Nojoto: Largest Storytelling Platform
gurikandara7989
  • 14Stories
  • 46Followers
  • 75Love
    0Views

GuRi Kandara

Writer Of Endeavour Punjabi song sing By Gavvy sidhu, Yaarian By Deep Virk,, Love to Write.Follow me Instagram guri kandara official Lyricst # Subscribe my yout tube Channel guri kandara

  • Popular
  • Latest
  • Video
d4612f73f613bae0a47fb52ae4daeb4d

GuRi Kandara

ਮੇਰੇ ਸੁਪਨੇ ਅਜ਼ੀਬ ਮੈਂਨੂੰ ਸੌਣ ਵੀ ਨਹੀਂ ਦਿੰਦੇ ।
ਮੈਂਨੂੰ ਸਾਂਭਦੇ ਵੀ ਨਹੀਂ ਤੇ ਮੈਨੂੰ ਰੌਣ ਵੀ ਨਹੀਂ ਦਿੰਦੇ ।
ਜੇਬਾਂ ਭਰਦੇ ਵੀ ਨਹੀਂ ਤੇ ਖਾਲੀ ਹੋਣ ਵੀ ਨਹੀਂ ਦਿੰਦੇ ।
ਅੱਖ ਲਾਉਂਦੇ ਵੀ ਨਹੀਂ ਤੇ ਅੱਖ ਲਾਉਣ ਵੀ ਨਹੀਂ ਦਿੰਦੇ ।
ਮੇਰੇ ਸੁਪਨੇ ਅਜ਼ੀਬ ....... WMK
✒ਗੁਰੀ✒

d4612f73f613bae0a47fb52ae4daeb4d

GuRi Kandara

ਉਤਸ਼ਾਹਾਂ ਤੇ ਚਾਅਵਾਂ  ਤੋਂ ਰਹੀ ਖਾਲੀ ਯਾਰਾਂ ਦੀ ।
ਆਮ ਦਿਨਾਂ ਦੇ ਵਾਂਗੂ ਰਹੀ ਦੀਵਾਲੀ ਯਾਰਾਂ ਦੀ ।
ਗੁਰੀ ✒

d4612f73f613bae0a47fb52ae4daeb4d

GuRi Kandara

ਬਿਨਾਂ ਗੱਲੋਂ, ਗੱਲ ਜਿਹੀ ਲੁਕਾਈ ਜਿਹੜੀ ਤੂੰ ।
ਗੱਲ ਦੱਸਾਂ ! ਗੱਲ ਤਾਂ ਜਰੂਰ ਕੋਈ ਏ ।
✒ਗੁਰੀ✒

d4612f73f613bae0a47fb52ae4daeb4d

GuRi Kandara

ਤੇਰੇ ਮਹਿੰਦੀ ਫਿੱਕੀ ਪੈ ਜਾਣੀ, ਨੀ ਤੂੰ ਹਾਂਕਾ ਲਾਉਂਦੀ ਰਹਿ ਜਾਣੀ ।
ਅਸੀਂ ਬੰਦੇ ਫੱਕਰ ਹਾਣਦੀਏ ,ਨਾ ਖਾਂਦੇ ਬੋਹਤਾ ਤਰਸ ਕੂੜੇ।
ਐਵੇਂ Bp Low ਕਰਵਾ ਲਈ ਨਾ,ਸਾਡੇ ਲਈ ਰੱਖ ਕੇ ਵਰਤ ਕੂੜੇ ।
ਗੁਰੀ ✒😜

d4612f73f613bae0a47fb52ae4daeb4d

GuRi Kandara

ਯਾਦ ਤਾਂ ਆਵਾਂਗੇ ਸੱਜਣਾ , ਪਰ ਜ਼ਿੰਦਗੀ ਵਿੱਚ ਨਹੀਂ ਆ ਹੋਣਾ ।
ਪਿੱਛੇ ਪਿੱਛੇ ਆਉਂਦਿਆਂ ਤੂੰ,  ਫੇਰ ਬੇਸ਼ੱਕ ਸ਼ਾਹੋਂ ਸਾਹ ਹੋਣਾ ।
ਰੁੱਸ ਕੇ ਘਰ ਤੋਂ ਤੁਰਿਆ ਸੱਜਣ,ਤਰਲਿਆਂ ਦੇ ਨਾਲ ਮੁੜਦਾ ਨਹੀਂ ।
ਜੇ ਪਿਆਰ ਦਾ ਵਰਕਾ ਫ਼ੱਟ ਜਾਵੇ, ਰਫੂ ਕਰਵਾ ਕੇ ਜੁੜਦਾ ਨਹੀਂ ।
✒ਗੁਰੀ ✒

