Nojoto: Largest Storytelling Platform
advnarindersatia3564
  • 17Stories
  • 9Followers
  • 92Love
    0Views

Adv. Narinder Satiana

  • Popular
  • Latest
  • Video
d1a0c118a0446ea9e19f8809cace6736

Adv. Narinder Satiana

ਗਣਤੰਤਰ ਦਿਵਸ ਮੌਕੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਵੀਰ ਦੀ "ਸ਼ਹਾਦਤ ਨੂੰ ਪ੍ਰਣਾਮ" 🙏🏻🙏🏻🙏🏻🙏🏻🙏🏻
ਨਾਲ ਹੀ ਤਾਨਾਸ਼ਾਹੀ ਮੋਦੀ ਸਰਕਾਰ ਅਤੇ ਮੋਦੀ ਪੁਲਿਸ ਨੂੰ ਲੱਖ-ਲੱਖ ਲਾਹਣਤਾਂ ।।

"ਕਿਸਾਨ ਮਜਦੂਰ ਏਕਤਾ ਜਿੰਦਾਬਾਦ"

©Adv. Narinder Satiana
  #ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻

#RepublicDay

#ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻 #RepublicDay

d1a0c118a0446ea9e19f8809cace6736

Adv. Narinder Satiana

ਗਣਤੰਤਰ ਦਿਵਸ ਮੌਕੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਵੀਰ ਦੀ "ਸ਼ਹਾਦਤ ਨੂੰ ਪ੍ਰਣਾਮ" 🙏🏻🙏🏻🙏🏻🙏🏻🙏🏻
ਨਾਲ ਹੀ ਤਾਨਾਸ਼ਾਹੀ ਮੋਦੀ ਸਰਕਾਰ ਅਤੇ ਮੋਦੀ ਪੁਲਿਸ ਨੂੰ ਲੱਖ-ਲੱਖ ਲਾਹਣਤਾਂ ।।

"ਕਿਸਾਨ ਮਜਦੂਰ ਏਕਤਾ ਜਿੰਦਾਬਾਦ"

©Adv. Narinder Satiana #ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻

#RepublicDay

#ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻 #RepublicDay

d1a0c118a0446ea9e19f8809cace6736

Adv. Narinder Satiana

Press ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ.......
 ਕੁੱਝ ਵੀਰਾਂ ਦੇ ਕਹਿਣ ਅਨੁਸਾਰ ਮੈਂ ਮੰਨਦਾ ਹਾਂ ਕਿ "ਰਣਜੀਤ ਸਿੰਘ ਢੰਡਰੀਆਂ ਵਾਲਾ" ਗਲਤ ਹੈ ਪਰ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਹਨ ਔਰ ਆਪਣੇ ਨਾਮ ਦੇ ਪਿੱਛੇ "ਗੌਤ ਜਾਂ ਜਾਤ" ਦੀ *ਬੋਦੀ* ਲਗਾਉਂਦੇ ਹਨ ਕੀ ਉਹ ਸਹੀ ਹਨ ??? ਕੀ ਉਹ ਕਿਸੇ ਦੀ ਸ਼ਖਸੀਅਤ ਉੱਤੇ ਸਵਾਲ ਕਰਨ ਦੇ ਹੱਕਦਾਰ ਹਨ ??? ਜਦ ਗੁਰੂ ਸਾਹਿਬ ਨੇ ਇੱਕ ਵਿਲੱਖਣ ਪਹਿਚਾਣ ਦੇ ਕੇ ਜਾਤ-ਪਾਤ ਖ਼ਤਮ ਕਰਕੇ ਨਾਮ ਦੇ ਪਿੱਛੇ ਸਭ ਨੂੰ ਇੱਕ ਬਰਾਬਰ ਕਰਕੇ " ਸਿੰਘ - ਕੌਰ " ਹੀ ਲਗਾ ਦਿੱਤਾ ਫਿਰ ਆਹ ਨਾਮਾ ਦੇ ਪਿੱਛੇ ਜਾਤ ਜਾਂ ਗੌਤ ਦੀ ਬੌਦੀ ਲਗਾਉਣ ਦਾ ਕੀ ਮਤਲਬ ???????

