Nojoto: Largest Storytelling Platform
jagseerjassal8114
  • 182Stories
  • 0Followers
  • 3Love
    0Views

Jagseer Jassal

  • Popular
  • Latest
  • Video
cba8f8e246a35c12e726bedc614b30ea

Jagseer Jassal

ਮੋਇਆ ਦੇ ਮੂੰਹ ਢੱਕੇ ਰਹਿਣ ਦੇ,
ਦਰਦਾਂ ਦੇ ਮੋਢੇ ਥੱਕੇ ਰਹਿਣ ਦੇ,
ਪੀੜਾਂ ਦੇ ਬੋਜ ਚੱਕੇ ਰਹਿਣ ਦੇ,
ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ,
ਈਮਾਨ ਦੇ ਬਸ ਪੱਕੇ ਰਹਿਣ ਦੇ। ਮੋਇਆ ਦੇ ਮੂੰਹ ਢੱਕੇ ਰਹਿਣ ਦੇ,
ਦਰਦਾਂ ਦੇ ਮੋਢੇ ਥੱਕੇ ਰਹਿਣ ਦੇ,
ਪੀੜਾਂ ਦੇ ਬੋਜ ਚੱਕੇ ਰਹਿਣ ਦੇ,
ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ,
ਈਮਾਨ ਦੇ ਬਸ ਪੱਕੇ ਰਹਿਣ ਦੇ।

ਮੋਇਆ ਦੇ ਮੂੰਹ ਢੱਕੇ ਰਹਿਣ ਦੇ, ਦਰਦਾਂ ਦੇ ਮੋਢੇ ਥੱਕੇ ਰਹਿਣ ਦੇ, ਪੀੜਾਂ ਦੇ ਬੋਜ ਚੱਕੇ ਰਹਿਣ ਦੇ, ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ, ਈਮਾਨ ਦੇ ਬਸ ਪੱਕੇ ਰਹਿਣ ਦੇ।

cba8f8e246a35c12e726bedc614b30ea

Jagseer Jassal

ਨਾ ਸੌਣ ਦਿੰਦਾ ਏ
ਨਾ ਰੋਣ ਦਿੰਦਾ ਏ
ਨਾ ਜੀਣ ਦਿੰਦਾ ਏ
ਨਾ ਮਰਨ ਦਿੰਦਾ ਏ 
ਨਾ ਵੱਖ ਹੋਣ ਦਿੰਦਾ ਏ
ਨਾ ਕੱਖ ਹੋਣ ਦਿੰਦਾ ਏ
ਸਾਡਾ ਦਰਦ ਬੜਾ ਬੇਦਰਦ
ਸਾਨੂੰ ਨਿੱਤ ਨਵੀਂ ਮੌਤ ਦਿੰਦਾ ਏ  ਨਾ ਸੌਣ ਦਿੰਦਾ ਏ
ਨਾ ਰੋਣ ਦਿੰਦਾ ਏ
ਨਾ ਜੀਣ ਦਿੰਦਾ ਏ
ਨਾ ਮਰਨ ਦਿੰਦਾ ਏ 
ਨਾ ਵੱਖ ਹੋਣ ਦਿੰਦਾ ਏ
ਨਾ ਕੱਖ ਹੋਣ ਦਿੰਦਾ ਏ
ਸਾਡਾ ਦਰਦ ਬੜਾ ਬੇਦਰਦ
ਸਾਨੂੰ ਨਿੱਤ ਨਵੀਂ ਮੌਤ ਦਿੰਦਾ ਏ

