Nojoto: Largest Storytelling Platform
nojotouser8729554667
  • 109Stories
  • 164Followers
  • 947Love
    76Views

ਤੇਰਾ ਮੈਂਟਲ ਕੰਬੋਜ਼

  • Popular
  • Latest
  • Video
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

(ਕਾਇਰ ਸ਼ਾਇਰ)
ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ
ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ
ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ
ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ
ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ
ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ
ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ 
ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ
ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ 
ਮੈਂ ਇਕ ਫ਼ਕੀਰ ਸ਼ਾਇਰ ਆ
ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ 
ਤੇਰੇ ਅਮਨ ਲਿਖਾਰੀ

©ਤੇਰਾ ਮੈਂਟਲ ਕੰਬੋਜ਼ ਕਾਇਰ ਸ਼ਾਇਰ

#mountainday

ਕਾਇਰ ਸ਼ਾਇਰ #mountainday

c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਥੱਕ ਗੲੀ ਹੈ ਯਹ ਜਿੰਦਗੀ ਮੇਰੀ 
ਅਬ ਔਰ ਮੱਤ ਠੁਕਰਾ ਦੇਣਾ 
ਮਿਲ ਜਾਏ ਅਗਰ ਜ਼ਹਿਰ ਐਸਾ 
ਤੋ ਹਮ ਕੋ ਵੀ ਪੀਲਾ ਦੇਣਾ 
ਰਾਤੋ ਕੋ ਉਠ ਉਠ ਕਰ ਰੋਣੇ ਸੇ ਅੱਛਾ
ਇਕ‌ ਦਿਨ ਚੈਨ ਕਿ ਨੀਂਦ ਸੁੱਲਾ ਦੇਣਾ‌ 
ਹੇ ਖੁਦਾ ਸੁਣ ਰਹਿ ਹੋ 
ਹਮ ਕੋ ਵੀ ਇਕ‌ ਮੌਤ ਕਾ ਜਾ ਜਿੰਦਗੀ ਕਾ ਜਗਾ ਦੇਣਾ 
ਰੋਜ਼ ਕਾ ਤੜਫਾ ਤੜਫਾ ਕੈ ਮਜ਼ਾ ਲੈ ਨਾ ਯਾਰ 
ਤੇਰਾ ਅਮਨ ਲਿਖਾਰੀ #meltingdown
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਬਿਛੜ ਗਏ ਹੈ ਤੁਮ ਸੇ 
ਪਰ ਮਿਲੋ ਗੲੇ ਕਿਸੀ ਰਾਸਤੇ ਯਕੀਨ ਹੈ 
ਯਹ ਸੁਪਨਾ ਦੇਖੋ ਜਨਾਬ ਹਮਾਰਾ ਕਿਤਨਾ ਹਸੀਨ ਹੈ 
ਇਕ ਸ਼ਰਾਬ ਕੈ ਸਰੂਰ ਜੈਸਾ ਸਰੂਰ ਆਤਾ ਹੈ 
ਤੇਰਾ ਖਾਮੋਸ਼ ਚਹਿਰਾ ਜਬ ਮੇਰੇ ਖਾਬੋ ਮੈਂ ਜਾਤਾ ਹੈ 
ਤੇਰੀ ਬੇਵਫ਼ਾਈ ਕਾ ਰਾਸਤਾ ਵੀ ਮੂਜੇ ਭੁੱਲ ਜਾਤਾਂ ਹੈ 
ਸੱਚ ਮੈ ਬਿਤਾਉ ਜਨਾਬ 
ਯਹ ਚਹਿਰਾ ਹਰ ਰੋਜ਼ ਆਖੋ ਸੇ ਨੀਰ ਬਹਾਤਾ ਹੈ 
ਤੇਰਾ ਅਮਨ ਲਿਖਾਰੀ #peace
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

( kya baat a)