d4612f73f613bae0a47fb52ae4daeb4d

GuRi Kandara

ਜਹਾਂ ਦਿਲ ਨਾ ਮਿਲੇ ਦਿਖਾਵਟ ਨਹੀਂ ਕਰਤੇ ।
ਜੋ ਹਾਰੇ ਹੈਂ ਉਨਸੇ ਬਗਾਵਤ ਨਹੀਂ ਕਰਤੇ ।
ਰਾਜ ਕਰਨੇ ਕੇ ਲੀਏ ਵੋਟੇ ਤੋਂ ਕੁੱਤੇ ਵਟੋਰਤੇ ਹੈਂ ।
ਹੱਮ ਸ਼ੇਰ ਹੈਂ ਜਾਨੀ ਸਿਆਸਤ ਨਹੀਂ ਕਰਤੇ ।
ਗੁਰੀ । 👑😁,,

d4612f73f613bae0a47fb52ae4daeb4d

GuRi Kandara

ਇਸ਼ਕ ਗੁਨਾਹ ਸੀ ਖ਼ਬਰ ਮਿਲੀ ,,ਗੁਸਤਾਖੀ ਕਰ ਬੈਠੇ ।
ਓਹਦੇ ਲਈ ਗੈਰ ਜਰੂਰੀ ਸੀ , ਅਸੀਂ ਕੰਜਰ ਬਣ ਬੈਠੇ ।
ਕੰਨਾਂ ਵਿੱਚ ਮੋਰੇ ਹੋ ਗਏ ਤੇ  ਹੱਥ ਕਾਸਾ ਓਏ ਲੋਕੋ ।
ਅਸੀਂ ਯਾਰ ਦੀ ਖਾਤਿਰ , ਵੇਚ ਵਟਾ ਕੇ ਖ਼ੁਦ ਦੇ ਘਰ ਬੈਠੇ । 
ਓ ਹੁਸਨ ਅਦਾਵਾਂ ਨਾਲ ਭਰੇ ਤੇ ਬਾ ਮੁਕੰਮਲ ਸੀ ।
ਅਸੀਂ ਇਸ਼ਕ ਮੋਹੱਬਤ ਦੀ ਆਸੇ , ਖ਼ੁਦ ਹੀ ਬਲੀ ਚੜ੍ਹ ਬੈਠੇ ।
ਕਾਸ਼ ਉਹਨਾਂ ਦਾ ਸ਼ੋਂਕ  ਦਿਲਾਂ ਨੂੰ ਤੋੜਨਾ ਹੁੰਦਾ ਨਾ ।
' ਗੁਰੀ ' ਜਿਹਦੇ ਪਿੱਛੇ ਆਪਣਿਆਂ ਦੇ ਦਿਲ ਹਾਂ ਭਰ ਬੈਠੇ ।
✒ ਗੁਰੀ

d4612f73f613bae0a47fb52ae4daeb4d

GuRi Kandara

ਤੂੰ ਬੇਕਦਰਾਂ ਨਾਲ ਲਾਈ ਸੀ ਟੁੱਟਣਾ ਵੀ ਲਾਜ਼ਮੀ ਸੀ ।
ਬੱਸ ਪਿਆਰ ਕਰਨ ਦੀ ਏਨੀ ਆ ਸਜ਼ਾ ਦਿਲਾਂ ਮੇਰਿਆ ।
✒ ਗੁਰੀ । own#writes#words#lyricst#soon

ownwriteswordslyricstsoon

d4612f73f613bae0a47fb52ae4daeb4d

GuRi Kandara

ਕਾਸ਼ । ਮੈਂ ਮੋਹੱਬਤ ਕੀਤੀ ਹੁੰਦੀ ।
ਤੇ ਖੌਰੇ ਮੈਨੂੰ ਅੱਖਰ ਮਿਲ਼ ਜਾਂਦੇ ।
ਓਹਦੀ ਹਰ ਅਦਾ ਨੂੰ ਪੰਨਿਆਂ ਤੇ ਵਾਹੁਣ ਲਈ ।
@Guri Kandara self punjabi writer#guri,#,,Words

self punjabi writerguri,#,,Words

d4612f73f613bae0a47fb52ae4daeb4d

GuRi Kandara

Meri Tadap Ne Mujhi Se Ik Swal Kiya Hai,,
Jise Chahte the Usne Kaisa Haal Kiya Hai,,
Teri Rooh V *Jaani* Aaj Tere Paas Na Rahi,,
Us Bwefa Ne Zulm Bemisaal Kiyaa Hai,,
Guri Kandara selfwritten#followme#gurikandara#offficial#shyari#flopartist#shayr#

selfwrittenfollowmegurikandaraoffficialshyariflopartistshayr#

loader
Home
Explore
Events
Notification
Profile