©Adv. Narinder Satiana #NationalPressDay
d1a0c118a0446ea9e19f8809cace6736

Adv. Narinder Satiana

“ਧੂੰਆ“ ਵੀ ਬੜਾ ਅਜੀਬ ਆ ਜਨਾਬ । ਪਰਾਲੀ ਸੜੇ ਤਾਂ ਦਿੱਲੀ ਤੱਕ ਪਹੁੰਚ ਜਾਦਾ। ਜੇ ਫ਼ਸਲ ਸੜੇ ਤਾਂ ਤਹਿਸੀਲ ਤੱਕ ਵੀ ਨੀ ਪਹੁੰਚਦਾ🙄😠

( ਬਿਨਾਂ ਜੁੱਤੀ ਚੁੱਕਿਆਂ ਗੱਲ ਨੀ ਬਣਨੀ ਹੁਣ, ਉਹ ਵੀ ਸ਼ਾਇਦ ਏਹੋ ਦਵਾਈ ਦੇ ਇੰਤਜ਼ਾਰ ਵਿੱਚ ਬੈਠੇ ਆ ਕਿ ਕਦ ਮਿਲੇ ।।।।।

©Adv. Narinder Satiana # ਕਿਰਸਾਨੀ

#rightorwrong

# ਕਿਰਸਾਨੀ #rightorwrong #thought

d1a0c118a0446ea9e19f8809cace6736

Adv. Narinder Satiana

😣 ਗਰੀਬ ਆਦਮੀ ਖਾਣਾ ਲੈਣ ਲੱਗੇ ਵੀ ਡਰਨ ਲੱਗਾ ਹੈ ਕਿ 4 ਰੋਟੀਆਂ ਦਿੰਦੇ ਨੇ ਤੇ 40 ਜਗਾ ਫੋਟੋਆਂ ਪਾ ਦਿੰਦੇ ਨੇ ।। 
 😥😥😥😥😥
ਸੱਚ ਜਾਂ ਝੂਠ ?? ਸੱਚਾਈ

ਸੱਚਾਈ

d1a0c118a0446ea9e19f8809cace6736

Adv. Narinder Satiana

🇮🇳                  🙏🏻* ਜਰੂਰੀ ਬੇਨਤੀ * 🙏🏻              🇮🇳
1. ਸਿਰਫ਼ ਹੱਥਾਂ ਨੂੰ ਹੀ Sanitizer  ਨਾ ਲਗਾਓ ।
2. ਆਪਣੇ ਮੋਬਾਇਲ , ਟੈਲੀਵਿਜ਼ਨ ਰਿਮੋਰਟ ਨੂੰ ਵੀ Sanitizer ਲਗਾਓ 
3. ਕੰਪਿਊਟਰ, ਲੈਪਟਾਪ ਦਾ ਉਪਯੋਗ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ Sanitizer ਦਾ  ਉਪਯੋਗ ਕਰੋ।
4. ਘਰਾਂ ਵਿੱਚ ਦਰਵਾਜਿਆਂ ਦੇ ਹੈਂਡਲ ਕੁੰਡਿਆਂ ਨੂੰ ਵੀ  Sanitizer  ਲਗਾਓ ।
5. ਪਰਿਵਾਰਕ ਮੈਂਬਰਾਂ ਨਾਲ ਵੀ ਹੱਥ ਮਿਲਾਉਣ, ਜਾਂ ਜਿਆਦਾ ਨੇੜੇ ਆਉਣ ਤੋਂ ਗੁਰੇਜ਼ ਕਰੋ।
6. ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ । ਬੱਚਿਆਂ ਨੂੰ ਕੋਈ ਵਸਤੂ ਮੂੰਹ ਵਿੱਚ ਨਾ ਪਾਉਣ ਦਿਓ।
7. Towel ਤੋਲੀਆ ਗਲਤੀ ਨਾਲ ਵੀ ਕਿਸੇ ਹੋਰ ਦਾ ਨਾ ਵਰਤੋ ।
8.  ਸਿਗਰਟ ਬੀੜੀ ਦਾ ਸੇਵਨ ਕਰਨ ਵਾਲੇ ਦੇ ਸੰਪਰਕ ਵਿੱਚ ਨਾ ਆਓ।
9. ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦਾ ਜੂਠਾ ਖਾਣ-ਪੀਣ ਤੋਂ ਗੁਰੇਜ਼ ਕਰੋ ਅਤੇ ਅਲੱਗ-ਅਲੱਗ ਬਰਤਨਾਂ ਵਿੱਚ ਹੀ ਖਾਣਾ ਖਾਓ।
10. ਸਬਜੀਆਂ ਲਿਆਉਣ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਜਰੂਰ ਧੋਵੋ।
11. ਖੁਦ ਵੀ ਵਾਰ-ਵਾਰ ਗਰਮ ਪਾਣੀ ਪੀਂਦੇ ਰਹੋ। 
12. ਘਰਾਂ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਾਈ ਰੱਖੋ ।
13. Sanitizer ਲਗਾਉਣ ਤੋਂ ਤੁਰੰਤ ਬਾਅਦ ਗੈਸ ਚੁੱਲੇ ਜਾ ਅੱਗ ਦੇ ਨੇੜੇ ਨਾ ਜਾਓ।
ਕਿਰਪਾ ਕਰਕੇ ਆਪਣੇ ਘਰਾਂ ਵਿੱਚੋਂ ਬਾਹਰ ਨਾ ਜਾਓ । ਕਾਨੂੰਨ ਦੀ ਉਲੰਘਣਾ ਨਾ ਕਰੋ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਜੋ ਸਾਡੇ ਲਈ ਬਾਹਰ ਸੜਕਾਂ 'ਤੇ ਅਤੇ ਡਾਕਟਰ ਹਸਪਤਾਲਾਂ ਵਿੱਚ ਅਤੇ ਪੁਲਿਸ ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ ਤੰਦਰੁਸਤ ਰਹੋ। ਵਾਹਿਗੁਰੂ ਜੀ ਮਿਹਰ ਕਰਨ।। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 
                            ਐਡਵੋਕੇਟ ਨਰਿੰਦਰ ਸਿੰਘ ਸਤਿਆਣਾ #corona safety