ਨਾ ਸੌਣ ਦਿੰਦਾ ਏ ਨਾ ਰੋਣ ਦਿੰਦਾ ਏ ਨਾ ਜੀਣ ਦਿੰਦਾ ਏ ਨਾ ਮਰਨ ਦਿੰਦਾ ਏ ਨਾ ਵੱਖ ਹੋਣ ਦਿੰਦਾ ਏ ਨਾ ਕੱਖ ਹੋਣ ਦਿੰਦਾ ਏ ਸਾਡਾ ਦਰਦ ਬੜਾ ਬੇਦਰਦ ਸਾਨੂੰ ਨਿੱਤ ਨਵੀਂ ਮੌਤ ਦਿੰਦਾ ਏ

cba8f8e246a35c12e726bedc614b30ea

Jagseer Jassal

ਮਰ ਚੁੱਕੇ ਚਾਵਾਂ ਨੇ ਕੀ ਬੋਲਣਾ,
ਸਾਡੇ ਵਿਹੜੇ ਕਾਵਾਂ ਨੇ ਕੀ ਬੋਲਣਾ,
ਮੰਜ਼ਿਲ ਬਿਨਾ ਜਾਂਦੇ ਰਾਵਾ ਨੇ ਕੀ ਬੋਲਣਾ,
ਵਸਦੇ ਸੀ ਜਿੱਥੇ ਕਦੀ ਹਾਸਿਆਂ ਦੇ ਵਾਸ,
ਖੰਡਰ ਹੋਈਆਂ ਉਹਨਾਂ ਥਾਵਾਂ ਨੇ ਕੀ ਬੋਲਣਾ।
ਪਾਣੀ ਸੁੱਕੇ ਦਰਿਆਵਾਂ ਨੇ ਕੀ ਬੋਲਣਾ,
ਝੱਖੜ ਝੁੱਲੇ ਬਾਅਦ ਹਵਾਵਾਂ ਨੇ ਕੀ ਬੋਲਣਾ,
ਹਨ੍ਹੇਰੇ ਚ ਖੋਈਆ ਦਿਸ਼ਾਵਾਂ ਨੇ ਕੀ ਬੋਲਣਾ,
ਰੁੱਤਾਂ ਦਾ ਆਣ ਜਾਣ ਜਿੱਥੇ ਆਮ ਜਿਹਾ ਸੀ,
ਬੰਜਰ ਹੋਈਆਂ ਉਨ੍ਹਾਂ ਜਗ੍ਹਾਵਾਂ ਨੇ ਕੀ ਬੋਲਣਾ। ਮਰ ਚੁੱਕੇ ਚਾਵਾਂ ਨੇ ਕੀ ਬੋਲਣਾ,
ਸਾਡੇ ਵਿਹੜੇ ਕਾਵਾਂ ਨੇ ਕੀ ਬੋਲਣਾ,
ਮੰਜ਼ਿਲ ਬਿਨਾ ਜਾਂਦੇ ਰਾਵਾ ਨੇ ਕੀ ਬੋਲਣਾ,
ਵਸਦੇ ਸੀ ਜਿੱਥੇ ਕਦੀ ਹਾਸਿਆਂ ਦੇ ਵਾਸ,
ਖੰਡਰ ਹੋਈਆਂ ਉਹਨਾਂ ਥਾਵਾਂ ਨੇ ਕੀ ਬੋਲਣਾ।
ਪਾਣੀ ਸੁੱਕੇ ਦਰਿਆਵਾਂ ਨੇ ਕੀ ਬੋਲਣਾ,
ਝੱਖੜ ਝੁੱਲੇ ਬਾਅਦ ਹਵਾਵਾਂ ਨੇ ਕੀ ਬੋਲਣਾ,
ਹਨ੍ਹੇਰੇ ਚ ਖੋਈਆ ਦਿਸ਼ਾਵਾਂ ਨੇ ਕੀ ਬੋਲਣਾ,

