Nojoto: Largest Storytelling Platform
sunilhanjliwal3627
  • 97Stories
  • 92Followers
  • 547Love
    0Views

sunil hanjliwal

song writer & punjabi lines

  • Popular
  • Latest
  • Video
ce44f11d4e89518163101ae74590e3fc

sunil hanjliwal

ਮੈਂ ਉਹਦੇ ਹੱਥ ਜੋੜਦਾ ਰਿਹਾ
ਤੇ 
ਉਹਨੇ ਮੇਰਾ ਦਿਲ ਤੋੜਿਆ ਸੀ
ਮੈਂ ਉਹਦੇ ਹੱਥ ਜੋੜਦਾ ਰਿਹਾ
ਤੇ 
ਉਹਨੇ ਮੇਰਾ ਦਿਲ ਤੋੜਿਆ ਸੀ


ਮੈਂ ਵੀ ਕਿਹੜਾ ਘੱਟ ਅਾ ਫ਼ੇਰ

ਉਹਦਾ ਹੀ ਦਿੱਤਾ Love letter
ਜਾ ਕੇ ਉਹਦੇ ਬਾਪੂ ਨੂੰ ਮੋੜਿਆ ਸੀ

written By : Hanjliwal Boyz #hearts
ce44f11d4e89518163101ae74590e3fc

sunil hanjliwal

ਮੁਹੱਬਤ ਤਾਂ ਉਸ ਇਨਸਾਨ ਨਾਲ ਕੀਤੀ ਜਾਦੀ ਆ
ਜਿਹੜਾ ਸਾਡੇ ਦਿਲ ਨੂੰ ਜੱਚਦਾ ਹੋਵੇ
ਨਹੀਂ ਤਾਂ ਇਜਹਾਰ ਕਰਨ ਵਾਲੇ ਤਾਂ ਬਥੇਰੇ ਮਿਲ ਜਾਦੇ ਆ

Written By : Hanjliwal Boyz #Freedom
ce44f11d4e89518163101ae74590e3fc

sunil hanjliwal

ਤੇਰੀ ਥਾਂ ਨਹੀਂ ਕੋਈ ਵੀ ਲੈ ਸਕਦਾ
ਮੇਨੂੰ ਰੋਹਬ ਨਾ ਸ਼ੇਰ ਜੋ ਕਹਿ ਸਕਦਾ
ਤੇਰੀ ਘੂਰ ਕੋਲੋ ਹੀ ਡਰਦਾ ਹਾਂ
ਉਂਝ ਨਾਲ ਕੋਈ ਨਹੀਂ ਖਹਿ ਸਕਦਾ
ਤੂੰ ਉਂਗਲ ਫ਼ੜਕੇ ਕੇ ਤੁਰ ਪੈਣੇਂ
ਮੈਂ ਤਾਹੀਂ ਬਹੁਤਾ ਦੱਬਦਾ ਨਹੀਂ
ਜੋ ਵਾਰ ਦੇਵੇ ਮੈਥੋਂ ਜਾਨ ਬਾਪੂ
ਤੇਰੇ ਵਰਗਾ ਕੋਈ ਵੀ ਲੱਭਦਾ ਨਹੀਂ

Written By : Hanjliwal Boyz #message
ce44f11d4e89518163101ae74590e3fc

sunil hanjliwal

पुकारता हूँ मैं उसे, जो मेरा दुख सुख मे साथ देता है
गिरने से पहले, उठने के लिए वो मुझे अपना हाथ देता है

Written By : Hanjliwal Boyz #message
ce44f11d4e89518163101ae74590e3fc

sunil hanjliwal

ਹੋਵੇਗਾ ਜਵਾਨ ਉਹਨੂੰ ਦੇਖੀ ਤਾਂ ਸਹੀ ਹਾਲੇ
ਕਰਮਾਂ ਦੀ ਹੋਣੀ ਜੋ ਪੈਦਾਇਸ਼ ਬਾਕੀ ਏ
ਮੇਹਨਤੀ ਹੱਥਾ ਦੇ ਵਿੱਚੋ ਫ਼ਿਰੇ ਪੱਲਦਾ
ਜਿਹਦੀ ਕਰਦਾ ਏ ਜੱਟ ਕਹਿੰਦੇ ਆਪ ਰਾਖੀ ਏ