#corona safety

d1a0c118a0446ea9e19f8809cace6736

Adv. Narinder Satiana

🇮🇳                 🙏🏻🙏🏻  * ਜਰੂਰੀ ਬੇਨਤੀ * 🙏🏻🙏🏻                    🇮🇳
1. ਸਿਰਫ਼ ਹੱਥਾਂ ਨੂੰ ਹੀ Sanitizer  ਨਾ ਲਗਾਓ ।
2. ਆਪਣੇ ਮੋਬਾਇਲ , ਟੈਲੀਵਿਜ਼ਨ ਰਿਮੋਰਟ ਨੂੰ ਵੀ Sanitizer ਲਗਾਓ 
3. ਕੰਪਿਊਟਰ, ਲੈਪਟਾਪ ਦਾ ਉਪਯੋਗ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ Sanitizer ਦਾ ਉਪਯੋਗ ਕਰੋ।
4. ਘਰਾਂ ਵਿੱਚ ਦਰਵਾਜਿਆਂ ਦੇ ਹੈਂਡਲ ਕੁੰਡਿਆਂ ਨੂੰ ਵੀ  Sanitizer  ਲਗਾਓ ।
5. ਪਰਿਵਾਰਕ ਮੈਂਬਰਾਂ ਨਾਲ ਵੀ ਹੱਥ ਮਿਲਾਉਣ, ਜਾਂ ਜਿਆਦਾ ਨੇੜੇ ਆਉਣ ਤੋਂ ਗੁਰੇਜ਼ ਕਰੋ।
6. ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ । ਬੱਚਿਆਂ ਨੂੰ ਕੋਈ ਵਸਤੂ ਮੂੰਹ ਵਿੱਚ ਨਾ ਪਾਉਣ ਦਿਓ।
7. Towel ਤੋਲੀਆ ਗਲਤੀ ਨਾਲ ਵੀ ਕਿਸੇ ਹੋਰ ਦਾ ਨਾ ਵਰਤੋ ।
8.  ਸਿਗਰਟ ਬੀੜੀ ਦਾ ਸੇਵਨ ਕਰਨ ਵਾਲੇ ਦੇ ਸੰਪਰਕ ਵਿੱਚ ਨਾ ਆਓ।
9. ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦਾ ਜੂਠਾ ਖਾਣ-ਪੀਣ ਤੋਂ ਗੁਰੇਜ਼ ਕਰੋ ਅਤੇ ਅਲੱਗ-ਅਲੱਗ ਬਰਤਨਾਂ ਵਿੱਚ ਹੀ ਖਾਣਾ ਖਾਓ।
10. ਸਬਜੀਆਂ ਲਿਆਉਣ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਜਰੂਰ ਧੋਵੋ।
11. ਖੁਦ ਵੀ ਵਾਰ-ਵਾਰ ਗਰਮ ਪਾਣੀ ਪੀਂਦੇ ਰਹੋ। 
12. ਘਰਾਂ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਾਈ ਰੱਖੋ ।
13. Sanitizer ਲਗਾ ਕੇ ਤੁਰੰਤ ਗੈਸ ਚੁੱਲੇ ਜਾਂ ਅੱਗ ਦੇ ਨੇੜੇ ਨਾ ਜਾਓ।

