Nojoto: Largest Storytelling Platform
nojotouser7663091038
  • 43Stories
  • 5Followers
  • 346Love
    60Views

Inder Preet

  • Popular
  • Latest
  • Video
d064ae74adff76bb3d41935a0a582c38

Inder Preet

ਆਪਣੇ ਲਈ ਜਿਓਣਾ ਮੈ ਓਦੋ ਛੱਡਇਆ
 ਜਦੇ ਬਾਪ ਦੇ ਮੱਥੇ ਵੱਟ ਤੇ ਕੁੜਤੇ ਤੇ ਦਾਗ ਵੇਖਿਆ

©Inder Preet #Life
d064ae74adff76bb3d41935a0a582c38

Inder Preet

ਮੇਰੀਆਂ ਆਦਤਾਂ ਤੋਂ ਤੂੰ ਵਾਕਵ ਏ ਫਿਰ ਵੀ ਕਿਉਂ ਅਣਜਾਣ ਬਣਿਆ
 ਤੈਨੂੰ ਹੰਝੂ ਨਹੀਂ ਖੁਸੀਆਂ ਦੇਹ ਸਕਦੇ ਆਂ

©Inder Preet
  #DearCousins
d064ae74adff76bb3d41935a0a582c38

Inder Preet

ਰੰਗ ਸਾਰੇ ਵੇਖੇ ਆਂ ਦੁਨੀਆਂ ਦੇ 
ਹੁਣ ਟੁੱਟ ਕੇ ਜੁੜਣ ਦੀ ਹਿੰਮਤ ਨਹੀ 
ਜਾ ਰੱਬਾ ਉਮਰ ਲੰਮੀ ਕਰਦੇ ਰਿਸ਼ਤਿਆਂ ਦੀ ਜਾ ਸਾਹ ਘੱਟ ਕਰਦੇ ਮੇਰੇ

©Inder Preet #meltingdown
d064ae74adff76bb3d41935a0a582c38

Inder Preet

ਦਿਨ ਚਾਰ ਈ ਹੋਏ ਤੇ ਇਹ ਹਾਲ ਏ 
ਇਕ ਵਾਰ ਫਿਰ ਸੋਚਲੀ 
ਅਜੇ ਸਾਲ ਵੀ ਹੋਣੇ ਆਂ

©Inder Preet #Smile
d064ae74adff76bb3d41935a0a582c38

Inder Preet

ਤੇਰੇ ਤੇ ਜਹੇ ਮੇਰਾ ਕੋਈ ਹੱਕ ਨਹੀ ,,
 ਫਿਰ ਕਿਸ ਹੱਕ ਨਾਲ ਕਹੀਏ ਮੁੜ ਵਾਪਿਸ ਆਜਾ ,,
ਮੇਰਾ ਜੀ ਨਹੀ ਲੱਗਦਾ ?!!

©Inder Preet
d064ae74adff76bb3d41935a0a582c38

Inder Preet

ਕੋਈ ਰੋਸਾ ਨਹੀ ਤੇਰੇ ਨਾਲ ,,
ਨਾ ਕੋਈ ਗਿਲੇ ਆਂ !!
ਕਿਸੇ ਕੋਲ ਕੀ ਪੰਡ ਦਾ ,,
ਅਸੀ ਖੁਦ ਕਹਿੰਦੇ ਆਂ ਅਸੀ ਮਾੜੇ ਆਂ !!

©Inder Preet
  #Love
d064ae74adff76bb3d41935a0a582c38

Inder Preet

ਨੇੜੇ ਰਹਿ ਚਾਹੇ ਦੂਰ
ਦੂਰੀ ਦਿਲ ਵਿਚ ਨਾ ਰੱਖੀ

©Inder Preet

d064ae74adff76bb3d41935a0a582c38

Inder Preet

ਲੱਗਦੇ ਤਾ ਅੱਜ ਵੀ ਤੇਰੇ ਸ਼ਹਿਰ ਵਿਚ ਦੀ ਆ
ਪਰ ਉਨਾਂ ਰਾਵਾਂ ਦਾ ਰਾਹ ਹੁਣ ਉਹ ਨਹੀਂ ਰਿਆ


ਗੁਮਨਾਮ ਸ਼ਾਇਰ

©Inder Preet #OneSeason
d064ae74adff76bb3d41935a0a582c38

Inder Preet

ਜੋ ਮੰਗਿਆ ਉਹ ਮਿਲਿਆ ਨਹੀਂ
 ਤੇਰਾ ਕੋਈ ਦੋਸ਼ ਆ
ਬਣ ਦੀ ਤਾ ਉਸ ਰੱਬ ਨਾਲ ਨਹੀਂ

ਗੁਮਨਾਮ ਸ਼ਾਇਰ

©Inder Preet ਜੋ ਮੰਗਿਆ ਉਹ ਮਿਲਿਆ ਨਹੀਂ ਤੇਰਾ ਕੋਈ ਦੋਸ਼ ਆ
ਬਣ ਦੀ ਤਾ ਉਸ ਰੱਬ ਨਾਲ ਨਹੀਂ

ਜੋ ਮੰਗਿਆ ਉਹ ਮਿਲਿਆ ਨਹੀਂ ਤੇਰਾ ਕੋਈ ਦੋਸ਼ ਆ ਬਣ ਦੀ ਤਾ ਉਸ ਰੱਬ ਨਾਲ ਨਹੀਂ #Shayari

d064ae74adff76bb3d41935a0a582c38

Inder Preet

ਹੁਣ ਬਚਾ ਲਈ ਰੱਬਾ
ਵੈਰੀ ਨਹੀਂ ਯਾਰ ਮਾਰਨ ਨੂੰ ਫਿਰਦੇ ਆ

©Inder Preet

loader
Home
Explore
Events
Notification
Profile