ਮਰ ਚੁੱਕੇ ਚਾਵਾਂ ਨੇ ਕੀ ਬੋਲਣਾ, ਸਾਡੇ ਵਿਹੜੇ ਕਾਵਾਂ ਨੇ ਕੀ ਬੋਲਣਾ, ਮੰਜ਼ਿਲ ਬਿਨਾ ਜਾਂਦੇ ਰਾਵਾ ਨੇ ਕੀ ਬੋਲਣਾ, ਵਸਦੇ ਸੀ ਜਿੱਥੇ ਕਦੀ ਹਾਸਿਆਂ ਦੇ ਵਾਸ, ਖੰਡਰ ਹੋਈਆਂ ਉਹਨਾਂ ਥਾਵਾਂ ਨੇ ਕੀ ਬੋਲਣਾ। ਪਾਣੀ ਸੁੱਕੇ ਦਰਿਆਵਾਂ ਨੇ ਕੀ ਬੋਲਣਾ, ਝੱਖੜ ਝੁੱਲੇ ਬਾਅਦ ਹਵਾਵਾਂ ਨੇ ਕੀ ਬੋਲਣਾ, ਹਨ੍ਹੇਰੇ ਚ ਖੋਈਆ ਦਿਸ਼ਾਵਾਂ ਨੇ ਕੀ ਬੋਲਣਾ,

cba8f8e246a35c12e726bedc614b30ea

Jagseer Jassal

ਚਾਸਨੀ ਚ ਮਿਲਾ ਕੇ ਪੀਤੀ ਜ਼ਹਿਰ ਚੇਤੇ ਆ ਗਈ,
ਰੂਹ ਉੱਤੇ ਢਾਉਦੀ ਕੋਈ ਕਹਿਰ ਚੇਤੇ ਆ ਗਈ ,
ਚੇਤਿਆ ਚੋ ਇਕ ਪੁਰਾਣੀ ਤਸਵੀਰ ਚੇਤੇ ਆ ਗਈ,
ਉਹਦੇ ਸ਼ਹਿਰ ਚੋ ਲਗਦਿਆ ਉਹਦੀ ਯਾਦ ਚੇਤੇ ਆ ਗਈ ।

cba8f8e246a35c12e726bedc614b30ea

Jagseer Jassal

हम लोगों को 
भले ही समझ नहीं पाते 
मगर उनके लहजे समझ जाते हैं

cba8f8e246a35c12e726bedc614b30ea

Jagseer Jassal

खुद से रूठने का अब मन नहीं करता
अब दुनिया से रूठने का दिल करता है

cba8f8e246a35c12e726bedc614b30ea

Jagseer Jassal

ਕੁਝ ਜਜਬਾਤ ਮੋਏ ਗਏ,
ਕੁਝ ਅਹਿਸਾਸ ਖੋਏ ਗਏ,  
ਜ਼ਿੰਦਗੀ ਤਾਂ ਜਾਰੀ ਹੈ,  
ਕੁਝ ਸਾਹ ਢੋਏ ਗਏ।  ਕੁਝ ਜਜਬਾਤ ਮੋਏ ਗਏ,
ਕੁਝ ਅਹਿਸਾਸ ਖੋਏ ਗਏ,  
ਜ਼ਿੰਦਗੀ ਤਾਂ ਜਾਰੀ ਹੈ,  
ਕੁਝ ਸਾਹ ਢੋਏ ਗਏ।

