Nojoto: Largest Storytelling Platform
karan2395986594965
  • 22Stories
  • 12Followers
  • 112Love
    230Views

Karan hundal

ਮੈ ੲਿੱਕ ਪਾਗਲ "Shayar " ਲਿਖਦਾ ਹਾ ਬਸ ੳੁਹਦੇ ਲੲੀ । ੳੁਹ ਚਾਹੇ ਅੱਜ ਖਰੀਦ ਲਵੇ , ਮੈ ਵਿਕ ਦਾ ਹਾ ਬਸ ੳੁਹਦੇ ਲੲੀ ।

  • Popular
  • Latest
  • Video
cfa8c0a59f04bd2f3e1e5a737021ffed

Karan hundal

Happy New Year 

ਜਦੋ 2019 ਅਾੲਿਅਾ ਤਾ ਲੋਕਾ ਲੲੀ ਚੰਗਾ ਸੀ
ਪਰ ਅੱਜ ਬੁਰਾ ਲੱਗ ਰਿਹਾ ਅਾ, 
ਕਿਓੁਕਿ 2020 ਜੋ ਅਾੳੁਣ ਵਾਲਾ ਅਾ ਪਰ ੲਿਹ ਵੀ ਬੁਰਾ ਲੱਗਣਾ ੲਿੱਕ ਦਿਨ ਸਭ ਨੂੰ ,
💔ਹੁੰਦਲਾ 💔ਅੱਜ ਕੱਲ New year ਵਰਗੇ ਹੋ ਗੲੇ ਰਿਸਤੇ ਨਵਾ ਅਾਓੁਣ ਤੇ ਪੁਰਾਣਾ ਬੁਰਾ ਬਣ ਜਾਦਾ । 
🙏ਬਚੋ ਅੈਸੇ ਲੋਕਾ ਤੋ 🙏 if it's true then u like or comment

if it's true then u like or comment

cfa8c0a59f04bd2f3e1e5a737021ffed

Karan hundal

ਨਸਾ ਮਹੋਬਤ ਦਾ ਹੋਵੇ ਜਾ ਸਰਾਬ ਦਾ ,
 ੲਿਨਸਾਨ ਹੋਸ ਦੋਵਾ ਵਿੱਚ ਖੋਹ ਲੈਦਾ ਅਾ , 
 ਬਸ ਫਰਕ ੲਿਨਾ ਅਾ ਕੇ ਸਰਾਬ ਸੁਵਾ ਦੈਦੀ ਅਾ ਤੇ ਮਹੋਬਤ ੳੁਠਾ ਦਿੰਦੀ ਅਾ ।

💔hundal💔 mohabat

mohabat

cfa8c0a59f04bd2f3e1e5a737021ffed

Karan hundal

ਜਦੋ ਤੱਕ ਅਸੀ ਚੁੱਪ ਕਰ ਕੇ ਸਭ ਕੁਝ ਬਰਦਾਸ ਕਰ ਲਵੋ 
ਬਸ ਓੁਦੋ ਤੱਕ ਦੁਨਿਅਾ ਨੂੰ ਚੰਗੇ ਲਗਦੇ ਅਾ 
ਜਿਸ ਦਿਨ ਜੱਵਾਬ ਦੇ ਦਵੋ ਤਾ ਓੁਸ ਦਿਨ ਬੁਰੇ ਲਗਦੇ ਹਾ             
                                       
                                          💔hundal💔 duniya

duniya

cfa8c0a59f04bd2f3e1e5a737021ffed

Karan hundal

💔hundal💔








ਗੱਲ ੲਿਹ ਨਹੀ ਅਾ ਕੇ ਦਰਦ ਕਿੰਨਾ ਅਾ ,
ਗੱਲ ਤਾ ੲਿਹ ਅਾ ਕੇ ਓੁਸ ਦਰਦ ਦੀ ਪਰਵਾਹ
 ਤੈਨੂੰ ਹੈ ਗੀ ਅਾ ਜਾ ਨਹੀ।                                         


 dard

dard

cfa8c0a59f04bd2f3e1e5a737021ffed

Karan hundal

ਕਾਸ਼ ਤੂੰ ਵੀ ਸਮਝ ਸਕੇ ੲਿਨਤਜਾਰ
 ਕਰਨ ਦਾ ਕੀ ਦਰਦ ਹੁੰਦਾ ਅਾ ,
ਫਿਰ ਸਾਣਿਦ ਤੈਨੂੰ ਵੀ  ਸਾਡੇ ਅਹਿਸਾਸ ਸਮਝ ਅਾਓੁਦੇ