ਕਿਰਪਾ ਕਰਕੇ ਆਪਣੇ ਘਰਾਂ ਵਿੱਚੋਂ ਬਾਹਰ ਨਾ ਜਾਓ । ਕਾਨੂੰਨ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਿਓ ਜੋ ਸਾਡੇ ਲਈ ਬਾਹਰ ਸੜਕਾਂ 'ਤੇ ਅਤੇ ਡਾਕਟਰ ਹਸਪਤਾਲਾਂ ਵਿੱਚ ਅਤੇ ਪੁਲਿਸ ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ ।ਤੰਦਰੁਸਤ ਰਹੋ। ਵਾਹਿਗੁਰੂ ਜੀ ਮਿਹਰ ਕਰਨ।। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

                               ਐਡਵੋਕੇਟ ਨਰਿੰਦਰ ਸਿੰਘ ਸਤਿਆਣਾ #corona safety

#corona safety

d1a0c118a0446ea9e19f8809cace6736

Adv. Narinder Satiana

                                    * ਜਰੂਰੀ ਬੇਨਤੀ * 
1. ਸਿਰਫ਼ ਹੱਥਾਂ ਨੂੰ ਹੀ Sanitizer  ਨਾ ਲਗਾਓ ।
2. ਆਪਣੇ ਮੋਬਾਇਲ , ਟੈਲੀਵਿਜ਼ਨ ਰਿਮੋਰਟ ਨੂੰ ਵੀ Sanitizer ਲਗਾਓ ।
3. ਕੰਪਿਊਟਰ, ਲੈਪਟਾਪ ਦਾ ਉਪਯੋਗ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ Sanitizer ਦਾ ਉਪਯੋਗ ਕਰੋ।
4. ਘਰਾਂ ਵਿੱਚ ਦਰਵਾਜਿਆਂ ਦੇ ਹੈਂਡਲ ਕੁੰਡਿਆਂ ਨੂੰ ਵੀ  Sanitizer  ਲਗਾਓ ।
5. ਪਰਿਵਾਰਕ ਮੈਂਬਰਾਂ ਨਾਲ ਵੀ ਹੱਥ ਮਿਲਾਉਣ, ਜਾਂ ਜਿਆਦਾ ਨੇੜੇ ਆਉਣ ਤੋਂ ਗੁਰੇਜ਼ ਕਰੋ।
6. ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ । ਬੱਚਿਆਂ ਨੂੰ ਕੋਈ ਵਸਤੂ ਮੂੰਹ ਵਿੱਚ ਨਾ ਪਾਉਣ ਦਿਓ।
7. Towel ਤੋਲੀਆ ਗਲਤੀ ਨਾਲ ਵੀ ਕਿਸੇ ਹੋਰ ਦਾ ਨਾ ਵਰਤੋ ।
8.  ਸਿਗਰਟ ਬੀੜੀ ਦਾ ਸੇਵਨ ਕਰਨ ਵਾਲੇ ਦੇ ਸੰਪਰਕ ਵਿੱਚ ਨਾ ਆਓ।
9. ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦਾ ਜੂਠਾ ਖਾਣ-ਪੀਣ ਤੋਂ ਗੁਰੇਜ਼ ਕਰੋ ਅਤੇ ਅਲੱਗ-ਅਲੱਗ ਬਰਤਨਾਂ ਵਿੱਚ ਹੀ ਖਾਣਾ ਖਾਓ।
10. ਸਬਜੀਆਂ ਲਿਆਉਣ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਜਰੂਰ ਧੋਵੋ।
11. ਖੁਦ ਵੀ ਵਾਰ-ਵਾਰ ਗਰਮ ਪਾਣੀ ਪੀਂਦੇ ਰਹੋ। 
12. ਘਰਾਂ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਾਈ ਰੱਖੋ ।
ਕਿਰਪਾ ਕਰਕੇ ਆਪਣੇ ਘਰਾਂ ਵਿੱਚੋਂ ਬਾਹਰ ਨਾ ਜਾਓ । ਕਾਨੂੰਨ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਿਓ ਜੋ ਸਾਡੇ ਲਈ ਬਾਹਰ ਸੜਕਾਂ 'ਤੇ ਅਤੇ ਡਾਕਟਰ ਹਸਪਤਾਲਾਂ ਵਿੱਚ ਅਤੇ ਪੁਲਿਸ ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ ਤੰਦਰੁਸਤ ਰਹੋ। ਵਾਹਿਗੁਰੂ ਜੀ ਮਿਹਰ ਕਰਨ।। 🙏🏻🙏🏻🙏🏻🙏🏻🙏🏻🙏🏻🙏🏻🙏🏻
                                                               ਐਡਵੋਕੇਟ ਨਰਿੰਦਰ ਸਿੰਘ ਸਤਿਆਣਾ

