Nojoto: Largest Storytelling Platform
gurpreetjhalli8564
  • 14Stories
  • 31Followers
  • 175Love
    8.1KViews

ਜਜ਼ਬਾਤੀ ਗਿੱਲ

ਪਿੰਜਰੇ ਦੇ ਅਜਾਦ ਪੰਛੀ

  • Popular
  • Latest
  • Video
ccb363f564aa6a61f480e1b28ca27716

ਜਜ਼ਬਾਤੀ ਗਿੱਲ

White ਜੋ ਸ਼ੋਰ ਸ਼ਰਾਬੇ ਦਿੱਲ ਵਿੱਚ ਨੇ..
ਤੂੰ ਸੱਚੇ ਰੱਬ ਨੂੰ ਕਹਿ ਯਾਰਾ...

ਕੀ ਲੈਣਾ ਦੁਨੀਆਂ ਉੱਚੀ ਤੋਂ...
ਤੂੰ ਨੀਵਿਆਂ ਦੇ ਸੰਗ ਰਹਿ ਯਾਰਾ ||

©ਜਜ਼ਬਾਤੀ ਗਿੱਲ #wallpaper #Nojoto #Like #follow #viral
ccb363f564aa6a61f480e1b28ca27716

ਜਜ਼ਬਾਤੀ ਗਿੱਲ

White ਜੋ ਸਮਝ ਤੋਂ ਬਾਹਰ ਗੱਲਾਂ ਰੱਬ ਉੱਤੇ ਛੱਡ ਦੇ ...
ਦਿੱਲ ਵਿੱਚੋਂ ਯਾਰਾ ਸੱਭ ਫ਼ਿਕਰਾਂ ਤੂੰ ਕੱਢ ਦੇ //

©ਜਜ਼ਬਾਤੀ ਗਿੱਲ #sad_shayari #Nojoto #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਵਿਛੋੜੇ ਨਾਲੋਂ ਦੁੱਖ ਸਾਰੇ ਛੋਟੇ ਨੇ ਜਹਾਨ ਦੇ..
ਜਿਨੂੰ-ਜਿਨੂੰ ਲੱਗਿਆ ਇਹ ਓਹੀ ਇਹਨੂੰ ਜਾਣਦੇ ||

©ਜਜ਼ਬਾਤੀ ਗਿੱਲ
  #BrokenBridge #Nojoto #viral #Love
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮੂੰਹ ਤੇ ਚੰਗਾ ਆਖਦੇ..
         ਵਿੱਚੋਂ ਨੇ ਉਹ ਤੰਗ..
                     ਜਿਹੜੇ ਲੱਗਣ ਆਪਣੇ..
                                    ਵਿਸਾਹ ਕੇ ਮਾਰਨ ਡੰਗ ll

©ਜਜ਼ਬਾਤੀ ਗਿੱਲ
  #truefriends #Nojoto #Fake_people #writrscommunity
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮੈਂ ਰਾਂਝਾ ਤੇ ਓਹ ਖੁਆਬਾਂ ਦੇ ਵਿੱਚ ਹੀਰ ਹੋ ਗਈ..
ਜਦ ਕੈਦੋਂ ਆਇਆ ਕੀ ਤੋਂ ਕੀ ਤਕਦੀਰ ਹੋ ਗਈ ll

©ਜਜ਼ਬਾਤੀ ਗਿੱਲ
  #Nojoto #Love #Like #follow

Love #Like #follow

ccb363f564aa6a61f480e1b28ca27716

ਜਜ਼ਬਾਤੀ ਗਿੱਲ

Sad love quotes in Hindi ਜੋ ਸਾਡਾ ਨਹੀਂ ਸੀ ਓਸੇ ਦਾ ਅਸੀਂ ਕਰਦੇ ਰਹੇ..
ਅਸੀਂ ਤੇਰੇ ਲਈ ਕੁੱਝ ਨਹੀਂ  ਤੇ ਤੇਰੇ ਲਈ ਅਸੀਂ ਮਰਦੇ ਰਹੇ..

ਤੈਨੂੰ ਪਾਉਣ ਲਈ ਲੋਕਾਂ ਦੀਆਂ ਅਸੀਂ ਜਰਦੇ ਰਹੇ..
ਅਸੀਂ ਤੇਰੇ ਲਈ ਕੁੱਝ ਨਹੀਂ  ਤੇ ਤੇਰੇ ਲਈ ਅਸੀਂ ਮਰਦੇ ਰਹੇll

©ਜਜ਼ਬਾਤੀ ਗਿੱਲ
  #Nojoto #Like #follow #Broken #Love
ccb363f564aa6a61f480e1b28ca27716

ਜਜ਼ਬਾਤੀ ਗਿੱਲ

ਸਾਰੇ ਪਾਸਿਓਂ ਇਕੱਲੇ..
ਨਾਲ ਰੱਬ ਦੇ ਸਕੀਰੀ ਆ..
ਓਹ ਤਾਂ ਸੱਭ ਤੋਂ ਅਮੀਰ..
ਲੋਕੀਂ ਆਖਦੇ ਫ਼ਕੀਰੀ ਆ ||

©ਜਜ਼ਬਾਤੀ ਗਿੱਲ #Blacktree #Nojoto #Like #follow #alone
ccb363f564aa6a61f480e1b28ca27716

ਜਜ਼ਬਾਤੀ ਗਿੱਲ

ਵਿੱਚੋਂ ਲੰਘਿਆ ਸ਼ਮਸ਼ਾਨ ਦੇ ਵਾਜ ਆਈ..
ਵਾਜ ਆਈ ਸੀ ਬੜੀ ਹੀ ਪਿਆਰੀ ਮੈਨੂੰ...
ਕਹਿੰਦਾ ਦੇ ਜਾ ਕਲਮ ਤੇ ਸਿਆਹੀ ਗਿੱਲਾ...
ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ...
ਕੇ ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ ||

©ਜਜ਼ਬਾਤੀ ਗਿੱਲ
  #Death #Nojoto #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮਤਲਬੀ ਯਾਰਾਂ ਨਾਲੋਂ ਦੁਸ਼ਮਣ ਚੰਗੇ ਨੇ..
ਸਾਡੇ ਜਹੇ ਕਈ ਇਹਨਾ ਪਿੱਠਾਂ ਪਿੱਛੇ ਡੰਗੇ ਨੇ ll

©ਜਜ਼ਬਾਤੀ ਗਿੱਲ
  #Missing #Nojoto #Friend #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਝੂਠੇ ਬੰਦੇ ਸੱਚ ਦੇ ਗਵਾਹ ਬਣੇ ਬੈਠੇ ਨੇ..
ਦੱਬਣਾ ਏਂ ਸੱਚ ਨੂੰ   ਖੌਰੇ ਤਾਂ ਬਣੇ ਬੈਠੇ ਨੇ...

ਰਿਸ਼ਵਤ ਲੈਕੇ ਹੁਣ ਫੈਂਸਲੇ ਨੇ ਕਰਦੇ.. 
ਸੱਚ ਦੇ ਵਪਾਰੀ ਤਾਹੀਓਂ ਫਾਂਸੀ ਤੇ ਨੇ ਚੜ੍ਹਦੇ ll

©ਜਜ਼ਬਾਤੀ ਗਿੱਲ
  #NirbhayaJustice #Nojoto #justice #true #punishment
loader
Home
Explore
Events
Notification
Profile