Nojoto: Largest Storytelling Platform
manusukhija8890
  • 43Stories
  • 82Followers
  • 232Love
    0Views

Manu Sukhija

  • Popular
  • Latest
  • Video
d477b7cb021ee416960530eba6aa17c7

Manu Sukhija

*ਇਹ ਹਰ ਰੋਂਦਾ ਹੋਇਆ ਲਹਮਾ ਵੀ*
 *ਮੁਸਕੁਰਾਊ ਗਾ*
*ਓ ਦਿਲਾ ਸਬਰਰੱਖ ਵਕਤ ਆਪਣਾ* 
*ਵੀ ਆਊਗਾ* #dawn

8 Love

d477b7cb021ee416960530eba6aa17c7

Manu Sukhija

(ਕਹਿੰਦੇ ਕਰੋਨਾ ਏ)

*ਬੱਸਾਂ ਫੁੱਲ ਭਰਿਆ*
*ਕਹਿੰਦੇ ਕਰੋਨਾ ਏ*
*ਸੇਵਾ ਕੇਂਦਰ ਪੂਰੇ ਭਰੇ ਹੋਏ*
*ਕਹਿੰਦੇ ਕਰੋਨਾ ਏ*
*ਠੇਕੇ ਖੁੱਲ੍ਹੇ*
*ਕਹਿੰਦੇ ਕਰੋਨਾ ਏ*
*ਬੈਂਕਾਂ ਦੀ ਭੀੜ*
*ਕਹਿੰਦੇ ਕਰੋਨਾ ਏ*
*ਜ਼ਰੂਰੀ ਵਸਤਾਂ ਦਿਆਂ ਦੁਕਾਨਾਂ*
*ਕੁਝ ਕੁ ਸਮੇ ਹੀ ਖੁੱਲਣ ਗਿਆ*
*ਕਹਿੰਦੇ ਕਰੋਨਾ ਏ* #feather

10 Love

d477b7cb021ee416960530eba6aa17c7

Manu Sukhija

श्री कृष्ण गाओ दोडे आऐगे*
प्रेम से जपो वो सारे काम बनाएं गे*
*जै श्री कृष्ण*
🙏🙏 #Janamashtmi2020
d477b7cb021ee416960530eba6aa17c7

Manu Sukhija

ਓਸ ਪ੍ਰਮਾਤਮਾ ਦੇ ਰੰਗ ਨਿਆਰੇ ਨੇ*
ਸਾਨੂੰ ਤਾਂ ਸਿਰਫ ਆਪਣੇਆ ਦੀ ਫਿਕਰ ਹੈ*
ਓਸ ਨੂੰ ਤਾਂ ਸਾਰੇ ਜੀਵ ਹੀ ਪਿਆਰੇ ਨੇ* #Love

7 Love

d477b7cb021ee416960530eba6aa17c7

Manu Sukhija

ਲੋਕਾਂ ਨੇ ਜਿਨਾਂ ਕਰੋਨਾ ਕਰੋਨਾ ਦਾ ਸ਼ੌਰ ਮਚਾਇਆ ਓਨਾਂ ਕਿਤੇ ਓਸ ਦੀ ਜਗ੍ਹਾ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਤੇ ਰਾਮ ਰਾਮ ਦੇ ਨਾਮ ਦਾ  ਸ਼ੌਰ ਮਚਾਇਆ ਹੁੰਦਾ ਤਾਂ ਇਹ ਬਿਮਾਰੀ ਦੀ ਕੀ ਤਾਕਤ ਆਪਣੇ ਤੱਕ ਪਹੁੰਚ ਸਕੇ*

9 Love

d477b7cb021ee416960530eba6aa17c7

Manu Sukhija

माँ का आँचल ਓ ਚੈਨ ਦੀ ਨੀਂਦ ਤਾਂ ਸੋਹਣੇ ਸੋਹਣੇ ਫੁੱਲਾਂ ਦੀ ਸੇਜ ਤੇ ਵੀ ਨਾਂ ਆਈ ਜੋ ਨੀਂਦ ਮਾਂ ਦੀ ਗੋਦ ਵਿੱਚ ਬੈਠ ਕੇ ਲੋਰੀ ਸੁਣ ਕੇ ਆਈ* love u mom*

love u mom*

6 Love

d477b7cb021ee416960530eba6aa17c7

Manu Sukhija

कर बंदगी उस खुदा की खुदा ही तेरा हर वक्त मददगार है*
दुनिया के सब रिश्ते झूठे हैं*
बस एक खुदा ही है जो तेरा सच्चा यार है*

7 Love

d477b7cb021ee416960530eba6aa17c7

Manu Sukhija

ਜਦੋ ਕਿਸੇ ਵੀ ਇਨਸਾਨ ਦਾ ਦੁੱਖ ਦੇਖ ਕੇ ਉਸ ਇਨਸਾਨ ਦਾ ਸਾਥ ਦੇਣ ਲਈ ਆਪਣੇ ਕਦਮ ਉਸ ਵੱਲ ਵਧਾਉਂਦੇ ਹੋ ਤਾਂ ਸਮਝ ਲੈਣਾ ਰੱਬ ਤੁਹਾਡੇ ਵੀ ਦੁੱਖ ਦੂਰ ਕਰਨ ਲਈ ਆਪਣੇ ਕਦਮ ਤੁਹਾਡੇ ਵੱਲ ਵਧਾ ਰਿਹਾ ਹੈ*
*ਕਰ ਭਲਾ ਹੋ ਭਲਾ*

8 Love

d477b7cb021ee416960530eba6aa17c7

Manu Sukhija

ਜੇ ਤੂੰ ਕੋਈ ਆਪਣਾ ਹੀ ਉਮਰ ਭਰ ਨਿਭਾਣ ਵਾਲਾ ਸਾਥੀ ਦੇ ਦਿੰਦਾ ਤੇ ਮੈਂ ਬੇਗਾਨਿਆਂ ਦੀ ਝਾਕ ਵਿੱਚ ਤਾਂ ਨਾ ਰਹਿੰਦਾ,
ਬਸ ਹੁਣ ਨਾ ਪੁੱਛ ਰੱਬਾ ਜਿਨ੍ਹਾਂ ਮਰਜ਼ੀ ਮੈ ਦੁੱਖ ਤਕਲੀਫਾਂ ਵਿੱਚ ਹੋਵਾਂ ਪਰ ਕੋਈ ਆ ਕੇ ਮੇਰੀ ਸਾਰ ਨਹੀਂ ਲੈਂਦਾ, #difficulties
d477b7cb021ee416960530eba6aa17c7

Manu Sukhija

जिस खुदा ने तुझे बनाया है जनाब मैं भी उसी ख़ुदा का ही बंदा हुं*
फिर जनाब जरा सुनिऐ ये जात पात का धंदा कियुं* #happy_valentines_day
loader
Home
Explore
Events
Notification
Profile