Nojoto: Largest Storytelling Platform
jindsahib4855
  • 16Stories
  • 45Followers
  • 58Love
    0Views

Jind Sahib (ਸਨਦੀਪ ਨੱਤ)

  • Popular
  • Latest
  • Video
cc7f1516eac26dd90437ea92a0086326

Jind Sahib (ਸਨਦੀਪ ਨੱਤ)

ਜਰੂਰੀ ਸੂਚਨਾ 
ਕਿਸੇ ਵੀ NGO ਨੂ ਖੂਨ  ਜਾ ਪੈਸੇ ਨਾ ਦਿਓ ਲੋੜ ਵੰਦ ਦੀ ਆਪ ਖੁਦ ਮਦਤ ਕਰੋ  

ਸਨਦੀਪ ਨੱਤ

cc7f1516eac26dd90437ea92a0086326

Jind Sahib (ਸਨਦੀਪ ਨੱਤ)

ਮੇਹਫਿਲ ਚਾ ਬੈਠ ਕੇ ਨਾ ਕਿਸੇ ਦੀ ਮਿਟੀ ਨਾ ਪੁਟੋ  
ਅਗਲਾ ਵੀ ਮੇਹਫਿਲ ਵਿਚ ਬੇਹਦਾ ਹੋਣਾ ਆ
SandeepNatt

cc7f1516eac26dd90437ea92a0086326

Jind Sahib (ਸਨਦੀਪ ਨੱਤ)

ਦੁਖ ਵਧਾਉਣ ਨਾਲ ਥੋੜਾ ਘਟ ਜਰੂਰ ਜਾਂਦਾ ਆ

SandeepNatt

cc7f1516eac26dd90437ea92a0086326

Jind Sahib (ਸਨਦੀਪ ਨੱਤ)

#NoTobaccoDay  

 ਚੋਰ ਤਾ ਜ਼ਿੰਦਗੀ ਖਰਾਬ ਕਰਦਾ ਨਸ਼ਾ ਤਾ ਬੰਦੇ ਨੂ ਹੀ ਖਤਮ ਕਰ ਦੇਂਦਾ ਆ 
sandeep natt
cc7f1516eac26dd90437ea92a0086326

Jind Sahib (ਸਨਦੀਪ ਨੱਤ)

ਡਿਅਰ ਪਾਪਾ, ਮੈ ਬਾਪੂ ਤੇਰੇ ਕਰਕੇ ਪੈਰਾ ਤੇ ਖਲੋ ਗਿਆ  

SandeepNatt

cc7f1516eac26dd90437ea92a0086326

Jind Sahib (ਸਨਦੀਪ ਨੱਤ)

ਸਮੁੰਦਰ ਫਿਰ ਮਰਨ ਤੋ ਕਿ ਡਰਨਾ ਜਦ ਕਿਸਤੀ ਵੀ ਤੇਰੀ ਸਮੁੰਦਰ ਵੀ ਤੇਰਾ ਮੈ ਵੀ ਤੇਰਾ  Sandeep Natt

cc7f1516eac26dd90437ea92a0086326

Jind Sahib (ਸਨਦੀਪ ਨੱਤ)

ਮੈ ਕਿਸੇ ਨੂ ਜਵਾਬ ਨੀ ਦੇਣਾ ਜਵਾਬ ਦੇਣ ਨੂ ਮੇਰਾ ਦਾਤਾ ਆ

cc7f1516eac26dd90437ea92a0086326

Jind Sahib (ਸਨਦੀਪ ਨੱਤ)

ਰੂਹ ਸਫਰ ਦਾ ਤਾ ਪਤਾ ਨੀ   ਜ਼ਿੰਦਗੀ ਜਰੂਰ ਮੁਕ ਜਾਣੀ  
           🙏ਸਨਦੀਪ

cc7f1516eac26dd90437ea92a0086326

Jind Sahib (ਸਨਦੀਪ ਨੱਤ)

ਸਫ਼ਰ ਸਫਰ ਤਾ ਮਰ ਕੇ ਹੀ ਮੁਕਣਾ

cc7f1516eac26dd90437ea92a0086326

Jind Sahib (ਸਨਦੀਪ ਨੱਤ)

ਮੋਤ ਦਾ ਡਰ ਕਿਹਨੁ ਆ ਬੱਸ ਫਿਕਰ ਆ ਤੇਰਾ

loader
Home
Explore
Events
Notification
Profile