💔hundal💔 ehsas

ehsas

cfa8c0a59f04bd2f3e1e5a737021ffed

Karan hundal

ੲਿਸ ਦੁਨਿਅਾ ਦੇ ਨਾਲ ਵੱਫਾਦਾਰੀ ਕਰਨੀ shad ਦੋ 
ੲਿਹ ਦੁਨਿਅਾ ਵਾਲੇ ੲਿੱਕ ਗਲਤੀ ਕਰਕੇ ,
ਜਿੰਦਗੀ ਦੇ ਹਰ ਮੌੜ ਤੇ ਕੀਤੀਅਾ ਵੱਫਾਦਾਰੀਅਾ 
ਭੁੱਲ ਜਾਦੇ ਨੇ ।                               

                
💔hundal💔 jay eh gal shi aa ty fr e like karyo 🙏

jay eh gal shi aa ty fr e like karyo 🙏

cfa8c0a59f04bd2f3e1e5a737021ffed

Karan hundal

ਜਦੋ ਕੋੲੀ ਅਾਪਣਾ ਦੁਰ ਹੋ ਜਾਦਾ ਅਾ 
ਬਹੁਤ ਦੁੱਖ ਹੁੰਦਾ ਅਾ ,
ਪਰ ਜਾਦਾ ਦੁੱਖ ੳੁਦੋ ਹੁੰਦਾ ਅਾ 
 ਜਦੋ ਕੋੲੀ ਅਾਪਣਾ ਪਾਸ ਹੋ ਕੇ ਵੀ 
ਦੁਰੀਅਾ ਬਣਾ ਲਵੇ ।           
                                                                                

                                            💔hundal💔 dooriya

dooriya

cfa8c0a59f04bd2f3e1e5a737021ffed

Karan hundal

ਸਾਹਾ ਦਾ ਮੁੱਕਣਾ ਦੁਸਤੁਰ ਅਾ ਕੁਦਰਤ  ਦਾ , 
ਜਿਸ  ਮੌੜ ਤੇ ਅਾਪਣੇ ਬਦਲ ਜਾਣ ਮੌਤ ੳੁਸ ਨੂੰ  ਕਹਿੰਦੇ ਅਾ ।

                                        💔hundal💔 saah

saah

cfa8c0a59f04bd2f3e1e5a737021ffed

Karan hundal

ਰਿਸਤੇ  ਨਿਡਾਓੁਣਾ  ਹਰ ੲਿਕ ਦੇ ਵੱਸ ਦੀ
 ਗੱਲ ਨਹੀ ਹੁੰਦੀ ,
ਅਾਪਣਾ ਦਿਲ ਦੁਖਾਓੁਣਾ ਪੈਦਾ ਅਾ  ,
ਕਿਸੇ ਹੋਰ ਦੀ ਖੁਸੀ ਲੲੀ ।                                          
                                                                                   


                                        💔hundal💔 dil

dil

cfa8c0a59f04bd2f3e1e5a737021ffed

Karan hundal

ਦੁਨੀਆ ਮਤਲਬ ਦੀ ਬਲਦੇ ਚੱਲੈ  ਤੇ ਰੋਟੀ , 
ਲੋੜ ਵੇਲੇ  ਭੱਜ ਭੱਜ ਅਾੳੁਦੇ 
ਨਿਚੋੜ ਲੈਦੇ ਨੇ ਬੋਟੀ ,
ਰੋਦੇ ਦੀ ਕੋੲੀ ਸਾਰ ਨਾ ਲੈਦਾ 
ਜਦ ਹੁੰਦੀ ਕਿਸਮਤ ਖੋਟੀ,
ਸੱਜਣਾ ...
ੲਿਹ ਦੁਨਿਅਾ ਮਤਲਬ ਦੀ 
ਬਲਦੇ ਚੁੱਲੇ ਤੇ ਰੋਟੀ। matlab

matlab

loader
Home
Explore
Events
Notification
Profile