Nojoto: Largest Storytelling Platform
chobbardhaliwal4583
  • 24Stories
  • 54Followers
  • 99Love
    0Views

Chobbar Dhaliwal

  • Popular
  • Latest
  • Video
d0ce2ed2c0b5edb92080e2b193acf1cd

Chobbar Dhaliwal

ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ

d0ce2ed2c0b5edb92080e2b193acf1cd

Chobbar Dhaliwal

ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ ,  ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !

d0ce2ed2c0b5edb92080e2b193acf1cd

Chobbar Dhaliwal

ਹਮ ਖਰਾਬ ਲੋਗੋਂ ਮੇ ਇਕ ਖੂਬੀ ਹੈ 
ਹਮ ਮੁਸਬੀਤ ਮੇ ਕਾਮ ਆਤੇ ਹੈਂ

d0ce2ed2c0b5edb92080e2b193acf1cd

Chobbar Dhaliwal

ਕੁੱਝ ਅਾਪਣੇ ਚਾਹ☕ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ.

d0ce2ed2c0b5edb92080e2b193acf1cd

Chobbar Dhaliwal

ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!

d0ce2ed2c0b5edb92080e2b193acf1cd

Chobbar Dhaliwal

chobbar

chobbar

d0ce2ed2c0b5edb92080e2b193acf1cd

Chobbar Dhaliwal

ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢਲ ਚੁੱਕੀਆ
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆ....

d0ce2ed2c0b5edb92080e2b193acf1cd

Chobbar Dhaliwal

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ…

d0ce2ed2c0b5edb92080e2b193acf1cd

Chobbar Dhaliwal

ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ ……

d0ce2ed2c0b5edb92080e2b193acf1cd

Chobbar Dhaliwal

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

loader
Home
Explore
Events
Notification
Profile