 #CORONA Safety

#corona Safety

                                                               ਐਡਵੋਕੇਟ ਨਰਿੰਦਰ ਸਿੰਘ ਸਤਿਆਣਾ #CORONA Safety

#corona Safety

d1a0c118a0446ea9e19f8809cace6736

Adv. Narinder Satiana

* ਜਰੂਰੀ ਗੱਲਾਂ * 
1.  ਸਿਰਫ਼ ਹੱਥਾਂ ਨੂੰ ਹੀ Sanitizer  ਨਾ ਲਗਾਓ ।
2.  ਆਪਣੇ ਮੋਬਾਇਲ , ਟੈਲੀਵਿਜ਼ਨ ਰਿਮੋਰਟ ਨੂੰ ਵੀ Sanitizer ਲਗਾਓ 
3.  ਕੰਪਿਊਟਰ, ਲੈਪਟਾਪ ਦਾ ਉਪਯੋਗ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ         Sanitizer ਦਾ ਉਪਯੋਗ ਕਰੋ।
4.  ਘਰਾਂ ਵਿੱਚ ਦਰਵਾਜਿਆਂ ਦੇ ਹੈਂਡਲ ਕੁੰਡਿਆਂ ਨੂੰ ਵੀ  Sanitizer  ਲਗਾਓ ।
5.  ਪਰਿਵਾਰਕ ਮੈਂਬਰਾਂ ਨਾਲ ਵੀ ਹੱਥ ਮਿਲਾਉਣ, ਜਾਂ ਜਿਆਦਾ ਨੇੜੇ ਆਉਣ ਤੋਂ ਗੁਰੇਜ਼ ਕਰੋ।
6.  ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ । ਬੱਚਿਆਂ ਨੂੰ ਕੋਈ ਵਸਤੂ ਮੂੰਹ ਵਿੱਚ ਨਾ ਪਾਉਣ ਦਿਓ।
7.  Towel ਤੋਲੀਆ ਗਲਤੀ ਨਾਲ ਵੀ ਕਿਸੇ ਹੋਰ ਦਾ ਨਾ ਵਰਤੋ ।
8.  ਸਿਗਰਟ ਬੀੜੀ ਦਾ ਸੇਵਨ ਕਰਨ ਵਾਲੇ ਦੇ ਸੰਪਰਕ ਵਿੱਚ ਨਾ ਆਓ।
9.  ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦਾ ਜੂਠਾ ਖਾਣ-ਪੀਣ ਤੋਂ ਗੁਰੇਜ਼ ਕਰੋ ਅਤੇ ਅਲੱਗ-ਅਲੱਗ ਬਰਤਨਾਂ ਵਿੱਚ ਹੀ ਖਾਣਾ ਖਾਓ।
10.  ਸਬਜੀਆਂ ਲਿਆਉਣ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਜਰੂਰ ਧੋਵੋ।
11.  ਖੁਦ ਵੀ ਵਾਰ-ਵਾਰ ਗਰਮ ਪਾਣੀ ਪੀਂਦੇ ਰਹੋ। 
12.  ਘਰਾਂ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਾਈ ਰੱਖੋ ।
 ਕਿਰਪਾ ਕਰਕੇ ਆਪਣੇ ਘਰਾਂ ਵਿੱਚੋਂ ਬਾਹਰ ਨਾ ਜਾਓ । ਕਾਨੂੰਨ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਿਓ ਜੋ ਸਾਡੇ ਲਈ ਬਾਹਰ ਸੜਕਾਂ 'ਤੇ ਅਤੇ ਡਾਕਟਰ ਹਸਪਤਾਲਾਂ ਵਿੱਚ ਅਤੇ ਪੁਲਿਸ ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ ਤੰਦਰੁਸਤ ਰਹੋ। ਵਾਹਿਗੁਰੂ ਜੀ ਮਿਹਰ ਕਰਨ।। 🙏🏻🙏🏻
                                                      ਐਡਵੋਕੇਟ ਨਰਿੰਦਰ ਸਿੰਘ ਸਤਿਆਣਾ # corona

# corona

loader
Home
Explore
Events
Notification
Profile