੰ ਪਤੈ 
ਰੋਂਦਿਆਂ ਨੂੰ ਵਰਾਓਣਾ 
ਅਲੱਗ ਗੱਲ ਹੈ
ਪਰ ਚੰਗਾ ਨਹੀਂ ਹੁੰਦਾ
ਰੋਂਦਿਆਂ ਨੂੰ ਇੱਕਦਮ ਚੁੱਪ ਕਰਾ ਦੇਣਾ
ਏਦਾਂ ਕਹਿ ਦੇਣਾ 
ਕਿ ਚੂੰ ਦੀ ਅਵਾਜ ਵੀ ਨਾ ਕੱਢੀਂ 
ਸਾਬ ਲਾਲੀ ਜੇ ਇਸ ਤੋਂ ਬਾਅਦ
ਥੋੜਾ ਜਿਹਾ ਵੀ ਰੋਇਆ 
ਕਰ ਸਕਦਾਂ ਤਾਂ ਏਨਾ ਕਰੀਂ 
ਕਿ ਰੋਂਦੇ ਹੋਏ ਕੋਲ ਬੈਠ ਜਾਵੀਂ 
ਤੇ ਕਹਿ ਦੇਵੀਂ 
ਜੀ ਭਰ ਕੇ ਰੋ ਲੈ ਹੁਣ
ਕਿਉਂ ਕਿ ਚੰਗਾ ਨਹੀਂ ਹੁੰਦਾ
ਰੋਂਦੇ ਨੂੰ ਇੱਕਦਮ ਚੁੱਪ ਕਰਾਉਣਾ
ਝੱਲਾ✍️

©jhalla ਰੋਂਦੇ ਹੋਏ....... ਝੱਲਾ ✍️

ਰੋਂਦੇ ਹੋਏ....... ਝੱਲਾ ✍️ #Poetry

c8766eca0ae8309e0d4be2329d6f7008

jhalla

White ਤੂੰ ਲੱਗ ਤਾਂ ਸਹੀ
ਮੇਰੇ ਮੱਥੇ ਸਵੇਰੇ ਸਵੇਰੇ
ਮੈਂ ਵੀ ਕਦੇ ਕਹਾਂ
ਕਿ ਮੇਰਾ ਅੱਜ ਦਾ ਦਿਨ
ਬਹੁਤ ਚੰਗਾ ਰਿਹਾ
ਝੱਲਾ✍️

©jhalla #good_morning_quotes
c8766eca0ae8309e0d4be2329d6f7008

jhalla

ਕਿ ਹੁਣ ਕਿਸੇ ਨਾਲ
ਜਿੱਦਣ ਲਈ ਵੀ ਮਨ ਨਹੀਂ ਕਰਦਾ
ਆਓ ਤੇ ਲੈ ਜਾਓ ਇਹ ਸਾਰੀਆਂ ਖੁਸ਼ੀਆਂ
ਜੋ ਲੜ ਬੰਨੀਆਂ ਪਈਆਂ ਨੇ ਮੇਰੇ
ਝੱਲਾ✍️

©jhalla ਜਿੱਦ.........ਝੱਲਾ✍️

ਜਿੱਦ.........ਝੱਲਾ✍️ #Poetry

c8766eca0ae8309e0d4be2329d6f7008

jhalla

ਭੋਲਾ ਹੋਣਾ ਭਾਵੇਂ 
ਮੇਰੀ ਗਲਤੀ ਹੈ
ਪਰ ਇਹਦਾ
ਨਜਾਇਜ ਫਾਇਦਾ ਉਠਾਉਣਾ
ਤਾਂ ਤੇਰੀ ਵੀ ਇੱਕ ਵੱਡੀ ਗਲਤੀ ਹੀ ਹੈ
ਝੱਲਾ✍️

©jhalla ਤੂੰ ਤੇ ਮੇਰਾ ਭੋਲਾਪਣ.......ਝੱਲਾ✍️

ਤੂੰ ਤੇ ਮੇਰਾ ਭੋਲਾਪਣ.......ਝੱਲਾ✍️ #Poetry

c8766eca0ae8309e0d4be2329d6f7008

jhalla

ਇਹ ਜੋ ਮਾਵਾਂ ਹੁੰਦੀਆਂ ਨੇ
ਇਹ ਹਮੇਸ਼ਾ ਹੀ 
ਖ਼ੂਬਸੂਰਤ ਹੀ ਹੁੰਦੀਆਂ ਨੇ
ਇਹ ਰੋਗੀ ਹੋਣ ਜਾਂ ਨਿਰੋਗੀ
ਜਰੂਰੀ ਨਹੀਂ ਹੁੰਦਾ ਕਿ
ਇਹਨਾਂ ਨੇ ਮੇਕਅੱਪ ਕਰਿਆ ਹੋਵੇ
ਜਾਂ ਨਾ ਕਰਿਆ ਹੋਵੇ 
ਇਹ ਕਿਸੇ ਵੀ ਹਾਲਤ ਚ
ਕਦੋਂ ਵੀ, ਕਿਵੇਂ ਵੀ, ਕਿਸੇ ਵੀ ਹਾਲਾਤ ਵਿੱਚ ਹੋਣ
ਇਹਨਾਂ ਦਾ ਨੈਣ,ਨਕਸ਼, ਰੰਗ - ਰੂਪ ਢਾਲ
ਕੋਈ ਮਾਇਨੇ ਨਹੀਂ ਰੱਖਦਾ
ਬਸ ਇਹ ਮਾਵਾਂ ਤਾਂ
ਹਮੇਸ਼ਾ ਖ਼ੂਬਸੂਰਤ ਹੀ ਹੁੰਦੀਆਂ ਨੇ
ਝੱਲਾ✍️

©jhalla ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️

ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️ #Poetry

loader
Home
Explore
Events
Notification
Profile