ਕੁਝ ਜਜਬਾਤ ਮੋਏ ਗਏ, ਕੁਝ ਅਹਿਸਾਸ ਖੋਏ ਗਏ, ਜ਼ਿੰਦਗੀ ਤਾਂ ਜਾਰੀ ਹੈ, ਕੁਝ ਸਾਹ ਢੋਏ ਗਏ।

cba8f8e246a35c12e726bedc614b30ea

Jagseer Jassal

ਭਰੇ ਬਾਜ਼ਾਰ ਬੋਲੀ
ਕਿਸੇ ਰੂਹ ਦੀ ਲਾਉਂਦੇ ਲੋਕੀਂ ਸੀ।  
ਖਰੀਦਦਾਰ ਬਹੁਤੇ, 
ਪਰ ਮੁੱਲ ਲਾਉਂਦੇ ਕੌਡੀ ਸੀ।
ਕੁੱਝ ਅੰਦਰੋ ਦੱਸਦੇ ਖੋਖਲੀ ਸੀ,
ਕੁੱਝ ਬਾਹਰੋਂ ਦੱਸਦੇ ਗੰਦਲੀ ਸੀ ,
ਕੁੱਝ ਸਸਤੀ ਸਮਝ ਜਾਂਦੇ ਛੱਡੀ ਸੀ ,
ਕੁੱਝ ਮਹਿਗੀ ਕਹਿ ਜਾਂਦੇ ਭੰਡੀ ਸੀ, 
ਭਰੇ ਬਾਜ਼ਾਰ ਬੋਲੀ
ਕਿਸੇ ਰੂਹ ਦੀ ਲਾਉਂਦੇ ਲੋਕੀਂ ਸੀ।  
ਖਰੀਦਦਾਰ ਬਹੁਤੇ,
ਪਰ ਮੁੱਲ ਲਾਉਂਦੇ ਕੌਡੀ ਸੀ। ਭਰੇ ਬਾਜ਼ਾਰ ਬੋਲੀ
ਕਿਸੇ ਰੂਹ ਦੀ ਲਾਉਂਦੇ ਲੋਕੀਂ ਸੀ।  
ਖਰੀਦਦਾਰ ਬਹੁਤੇ, 
ਪਰ ਮੁੱਲ ਲਾਉਂਦੇ ਕੌਡੀ ਸੀ।
ਕੁੱਝ ਅੰਦਰੋ ਦੱਸਦੇ ਖੋਖਲੀ ਸੀ,
ਕੁੱਝ ਬਾਹਰੋਂ ਦੱਸਦੇ ਗੰਦਲੀ ਸੀ ,
ਕੁੱਝ ਸਸਤੀ ਸਮਝ ਜਾਂਦੇ ਛੱਡੀ ਸੀ ,
ਕੁੱਝ ਮਹਿਗੀ ਕਹਿ ਜਾਂਦੇ ਭੰਡੀ ਸੀ,

ਭਰੇ ਬਾਜ਼ਾਰ ਬੋਲੀ ਕਿਸੇ ਰੂਹ ਦੀ ਲਾਉਂਦੇ ਲੋਕੀਂ ਸੀ। ਖਰੀਦਦਾਰ ਬਹੁਤੇ, ਪਰ ਮੁੱਲ ਲਾਉਂਦੇ ਕੌਡੀ ਸੀ। ਕੁੱਝ ਅੰਦਰੋ ਦੱਸਦੇ ਖੋਖਲੀ ਸੀ, ਕੁੱਝ ਬਾਹਰੋਂ ਦੱਸਦੇ ਗੰਦਲੀ ਸੀ , ਕੁੱਝ ਸਸਤੀ ਸਮਝ ਜਾਂਦੇ ਛੱਡੀ ਸੀ , ਕੁੱਝ ਮਹਿਗੀ ਕਹਿ ਜਾਂਦੇ ਭੰਡੀ ਸੀ,

cba8f8e246a35c12e726bedc614b30ea

Jagseer Jassal

कुछ लोग कैसे जीते होगे! 
शाहिद ! 
घर सीसे नहीं होगे ।  कुछ लोग कैसे जीते होगे 
शाहिद घर सीसे नहीं होगे

कुछ लोग कैसे जीते होगे शाहिद घर सीसे नहीं होगे

cba8f8e246a35c12e726bedc614b30ea

Jagseer Jassal

कोरे कागज पर लिखनी, 
अभी हमारी दास्तान बाकी है।

उजाले मैं थोड़ा समय है, 
अभी आधी रात बाकी है।

शायरी और दिल दरमियान, 
अभी एक बात बाकी हैं ।

ए दिये ज़रा जलते रहना, 
अभी हमारी साँस बाकी है। कोरे कागज पर लिखनी, 
अभी हमारी दास्तान बाकी है।

उजाले मैं थोड़ा समय है, 
अभी आधी रात बाकी है।

शायरी और दिल दरमियान, 
अभी एक बात बाकी हैं ।

कोरे कागज पर लिखनी, अभी हमारी दास्तान बाकी है। उजाले मैं थोड़ा समय है, अभी आधी रात बाकी है। शायरी और दिल दरमियान, अभी एक बात बाकी हैं ।

loader
Home
Explore
Events
Notification
Profile