Nojoto: Largest Storytelling Platform
gaganbhullar1640
  • 40Stories
  • 143Followers
  • 285Love
    281Views

Gagan Bhullar

ਅਸੂਲਾਂ ਦੇ ਪੱਕੇ,, ਸ਼ੌਂਕਾ ਦੇ ਪੱਟੇ,, ਲਾਹੌਰੀਆ,,,, ਆਲ ਰਾਉਡਰ ਪਲੇਅਰ,,,❤

  • Popular
  • Latest
  • Video
ced26acf277ac0d84934d715da21caeb

Gagan Bhullar

#teri jaad⚘⚘

#Teri jaad⚘⚘ #nojotovideo

ced26acf277ac0d84934d715da21caeb

Gagan Bhullar

teri  ਯਾਦ ਜਦੋ ਵੀ ਆਉਂਦੀ ਆ,,         
             ਸੱਜਣਾ ਬਹੁਤ ਰਵਾਉਦੀ ਆ,,

ਬੜਾ ਰੋਕਣਾ ਚਾਹੁਣਾ ਵਾ 
 ਹੰਝੂ ਖਾਰਿਆ ਨੂੰ,,,,,
                   ਪਰ ਅਕਸਰ ਏ ਵਹਿ ਤੁਰਦੇ ਨੇ,,,

ਫੇਰ ਸਮਝਾ ਲੈਨਾਂ ਵਾ ਦਿਲਾ  ਬਸ ਕਰ,,,,         
         ਓਏ ਸਮਾ ਲੰਘਿਆ ਤੇ ਆਪਣੇ ਛੱਡ ਕੇ ਗਏ,,
                   ਕਿਥੇ ਮੁੜਦੇ ਨੇ ,,,,,, 
 

Gagan bhullar #💔  .. ਲਫਜ਼ ਨਹੀਂ ਯਾਰਾਂ ਕੁਝ ਕਹਿਣ ਨੂੰ,,,
            ਐਨਾ ਹੌਸਲਾ ਨਹੀਂ ਹੁਣ ਦਰਦ ਸਹਿਣ ਨੂੰ,,,,
      bhullar

#💔 .. ਲਫਜ਼ ਨਹੀਂ ਯਾਰਾਂ ਕੁਝ ਕਹਿਣ ਨੂੰ,,, ਐਨਾ ਹੌਸਲਾ ਨਹੀਂ ਹੁਣ ਦਰਦ ਸਹਿਣ ਨੂੰ,,,, bhullar

ced26acf277ac0d84934d715da21caeb

Gagan Bhullar

ਲੱਭਦੇ ਮਰ ਗਏ ਸੱਜਣਾ ਤੈਨੂੰ,,
      
ਏਨਾ ਮਿੱਟੀ ਦੇ ਰਾਹਾਂ ਚੋ,,,
 
ਪਰ ਤੂੰ ਕਿਥੇ ਲੱਭਣਾ ਸੀ,,,

ਤੈਨੂੰ ਵਹਿਲ ਨਹੀ ਸੀ  
                  ਗੈਰਾ ਦੀਆ ਬਾਹਾਂ ਚੋ ,,,

    💔💔 #💔
      ਦਿਲਾਂ ਦੇ ਸੋ ਦੇ,,,,
    @@@@

#💔 ਦਿਲਾਂ ਦੇ ਸੋ ਦੇ,,,, @@@@

ced26acf277ac0d84934d715da21caeb

Gagan Bhullar

ਤੇਰੇ ਕੀਤੇ ਵਾਦੇ ਸੱਜਣਾ,,
            ਅੱਜ ਵੀ ਚੇਤੇ ਆਉਦੇ ਆ,,

ਤੇਰੇ ਨਾਲ ਬਿਤਾਏ ਪਲ ,,
          ਮੈਨੂੰ ਬਹੁਤ ਰਵਾਉਦੇ ਆ,,

ਤੂੰ ਭੁੱਲ ਗਈ ਮੈਂਨੂੰ ਮਾੜੇ ਸੁਪਨੇ ਵਾਂਗ  ,,, 
 
ਮੇਰੇ ਯਾਰ ਮੈਨੂੰ ਅੱਜ ਵੀ ਤੇਰੇ ਆਲਾ 
ਕਹਿ ਕੇ ਬੁਲਾਉਂਦੇ ਆ,, #ਯਾਦ,,,
     ☹☹☹

#ਯਾਦ,,, ☹☹☹

ced26acf277ac0d84934d715da21caeb

Gagan Bhullar

jag  kolo  pawe pyr kina hi apa lukaa lyaa 

teri meri yaari nu najrra ne kha lyaa,,

😊😊
   bhutt c uumida sajna sab tut gyiyaa..
  
