Nojoto: Largest Storytelling Platform
navi9987167815696
  • 6Stories
  • 13Followers
  • 57Love
    0Views

Navi

writer ✍️

  • Popular
  • Latest
  • Video
ccf87dd81121d8ba412adf1e7abf68f2

Navi

green-leaves ਕਿ ਮੇਰਾ ਕਿਸੇ ਲਈ ਬਹੁਤਾ ਚੰਗਾ ਬਣਨਾ 

ਬਹੁਤਾ ਮਾੜਾ ਬਣ ਜਾਂਦਾ 

❤️‍🩹🥲

©Navi #GreenLeaves  ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

#GreenLeaves ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

ccf87dd81121d8ba412adf1e7abf68f2

Navi

White ਨਾ ਰੋਣੇ ਨਾ ਕਿਸੇ ਨੂੰ ਕੁੱਝ ਦੱਸਦੇ ਹਾਂ 

ਤੈਨੂੰ ਕੀ ਪਤਾ ਬਸ ਉਪਰੋ ਉਪਰੋ ਹੱਸਦੇ ਹਾ,

🥺❤️‍🩹

©Navi #sad_qoute   2ਲਾਈਨ ਸ਼ਾਇਰੀ

#sad_qoute 2ਲਾਈਨ ਸ਼ਾਇਰੀ

ccf87dd81121d8ba412adf1e7abf68f2

Navi

White   ਜੇ ਸੱਚ ਬੋਲਣ ਦੀ ਤਾਕਤ ਰੱਖਦੇ ਓ

ਤੇ ਸੱਚ ਸੁਣਨ ਦੀ ਵੀ ਤਾਕਤ ਰੱਖਿਆ ਕਰੋ

🥲👍

©Navi #attitude Status  ਪੰਜਾਬੀ ਸ਼ਾਇਰੀ Attitude

#Attitude Status ਪੰਜਾਬੀ ਸ਼ਾਇਰੀ Attitude

ccf87dd81121d8ba412adf1e7abf68f2

Navi

White ਕਿ ਮੇਰੇ ਨਾਲ ਇੱਕ ਅਜ਼ੀਬ ਚੀਜ਼ ਹੋਈ

ਲੋਕਾਂ ਨੂੰ ਮੈ ਓਦਾ ਨਾਂ ਪੁੱਛਿਆ , ਲੋਕਾਂ ਓਦਾ ਨਾਂ ਮ੍ਹੋਬਤ ਦੱਸਿਆ

🫣🤭

©Navi #love_shayari
ccf87dd81121d8ba412adf1e7abf68f2

Navi

green-leaves ਕਿ ਰੋਇਆ ਮੈਂ ਬਹੁਤ ਰੋਇਆ

ਪਰ ਰੋਇਆ ਓਹਦੇ ਪਿੱਛੇ

ਜੋ ਕਿਸੇ ਹੋਰ ਪਿੱਛੇ ਰੋਇਆ 

❤️‍🩹❤️‍🩹

©Navi #ਧੋਖਾ  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

#ਧੋਖਾ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

ccf87dd81121d8ba412adf1e7abf68f2

Navi

White ਕਿ ਅਜ਼ੀਬ ਸੀ
 ਓ ਸਕਸ਼ ਤੇ ਅਜ਼ੀਬ ਸੀ ਓਦੀ ਮ੍ਹੋਬਤ
ਤੇ ਅਜ਼ੀਬ ਤੂੰ ਜੋ ਮੈਨੂੰ ਕਹਿ ਕਿ ਛੱਡ ਗਿਆ

©Navi #ਧੋਖਾ  ਪੰਜਾਬੀ ਸ਼ਾਇਰੀ sad

#ਧੋਖਾ ਪੰਜਾਬੀ ਸ਼ਾਇਰੀ sad

Follow us on social media:

For Best Experience, Download Nojoto

Home
Explore
Events
Notification
Profile