Nojoto: Largest Storytelling Platform
gurpreetjhalli8564
  • 11Stories
  • 19Followers
  • 126Love
    7.7KViews

ਜਜ਼ਬਾਤੀ ਗਿੱਲ

ਪਿੰਜਰੇ ਦੇ ਅਜਾਦ ਪੰਛੀ

  • Popular
  • Latest
  • Video
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮੂੰਹ ਤੇ ਚੰਗਾ ਆਖਦੇ..
         ਵਿੱਚੋਂ ਨੇ ਉਹ ਤੰਗ..
                     ਜਿਹੜੇ ਲੱਗਣ ਆਪਣੇ..
                                    ਵਿਸਾਹ ਕੇ ਮਾਰਨ ਡੰਗ ll

©ਜਜ਼ਬਾਤੀ ਗਿੱਲ
  #truefriends #Nojoto #Fake_people #writrscommunity
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮੈਂ ਰਾਂਝਾ ਤੇ ਓਹ ਖੁਆਬਾਂ ਦੇ ਵਿੱਚ ਹੀਰ ਹੋ ਗਈ..
ਜਦ ਕੈਦੋਂ ਆਇਆ ਕੀ ਤੋਂ ਕੀ ਤਕਦੀਰ ਹੋ ਗਈ ll

©ਜਜ਼ਬਾਤੀ ਗਿੱਲ
  #Nojoto #Love #Like #follow

Love #Like #follow

ccb363f564aa6a61f480e1b28ca27716

ਜਜ਼ਬਾਤੀ ਗਿੱਲ

Sad love quotes in Hindi ਜੋ ਸਾਡਾ ਨਹੀਂ ਸੀ ਓਸੇ ਦਾ ਅਸੀਂ ਕਰਦੇ ਰਹੇ..
ਅਸੀਂ ਤੇਰੇ ਲਈ ਕੁੱਝ ਨਹੀਂ  ਤੇ ਤੇਰੇ ਲਈ ਅਸੀਂ ਮਰਦੇ ਰਹੇ..

ਤੈਨੂੰ ਪਾਉਣ ਲਈ ਲੋਕਾਂ ਦੀਆਂ ਅਸੀਂ ਜਰਦੇ ਰਹੇ..
ਅਸੀਂ ਤੇਰੇ ਲਈ ਕੁੱਝ ਨਹੀਂ  ਤੇ ਤੇਰੇ ਲਈ ਅਸੀਂ ਮਰਦੇ ਰਹੇll

©ਜਜ਼ਬਾਤੀ ਗਿੱਲ
  #Nojoto #Like #follow #Broken #Love
ccb363f564aa6a61f480e1b28ca27716

ਜਜ਼ਬਾਤੀ ਗਿੱਲ

ਸਾਰੇ ਪਾਸਿਓਂ ਇਕੱਲੇ..
ਨਾਲ ਰੱਬ ਦੇ ਸਕੀਰੀ ਆ..
ਓਹ ਤਾਂ ਸੱਭ ਤੋਂ ਅਮੀਰ..
ਲੋਕੀਂ ਆਖਦੇ ਫ਼ਕੀਰੀ ਆ ||

©ਜਜ਼ਬਾਤੀ ਗਿੱਲ #Blacktree #Nojoto #Like #follow #alone
ccb363f564aa6a61f480e1b28ca27716

ਜਜ਼ਬਾਤੀ ਗਿੱਲ

ਵਿੱਚੋਂ ਲੰਘਿਆ ਸ਼ਮਸ਼ਾਨ ਦੇ ਵਾਜ ਆਈ..
ਵਾਜ ਆਈ ਸੀ ਬੜੀ ਹੀ ਪਿਆਰੀ ਮੈਨੂੰ...
ਕਹਿੰਦਾ ਦੇ ਜਾ ਕਲਮ ਤੇ ਸਿਆਹੀ ਗਿੱਲਾ...
ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ...
ਕੇ ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ ||

©ਜਜ਼ਬਾਤੀ ਗਿੱਲ
  #Death #Nojoto #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਮਤਲਬੀ ਯਾਰਾਂ ਨਾਲੋਂ ਦੁਸ਼ਮਣ ਚੰਗੇ ਨੇ..
ਸਾਡੇ ਜਹੇ ਕਈ ਇਹਨਾ ਪਿੱਠਾਂ ਪਿੱਛੇ ਡੰਗੇ ਨੇ ll

©ਜਜ਼ਬਾਤੀ ਗਿੱਲ
  #Missing #Nojoto #Friend #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਝੂਠੇ ਬੰਦੇ ਸੱਚ ਦੇ ਗਵਾਹ ਬਣੇ ਬੈਠੇ ਨੇ..
ਦੱਬਣਾ ਏਂ ਸੱਚ ਨੂੰ   ਖੌਰੇ ਤਾਂ ਬਣੇ ਬੈਠੇ ਨੇ...

ਰਿਸ਼ਵਤ ਲੈਕੇ ਹੁਣ ਫੈਂਸਲੇ ਨੇ ਕਰਦੇ.. 
ਸੱਚ ਦੇ ਵਪਾਰੀ ਤਾਹੀਓਂ ਫਾਂਸੀ ਤੇ ਨੇ ਚੜ੍ਹਦੇ ll

©ਜਜ਼ਬਾਤੀ ਗਿੱਲ
  #NirbhayaJustice #Nojoto #justice #true #punishment
ccb363f564aa6a61f480e1b28ca27716

ਜਜ਼ਬਾਤੀ ਗਿੱਲ

Pyar quotes in Hindi ਝੂਠੇ ਗਏ ਨੇ ਜਿੱਤ ਏਥੇ...
      ਤੇ ਸੱਚੇ ਗਏ ਨੇ ਹਾਰ...
                  ਬਾਤਾਂ ਪੌਂਦੇ ਇਸ਼ਕ ਦੀਆਂ...
                               ਤੇ ਜਿਸਮਾਂ ਦਾ ਕਰਨ ਵਪਾਰ ll

©ਜਜ਼ਬਾਤੀ ਗਿੱਲ #Nojoto #Love #Like

Love #Like

ccb363f564aa6a61f480e1b28ca27716

ਜਜ਼ਬਾਤੀ ਗਿੱਲ

Book quotes ਸ਼ਾਇਰੀ ਵਾਲੀ ਕਾਪੀ ਹਜੇ ਅੱਧੋਂ ਵੱਧ ਖਾਲੀ ਆ,
ਕੀ ਲਿਖਾਂ ਯਾਰਾ ਸੱਚੀ ਦੋਸਤੀ ਵੀ ਜਾਅਲੀ ਆ ll

©ਜਜ਼ਬਾਤੀ ਗਿੱਲ
  #Nojoto #shayeri #Like #follow
ccb363f564aa6a61f480e1b28ca27716

ਜਜ਼ਬਾਤੀ ਗਿੱਲ

ਕੁੱਝ ਕੂ ਖੁਆਬ ਅਸੀਂ ਮਿੱਟੀ ਵਿੱਚ ਰੋਲ ਦਿੱਤੇ,
ਪਰ ਬੀਜ ਵਾਂਗੂੰ ਇਹਨੇ ਕਈ ਗੁਣਾ ਕਰ ਮੋੜ ਦਿੱਤੇ ll

©ਜਜ਼ਬਾਤੀ ਗਿੱਲ
  #yellowflower #Nojoto #Like #follow #Love #Broken💔Heart

#yellowflower #Like #follow Love Broken💔Heart

loader
Home
Explore
Events
Notification
Profile