Nojoto: Largest Storytelling Platform
lovepreet4010
  • 32Stories
  • 7Followers
  • 246Love
    0Views

Love preet

writer

  • Popular
  • Latest
  • Video
cdec6013706f0c950ed914df1da1e457

Love preet

ਸੋਹਣਾ ਕੋਈ  ਨੀ  ਹੁੰਦਾ ਜਨਾਬ 
ਦੇਖਣ ਵਾਲੇ ਦੀ ਅੱਖ ਸਾਨੂੰ ਸੋਹਣਾ ਬਣਾ ਦਿੰਦੀ ਹੈ ।

©Love preet #L♥️ve

L♥️ve

cdec6013706f0c950ed914df1da1e457

Love preet

ਮੇਰੀ ਸਾਦਗੀ ਏਦਾਂ ਸੀ 
ਜਿਸਨੂੰ ਤੁਸੀਂ ਲਫਜ਼ਾਂ ਵਿਚ ਬਿਆਨ ਨੀ ਕਰ ਸਕੇ 
ਪਰ ਤੁਹਾਡੀ ਨੀਂਦ ਉਡਾ ਗਈ ਸੀ।

©Love preet #Love 

#brothersday

Love brothersday

cdec6013706f0c950ed914df1da1e457

Love preet

ਐਨਾ ਸੌਖਾ ਨੀ ਕਲਾਕਾਰ ਬਣਨਾ 
ਬੇਸ਼ਰਮੀ ਦੀ ਹੱਦ ਟੱਪਣੀ ਪੈਂਦੀ ਹੈ ਤੇ,
ਸ਼ਰਮ ਦੀ ਬੁੱਕਲ ਮਾਰਨੀ ਪੈਂਦੀ ਹੈ ।





ਲਵਪ੍ਰੀਤ

©Love preet #shayri 

#stay_home_stay_safe
cdec6013706f0c950ed914df1da1e457

Love preet

ਕਹਿੰਦਾ ਮੈਂ  ਸਟੇਟਸ ਪਾਉਣ ਲਈ ਕੋਈ sad ਜਿਹੀ ਸ਼ਾਇਰੀ ਲੱਭਣ ਲਗ ਪਿਆ ।
ਪਰ ਚੰਦਰੇ ਆਪਣੇ ਹੀ ਦੁੱਖ ਮੂਹਰੇ ਆਣ ਖਲੋ ਗਏ ।








ਲਵਪ੍ਰੀਤ

©Love preet #shyari 

#Rose
cdec6013706f0c950ed914df1da1e457

Love preet

ਕਈ ਮੈਨੂੰ ਕਹਿਂਦੇ ਕਿ ਤੂੰ ਅੱਜ ਕੱਲ੍ਹ ਵੱਡਾ ਸਟਾਰ ਬਣਿਆ ਫਿਰਦਾ,
ਮੈਂ  ਕਿਹਾ ਬਾਈ ਕਦੇ ਛੋਟੀ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਵੱਡਾ ਸਟਾਰ ਬਣਨ ਲਈ।
 







ਲਵਪ੍ਰੀਤ #my
cdec6013706f0c950ed914df1da1e457

Love preet

ਤੂੰ ਉਈਂ ਨਾ ਕਿਤਾਬਾਂ ਨਾਲ ਮੱਥਾ ਮਾਰਿਆ ਕਰ
ਜੇ ਪਿਆਰ ਸਿੱਖਣਾ ਤਾਂ ਮੈਨੂੰ ਪੜਿਆ ਕਰ











ਲਵਪ੍ਰੀਤ #MyThoughts
cdec6013706f0c950ed914df1da1e457

Love preet

ਰੱਬਾ ਭਰਦੇ ਮੇਰੀ  ਕਲਮ ਵਿੱਚ ਕੋਈ ਦਰਦ ਐਸਾ ।                

                                  ਕੇ ਲੂਹ -ਕੰਡੇ ਖੜੇ ਹੋ ਕੇ  ਕਹਿਣ ਕਿਆ ਬਾਤ ਹੈ ।।        








ਲਵਪ੍ਰੀਤ #MyThoughts
cdec6013706f0c950ed914df1da1e457

Love preet

ਮੈਂ ਕੁਦਰਤ ਦੀ ਬਣਾਈ ਹੋਈ ਹਰ ਇਕ ਚੀਜ ਨੂੰ ਬਹੁਤ 
ਪਿਆਰ ਕਰਦਾਂ ਹਾਂ ਜਿਵੇਂ ਕਿ ਤੂੰ 















                     ਲਵਪ੍ਰੀਤ #shyari

#WatchingSunset
cdec6013706f0c950ed914df1da1e457

Love preet

ਕਿਵੇਂ ਮਰਜੀ ਤੋਂ ਬਿਨਾ ਪੱਤਾ ਹਿਲਜੁ 
ਹਵਾ ਜੋ ਪੂਛ ਕੇ ਚੱਲਦੀ ਹੈ 







ਲਵਪ੍ਰੀਤ #Shayari 

#flowers
cdec6013706f0c950ed914df1da1e457

Love preet

ਖਫਾ ਹੋ ਗਈ
ਦਗਾ ਹੋ ਗਈ
ਤੂੰ ਮੈਨੂੰ ਛਡ ਕੇ ਦਫਾ ਹੋ ਗਈ
ਹੁਣ ਬਸ ਨਈ ਮੇਰੇ ਤੇ
ਤੂੰ ਕੀਹਦੇ ਚਹਿਰੇ ਤੇ 
ਹਾਏ ਦਸ ਤਾਂ ਨੀ ਜਾਦੀ 
ਕੇ ਫਿਦਾ ਹੋ ਗਈ


      ਲਾਡੀ #Salmankhan
loader
Home
Explore
Events
Notification
Profile