ਕਿਉ ਗਮ ਕੈ ਇਹ ਸਾਏ ਮੈ ਡੁੱਬੀ ਰਾਤ ਹੈ 
ਇਹ ਮੌਸਮ ਹੈ ਜਾ ਆਖੋ‌ ਕਿ ਬਰਸਾਤ ਹੈ 
ਇਹ ਆਪਕਾ ਖੁਦ ਕਾ ਫੈਸਲਾ ਹੈ ਜਾ ਕੋਈ 
ਮਜਬੂਰੀ ਵਾਲੀ ਬਾਤ ਹੈ 
ਜਨਾਬ ਬਤਾ ਦੋ 
ਹਮਾਰੀ ਵੀ ਦੋ ਪਲ ਕਿ ਜਿੰਦਗੀ ਆਪਕੇ ਸਾਥ ਹੈ 
ਲੇਕਿਨ ਸੱਚ ਮੈ ਬਤਾਣਾ ਯਹ ਕਿਸ ਕੈ ਸਾਥ ਬਿਤਾਈ 
ਰਾਤ ਹੈ 
ਤੇਰਾ ਅਮਨ ਲਿਖਾਰੀ #ShiningInDark
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

(ਸਬਕ)
ਇਸ਼ਕ ‌ਦਾ ਪੈੜਾਂ ਰਾਸ ਨਾ ਆਇਆ 
ਅੱਖੀਆਂ ਨੇ ਰੋਣਾ ਦਿਖਾਈਆ‌ 
ਕੰਨੀ ਨੱਥੀਆ ਪਾਕੇ ਉਸ ਚੰਦਰੀ ਨੇ 
ਰਾਂਝੇ ਵਾਗ‌ ਘੁੰਮਾਈਆ‌ 
ਮਹੁੱਬਤ ‌ਮੇਰੀ ਨੇ ਸ਼ਾਇਰ ਬਣ ਕੈ ਸਾਥ ਨਿਭਾਈਆ 
ਪਰ ਸੱਜਣਾ ਦੇ ਦਿਲਾਂ ਚ ਰਹਿਮ ਨਾ ਆਇਆ 
ਖੂਹਾ ਦੇ ਪਾਣੀ ਸੁੱਕ ਮੁੜ ਧਰਤੀ ਤੇ ਆਈਆ 
ਪਿਆਰ ਮੇਰੇ ਨੇ ਥੋਖਾ ਕਰਕੇ 
ਜ਼ਿੰਦਗੀ ਜਿਉਣ ਦਾ ਸਬਕ ਸਿਖਾਇਆ 
ਯਾਰੋ ਸੱਚ ਦੱਸਾਂ 
ਮੈ ਉਹਨੂੰ ‌ਪਾਉਣ ਦਾ ਜੋਰ ਬਥੇਰਾ ਲਾਈਆ 
ਪਰ ਉਹ ਮੁੜ ‌ਵਾਪਸ ਨਾ ਆਈਆ 
ਤੇਰਾ ਅਮਨ ਲਿਖਾਰੀ ‌ #Yaari
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਕੱਲੇ ਆਉ 
copy ਕਰ ਨਾ ਮੁਰੇ ਆਈਆਂ ਕਰੋ 
ਐਵੇ ਨਾ ਗੱਲਾਂ ਵਿਚ ਦੱਬਿਆ ਕਰੋ 
ਸੱਪ ਤੇ ਨਿਉਲੇ ਦਾ ਨਾ ਖੇਡ ਕਰਾਈਆ ਕਰੋ 
ਜੇ ਅੜਨਾ ਹੁੰਦਾ ਤਾ ਥੰਮ ਬਣ ਅੱਗੇ ਆਈਆ ਕਰੋ 
ਪਿੱਠ ਪਿੱਛੇ ਨਾ ਚਲਾਕੀਆ ਦਿਖਾਈਆ ਕਰੋ 
ਪੁੱਤ ਟਿਕ ਜਾਉ 
ਐਵੇ ਨਾ ਗੱਲ ਗੱਲ ਤੇ ਜੀਜੇ ਨਾਲ ਪੇਚਾ ਪਾਈਆ ਕਰੋ 
ਚਾਰ ਪੰਜ ਛਲਾਰੂ ਲੈਕੇ ਨਾ ਆਕੜ ਦਿਖਾਈਆਂ ਕਰੋ 
ਦਮ ਹੈ ਤਾਂ ਕੱਲੇ ਆਈਆਂ ਕਰੋ 
ਲੱਗੀ ਸਮਝ 
ਗੌਰ ਕਰੋ ignore ਨਾ ਕਰੋ 
ਚੱਲ ਚੱਲ ਪੁੱਤ ਦਫਾ ਹੋ 
ਤੇਰਾ ਅਮਨ ਲਿਖਾਰੀ #Light
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਅੱਖਾ ਵਿੱਚ ਹੰਝੂ ਤੇ ਹੰਝੂਆਂ ਚ ਚਹਿਰੇ ਨੇ 
