Nojoto: Largest Storytelling Platform
fatehsinghfatehs2803
  • 31Stories
  • 38Followers
  • 342Love
    1.6KViews

G.Ravinder Singh

Giani g + Shopkeeper

  • Popular
  • Latest
  • Video
ce5395a299e03483c5b04495760cecec

G.Ravinder Singh

hlo kive oo 
sab

©G.Ravinder Singh
  #intezaar
ce5395a299e03483c5b04495760cecec

G.Ravinder Singh

ਆਪਣਾ ਕੰਮ ਆਪ ਕਰਨਾ ਹੀ
ਸਭ ਤੋਂ ਵੱਡੀ ਸਮਝਦਾਰੀ ਹੈ

©G.Ravinder Singh
  #ਕੰਮ

#ਕੰਮ #Life

ce5395a299e03483c5b04495760cecec

G.Ravinder Singh

ਦਾਨ ਕਰਨਾ ਹੈ ਤਾਂ ਕਿਸੇ ਭੁੱਖੇ
ਨੂੰ ਕਰੋ.....

©G.Ravinder Singh
  #ਦਾਨ

#ਦਾਨ #Life

ce5395a299e03483c5b04495760cecec

G.Ravinder Singh

#Abc
ce5395a299e03483c5b04495760cecec

G.Ravinder Singh

ਗੁਰੂ ਨਾਨਕ ਸਾਹਿਬ ਜੀ ਦੇ ਵੱਡੇ
ਸਪੁੱਤਰ ਧੰਨ ਧੰਨ
ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ
ਜਨਮ ਦਿਹਾੜੇ ਦੀਆਂ ਆਪ ਸਭ ਨੂੰ
ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

©G.Ravinder Singh
  #ਧੰਨ #ਬਾਬਾ ਸ਼੍ਰੀ ਚੰਦ ਸਾਹਿਬ ਜੀ

#ਧੰਨ #ਬਾਬਾ ਸ਼੍ਰੀ ਚੰਦ ਸਾਹਿਬ ਜੀ #Life

ce5395a299e03483c5b04495760cecec

G.Ravinder Singh

#Enjoy #Mela
ce5395a299e03483c5b04495760cecec

G.Ravinder Singh

ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁਖੁ ਕੈਸਾ ਪਾਵੈ||

©G.Ravinder Singh
  #Dukh
ce5395a299e03483c5b04495760cecec

G.Ravinder Singh

ਮਰਨ ਤੋਂ ਬਾਅਦ ਕੀਤੀ ਕਦਰ
ਅਤੇ ਦਿਲ ਦੁਖਾਉਣ ਤੋਂ ਬਾਅਦ ਮੰਗੀ
ਮੁਆਫ਼ੀ.....
ਦੋਵਾਂ ਦਾ ਕੋਈ ਮਹੱਤਵ ਨਹੀਂ

©G.Ravinder Singh
  #ਮੁਆਫ਼ੀ

#ਮੁਆਫ਼ੀ #Motivational

ce5395a299e03483c5b04495760cecec

G.Ravinder Singh

ਕਿਸੇ ਨਾਲ ਧੋਖਾ ਕਰਕੇ ਇਹ ਨਾ 
ਸੋਚੋ ਕਿ ਤੁਸੀਂ ਬਹੁਤ ਚਲਾਕ ਓ
ਬਲਕਿ ਇਹ ਦੇਖੋ ਕਿ ਉਸਨੇ
ਤੁਹਾਡੇ ਤੇ ਕਿੰਨਾਂ
ਵਿਸ਼ਵਾਸ
ਕੀਤਾ ਸੀ

©G.Ravinder Singh
  #ਵਿਸ਼ਵਾਸ

#ਵਿਸ਼ਵਾਸ #Life

ce5395a299e03483c5b04495760cecec

G.Ravinder Singh

ਗੈਰਾਂ ਦੇ ਗੁਨਾਹਾਂ ਤੇ ਹਰ ਕੋਈ
ਨਜ਼ਰ ਰੱਖਦਾ ਹੈ....
ਪਰ
ਆਪਣੇ ਗੁਨਾਹ ਦੇਖਣ ਲਈ
ਕਿਸੇ ਕੋਲ ਕੋਈ ਸ਼ੀਸ਼ਾ ਨਹੀਂ

©G.Ravinder Singh
  #ਗੁਨਾਹ

#ਗੁਨਾਹ #Life

loader
Home
Explore
Events
Notification
Profile