Nojoto: Largest Storytelling Platform
sagarak0510
  • 55Stories
  • 100Followers
  • 354Love
    48Views

Sagar Ak

vill akhara dist jalndhar(punjab)

  • Popular
  • Latest
  • Video
d65331656a83d1d8e2d93ae5b06bcdaf

Sagar Ak

ਤੂੰ ਤਾਂ ਪਲ ਨਾ ਲਾਵੇ ਸਾਨੂੰ ਛੱਡਣ ਲਈ
ਇਹ ਤਾਂ ਅਸੀਂ ਤੈਨੂੰ ਸਾਂਭੀ ਬੈਠੇ ਆ

©Sagar Ak #Connection
d65331656a83d1d8e2d93ae5b06bcdaf

Sagar Ak

ਰੂਠਕਰ ਬੈਠੇ ਰਹੋਗੇ ਤੋ ਕਿਆ ਬਾਤ ਹੋਗੀ 
ਏਕ ਬਾਰ
ਪਿਆਰ ਸੇ ਕਹੋ ,,ਬੋਲੋ ਨਾ
❤️

©Sagar Ak #apart
d65331656a83d1d8e2d93ae5b06bcdaf

Sagar Ak

ਛਿੜ ਜਾਂਦੀਆਂ ਤੂਫ਼ਾਨੀ ਜੰਗਾ 
ਫੇਰੇ ਜਦ ਵਾਲਾਂ ਵਿਚ ਕੰਗਾ 
ਇਸ਼ਕ ਦੇ ਵਿੱਚ ਨੇ ਪੰਗੇ ਪੰਗੇ
ਇਸ਼ਕ ਤੋਂ ਬਾਹਰ ਸਭ ਕੁਝ ਚੰਗਾ

©Sagar Ak #SunSet
d65331656a83d1d8e2d93ae5b06bcdaf

Sagar Ak

ਤੇਰੇ ਚੋਂ ' ਮੈਂ ' ਨਹੀਂ ਮੁੱਕਦੀ
ਮੇਰੇ ਚੋਂ ' ਤੂੰ ' ਨਹੀਂ ਮੁੱਕਦੀ

©Sagar Ak #Hope
d65331656a83d1d8e2d93ae5b06bcdaf

Sagar Ak

मुसम दिसंबर का हो और तेरी 
ज़ुल्फों की छाएं हो
एक हाथ में तुम और दूसरी 
तरफ चाय हो इश्क़ से बेहतर कुछ नहीं
#NationalChaiDay

इश्क़ से बेहतर कुछ नहीं #NationalChaiDay

d65331656a83d1d8e2d93ae5b06bcdaf

Sagar Ak

ਲੱਗਦਾ ਤਾਂ ਇਹ ਮੋਸਮ ਦਾ ਹੀ ਕਹਿਰ ਏ ਸੱਜਣਾ
ਜੋ ਅੱਜ ਸਾਡੇ ਵੱਲ ਤੇਰੇ ਤੁਰੇ ਪੈਰ ਏ ਸੱਜਣਾ raining day mubarak

raining day mubarak #Shayari

d65331656a83d1d8e2d93ae5b06bcdaf

Sagar Ak

ਮੁਸ਼ਕਿਲਾਂ ਬਹੁਤ ਨੇ ਜਿੰਦਗੀ ਵਿੱਚ 
ਪਰ ਇੱਕ ਹੈ ਜੋ ਬਹੁਤ ਜਰੂਰੀ 
ਹੱਲ ਕਰਨੀ ਏ
ਗੱਲਾ ਕੀ ਕੀ ਹੋਈਆਂ ਮੇਰੇ ਤੇ ਉਹਦੇ
ਵਿੱਚ ਰਿਸ਼ਤਾ ਟੁੱਟਣ ਦੀਆਂ
ਬਸ ਇਸ ਬਾਰੇ ਇੱਕ ਵਾਰ ਉਹਦੇ ਨਾਲ 
ਗੱਲ ਕਰਨੀ ਏ ik waar ohde nall gall karni aw💕🙏

ik waar ohde nall gall karni aw💕🙏

d65331656a83d1d8e2d93ae5b06bcdaf

Sagar Ak

ਚੱਲ ਪੀਣ ਦੇ ਸਾਗਰ ਉਂਝ ਤਾਂ ਹਰ ਕੋਈ ਆਪਣੀ ਪੀਂਦਾ ਏ
ਜਿੰਦਗੀ ਦੀ ਗੱਲ ਉਵੀ ਹਰ ਕੋਈ ਆਪਣੀ ਜਿੰਦਾ ਏ
ਭਾਂਡਿਆਂ ਦੀ ਥਾਂ ਕੱਚ ਗਲਾਸੀਆਂ ਮਾਜਦੀ ਦੇਖੀ ਮੈਂ
ਚੁੰਨੀ ਸਾਂਭਣ ਵਾਲੀ ਬੋਤਲਾਂ ਸਾਂਭਦੀ ਦੇਖੀ ਮੈਂ no drugs use to girls🙏🖋

no drugs use to girls🙏🖋 #Shayari

d65331656a83d1d8e2d93ae5b06bcdaf

Sagar Ak

ਕਿਤੇ ਤੂੰ ਵੀ ਗਲਤੀ ਕਰਦੇ ਸਾਨੂੰ 
ਹੱਥ ਜਿਹਾ ਲੋਣ ਦੀ
ਇੱਥੇ ਹਕੀਮ ਭਾਲਦੇ ਫਿਰਣ ਕਮਲੀਏ 
ਦਵਾ ਕਰੋਨਾ ਦੀ
ਅਸੀ ਵਜਾਹ ਭਾਲਦੇ ਫਿਰਦੇ ਆ ਬਸ 
ਤੇਰੇ ਹੋਣ ਦੀ ਹਕੀਮ ਤੇ ਇਸ਼ਕ

ਹਕੀਮ ਤੇ ਇਸ਼ਕ #Shayari

d65331656a83d1d8e2d93ae5b06bcdaf

Sagar Ak

sgr@kshayer
loader
Home
Explore
Events
Notification
Profile