ਉਸ ਕਵਲੀਆ ਦੀਆਂ ਯਾਦਾਂ ਵਿਚ ਜਖ਼ਮ ਗਹਿਰੇ ਨੇ 
ਆ ਪਿਆਰ ਵਾਲੇ ਰੋਗ ਅਮਨ ਬਹੁਤ ਹੀ ਭੈੜੇ ਨੇ‌
ਇਸ਼ਕ ਬਜ਼ਾਰੀ ਵਿਕਦਾ ਜਿਵੇਂ ਵਿਕਦੇ ਸੋਨੇ ਦੇ ਗਹਿਣੇ ਨੇ‌
ਸੱਜਣਾਂ ਦੀਆ ਯਾਦਾ ਵਿੱਚ ਹੁਣ ਹੋਰ ਦੁੱਖ ਨਾ ਸਹਿਣੇ ਨੇ 
ਰੂਹਾਂ ਵਾਲੇ ਪਿਆਰ ਵਿੱਚ ਵਿਛੋੜੇ ਝੱਲਣੇ ਪੈਣੇ ਨੇ 
ਅੱਖਾ ਵਿੱਚ ਹੰਝੂ ਤੇ ਹੰਝੂਆਂ ਚ ਚਹਿਰੇ ਨੇ 
ਤੇਰਾ ਅਮਨ ਲਿਖਾਰੀ ‌ #LightsInHand
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਕੋਈ ਕਹਿੰਦਾ ਬਣ ਗਿਆ ਲਿਖਾਰੀ 
ਕੋਈ writer ਕਹਿੰਦਾ ਆ 
ਕਿ ਦੱਸਾ ਤੈਨੂੰ ਸੋਹਣਿਆਂ ਯਾਰਾਂ ਦਿਲ 
ਦਰਦਾ ਚ ਵਹਿੰਦਾ ਆ 
ਆ ਪਿਆਰ ਵਾਲਾ ਗਮ ਮੇਰੇ ਹੱਡਾ ਚ ਰੱਚਿਆ 
ਰਹਿੰਦਾ ਆ 
ਤਾਸ਼ ਦੇ 52 ਪੱਤਿਆ ਚ ਦਿਲ ਸਾਲਾ 
ਬੇਗਮ ਲੱਭਦਾ ਰਹਿੰਦਾ ਆ 
ਹਨੇਰੀਆਂ ਰਾਤਾਂ ਸੁੰਨੇ ਰਾਹਾ ਤੇ ਜਾ ਬਹਿੰਦਾ ਆ 
ਸੱਚ ਦੱਸਾਂ ਯਾਰੋ 
ਇਸ ਦਰਦ ਦੀ ਦਵਾ ਕੋਈ ਹਕੀਮ ਵੀ ਨਾ ਦਿੰਦਾ ਆ 
ਤਾ ਹੀ ਅੰਤ ਚ ਟੁੱਟੇ ਇਨਸਾਨ ਲਿਖਾਰੀ ਬਣਨਾ ਪੈਦਾ ਆ 
ਲੱਗੀ ਸਮਝ 
ਹਾ ਗੌਰ ਕਰੋ ignore ਨਾ ਕਰੋ 
ਤੇਰਾ ਅਮਨ ਲਿਖਾਰੀ #moonlight
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਦਿਲ ਵਿਚ ਦੱਬਿਆ ਪੀੜਾਂ 
ਮੇਰੇ ਲਫ਼ਜ਼ ਬਾਹਰ ਲਿਆਉਦੇ ਨੇ 
ਤੂੰ ਪੜਿਆ ਕਰ ਜ਼ਜਬਾਤ ਮੇਰੇ 
ਇਹ ਸ਼ੀਸ਼ੇ ਵਾਂਗ ਸਾਫ਼ ਸਾਫ਼
ਕਿਰਦਾਰ ਦਿਖਾਉਂਦੇ ਨੇ 
ਬੱਦਲਾ ਵਾਗ ਹੰਝੂ ਲਕੋਕੇ 
ਇਹ ਹਨੇਰੀ ਜਿੰਦਗੀ ਚ ਚਲਾਉਂਦੇ ਨੇ
ਖਾਰੇ ਪਾਣੀ ਬਣ ਫਿਰ ਕੲੀ ਵਾਰ ਬਰਸ ਆਉਦੇ ਨੇ 
ਸੱਚ ਕਿਹਾ ਯਾਰੋ 
ਇਹ ਗ਼ਮਾਂ ਮੇਰੀਆ ਤੇ ਮੱਲ੍ਹਮ ਲਾਉਦੇ ਨੇ 
ਉਹਦੀ ਬੇਵਫਾਈ ਯਾਦ ਕਰਾਉਦੇ ਨੇ 
ਲੱਗੀ ਸਮਝ 
ਤੇਰਾ ਅਮਨ ਲਿਖਾਰੀ #darkness
c987cddae4ce226d693ad3cc83f0e55c