 bhullar ne jitt k v ..
 sab khujj gawa lyaa😥 #najra...
  @suman , , deep ,,,,gagan bhullar ,,,  sukhi maan

#najra... @suman , , deep ,,,,gagan bhullar ,,, sukhi maan

ced26acf277ac0d84934d715da21caeb

Gagan Bhullar

⚘⚘  ਰੱਖ ਦਿਲਾਂ ਕਾਬੂ ਜਜ਼ਬਾਤਾਂ ਤੇ,,

ਐਵੇ ਲੋਕਾਂ ਸਹਾਮਣੇ ਨਾ ਫਰੋਲਿਆ ਕਰ,,

ਓਏ ਤੇਰੇ ਭੋਲੇਪਨ ਦਾ
                 ਲੋਕੀਂ ਫਾਇਦਾ ਚੱਕ ਜਾਂਦੇ ,,

ਨਾ ਭੇਦ ਤੂੰ ਆਪਣੇ ਖੋਲਿਆ ਕਰ,,,
  
  bhullar  #DIL
            ❤❤

#Dil ❤❤

ced26acf277ac0d84934d715da21caeb

Gagan Bhullar

#OpenPoetry  ਬਹੁਤ  ਜੋਰ ਲਾਇਆ ਹੋਇਆ ਏ,,
  ਹਲਾਤਾ ਨੇ ਹਰਾਉਣ ਲਈ ,,

ਪਰ  ਕੀ ਕਰਾ ਜਨੂੰਨ  ਬੜਾ , 
  ਮੰਜਿਲਾ ਪਾਉਣ ਲਈ,, 
  ⚘⚘
 
ਪਹਾੜ ਕਦੋ ਹਵਾਵਾਂ 
                 ਨਾਲ ਹਲਦੇ ਆ,,

 ਉਨਾਂ ਚਿਰ ਨਹੀਂ ਹਾਰ ਮੰਨਦਾ,,
ਓ  ਜਿਨਾ ਚਿਰ 
                    ਸਾਹ ਚੱਲਦੇ ਆ,,,
⚘⚘ ਹਿੰਮਤ,,,,
      deep Sandhu,,, Gagan bhullar  ,,

ਹਿੰਮਤ,,,, deep Sandhu,,, Gagan bhullar ,, #OpenPoetry

ced26acf277ac0d84934d715da21caeb

Gagan Bhullar

jindgi,,, Gagan bhullar,,,Deep sandhu..  , ⚘⚘⚘

jindgi,,, Gagan bhullar,,,Deep sandhu.. , ⚘⚘⚘

ced26acf277ac0d84934d715da21caeb

Gagan Bhullar

ਸਾਉਣ ਮਹੀਨਾ  ਮੀਂਹ
             ਭਾਵੇਂ ਵਰਦਾ  ਏ ,,,
ਲੱਗੀ ਅੱਗ ਦੇ ਭਾਂਬੜ
           ਵੀ ਠਰਦੇ ਹੋਣੇ ਆ,,

ਉਨ੍ਹਾਂ ਲਈ ਕੀ ਦਿਨ
            ਰਾਤਾਂ ਤੇ ਬਰਸਾਤਾਂ,,

ਜਿਨ੍ਹਾਂ ਦੇ ਸੀਨੇ ਸਿਵੇ ਇਸ਼ਕ
                         ਦੇ ਬਲਦੇ ਹੋਣੇ ਆ,,,,

💘💘 #ਸਿਵੇ,,,,

#ਸਿਵੇ,,,,

ced26acf277ac0d84934d715da21caeb

Gagan Bhullar

ਕਲਮ ,,GAGAN bhullar,, Deep Sandhu

ਕਲਮ ,,GAGAN bhullar,, Deep Sandhu

loader
Home
Explore
Events
Notification
Profile