Written By : Hanjliwal Boyz #Hope
ce44f11d4e89518163101ae74590e3fc

sunil hanjliwal

ਆਪਣੇ ਆਪਣੇ ਹਿੱਸੇ ਦੀਆਂ ਸਾਰੇ ਖੁਸ਼ੀਆਂ ਮੈਥੋਂ ਲੈ ਗਏ
ਤੇ ਜਦੋ ਵਾਰੀ ਮੇਰੀ ਆਈ ਤਾਂ ਬੇਗਾਨਾ ਉਦੋਂ ਕਹਿ ਗਏ

Written By : Hanjliwal Boyz #Hope
ce44f11d4e89518163101ae74590e3fc

sunil hanjliwal

ਫ਼ਿਕਰ ਨਾ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾਂ
ਜੇ ਇੰਨਾਂ ਡਰ ਏ ਤਾਂ ਚੱਲ
ਅਸੀ ਮੁਹਬੱਤ ਵੀ ਅੱਧੀ - ਅੱਧੀ ਵੰਡ ਲੈਣੇ ਆਂ

Written By : Hanjliwal Boyz #alone
ce44f11d4e89518163101ae74590e3fc

sunil hanjliwal

ਕੋਈ ਨੈਨਾਂ ਚੋ ਤੇਰੇ ਪੀਦਾਂ ਨੀ
ਕੋਈ ਦੇਖ ਕੇ ਤੈਨੂੰ ਜਿਉਂਦਾ ਨੀ
ਕੋਈ ਮਰਦਾ ਗੋਰੇ ਰੰਗ ਤੇ ਆ
ਕਿਸੇ ਦੀਆਂ ਉੱਡੀਆਂ ਨੀਂਦਾ ਨੀ
ਕੋਈ ਦੱਬਕੇ ਤੇਰੀ ਪੈੜ ਖੜਾ
ਕੋਈ ਨਾਮ ਤੇਰਾ ਨਿੱਤ ਲੈਦਾ ਨੀ
ਕੋਈ ਦਿਲ ਤੇਰੇ ਨਾਂ ਕਰ ਬੈਠਾ
ਕੋਈ ਆਪਣਾ ਤੈਨੂੰ ਹੁਣ ਕਹਿੰਦਾ ਨੀ
ਤੂੰ ਗੋਰ ਥੋੜੀ ਜਿਹੀ ਕਰ ਪੱਤਲੋ
ਗੁੱਸਾ ਤੇਰੀ ਨੱਕ ਤੋਂ ਲਹਿੰਦਾ ਨੀ
ਇੱਕ ਪਲ ਵੀ ਤੇਰੀ ਦੀਦ ਬਿਨਾਂ
ਕੋਈ ਗੱਭਰੂ ਟਾਉਣ ਦਾ ਹੁਣ ਰਹਿੰਦਾ ਨੀ..

Written By : Hanjliwal Boyz #sunrays
ce44f11d4e89518163101ae74590e3fc

sunil hanjliwal

ਕਹਿੰਦੀ , ਮੁਹੱਬਤ ਤੇ ਇੰਨਾਂ ਯਕੀਨ ਕਿਵੇਂ ਕਰ ਲੈਣਾ ਏ
ਮੈਂ ਕਿਹਾ, ਜਿਵੇਂ ਤੇਰੇ ਤੇ ਕਰਦਾ

Written By : Hanjliwal Boyz #humsafar
ce44f11d4e89518163101ae74590e3fc

sunil hanjliwal

ਕਹਿੰਦੀ , ਮੁਹੱਬਤ ਤੇ ਇੰਨਾਂ ਯਕੀਨ ਕਿਵੇਂ ਕਰ ਲੈਣਾ ਏ
ਮੈਂ ਕਿਹਾ, ਜਿਵੇਂ ਤੇਰੇ ਤੇ ਕਰਦਾ

Written By : Hanjliwal Boyz #humsafar
loader
Home
Explore
Events
Notification
Profile