ਤੇਰਾ ਮੈਂਟਲ ਕੰਬੋਜ਼

ਹਾਸੇ ਖੋਹ ਲੈਂਦੀ ਮੁਹੱਬਤ 
ਪਹਿਲਾਂ ਬਹੁਤ ਹਸਾਉਦੀ ਆ 
ਪਹਿਲਾਂ ਗੱਲ ਲਾਕੇ ਫਿਰ ਪਰਾਈਆਂ ਬਣਾਉਂਦੀ ਆ 
ਲੈਟਰ ਰੱਖੇ ਵਿਚ ਕਿਤਾਬਾਂ ਬਹੁਤ ਯਾਦ ਕਰਵਾਉਂਦੀ ਆ 
ਹਰ ਸਾਹ ਤੇ ਫਿਰ ਇਸ਼ਕੇ ਦੀ ਆ ਬਾਤ ਪਾਉਦੀ ਆ 
ਜਦੋ ਖੋਲਾ ਚਿੱਠਾ ਪਿਆਰ ਦਾ 
ਫਿਰ ਹੰਝੂ ਨੈਣੋ ਵਹਾਉਦੀ ਆ 
ਰਾਤਾ ਕਾਲੀਆ ਵਿਚ ਤਾਰੀਆ ਛਾਵੇ ਅਲਫਾਜ਼ ਲਿਖਾਉਦੀ ਆ 
ਸੱਚ ਕਿਹਾ ਯਾਰੋ 
ਮਹੁੱਬਤ ਦੁੱਖਾ ਦਾ ਮੀਹ ਬਰਸਾਉਦੀ ਆ 
ਭੁੱਲ ਕੇ ਨਾ ਪਿਆਰ ਕਰੋ ਇਹ ਜਿਉਦਾ ਇਨਸਾਨ 
ਮੜੀਆ ਪਹੁੰਚਾਉਦੀ ਆ 
ਲੱਗੀ ਸਮਝ 
ਤੇਰਾ ਅਮਨ ਲਿਖਾਰੀ #Night
loader
Home
Explore
Events
Notification
Profile