Nojoto: Largest Storytelling Platform
navjot8479671375243
  • 32Stories
  • 79Followers
  • 292Love
    0Views

Nav Jot

  • Popular
  • Latest
  • Video
d6e4c052724cf710691b2706591b5eb2

Nav Jot

ਸ੍ਯਾਹੀ ਸ਼ਾਮ ਤੋ  ਰਾਤ .......

ਰਾਤ ਤੋ ਸਵੇਰ ਹੋ ਗਈ....

ਪਰ ਕਲਮ ਦੀ ਸਯਾਹੀ...

ਮੁਕਣ ਦਾ ਨਾਮ ਨੀ ਲੈਦੀਂ...

ਸ਼ਾਈਦ ਦਿਨ ਬਾਕੀ ਨੇ ....

ਜਿੰਦਗੀ ਦੇ.......

✍️ਨਵਜੋਤ #ਸ੍ਯਾਹੀ

#ਸ੍ਯਾਹੀ

d6e4c052724cf710691b2706591b5eb2

Nav Jot

ਚੱਲ ਸੱਜਣਾ ਸਮਝੋਤਾ ਕਰ ਲੈਨਿਆ..
ਤੂੰ ਜੀਲਾ ਆਪਣੀ ਜਿੰਦਗੀ...
ਸਾਡੀ ਤੂੰ ਤੇ ਅੱਧੀ ਦਾਰੂ ਖਾ ਗਈ...
✍ ਨਵਜੋਤ nn

nn

d6e4c052724cf710691b2706591b5eb2

Nav Jot

** ਕਾਸ਼ **

ਮੈ ਖੁਦ ਨੂੰ ਖੁਦ ਨਾਲੋ ਵਿਛੜਿਆ ਮਹਿਸੂਸ ਕਰਦਾਂ...
"ਕਾਸ਼"
ਖੁਦਾ ਮਿਲ ਜਾਵੇ ...
ਤਾਂ ਮੈ ਖੁਦਬ ਖੁਦ -- ਤੈਨੂੰ ਮਿਲ ਜਾਂਵਾ...
✍ਨਵਜੋਤ nnn

nnn

d6e4c052724cf710691b2706591b5eb2

Nav Jot

First memory of 2019 in 5 Words **ਚਾਹ**

ਤੇਰੇ ਵੱਖ ਹੋਣ ਤੱਕ ਮੇਰਾ ਸਹਾਰਾ ਤੂ ਸੀ..
ਸਹਾਰਾ ਅੱਜ ਵੀ ਕਾਇਮ ਏ..
'ਬਸ' ਤੇਰੀ ਜਗਾ ਚਾਹ ਨੇ ਲੈ ਲਈ..
✍ਨਵਜੋਤ nn

nn

d6e4c052724cf710691b2706591b5eb2

Nav Jot

Silence  **ਕਲਯੁੱਗ**

ਸਦੀਆ ਪਹਿਲਾ ਕਿਹਾ ਸੀ ਬਾਬੇ ਨਾਨਕ ਨੇ,
ਉਹੀ ਕਲਯੁੱਗ ਆਗਿਆ,
ਸਾਰੀਆ ਦੁਨੀਆ ਨੂੰ ਝੂਠ ਫਰੇਬ ਖਾ ਗਿਆ,
ਆਪਣਿਆ ਦੀ ਰਹੀ ਨਾ ਕਦਰ ਏਥੇ ,
ਮੋਹ ਮਾਇਆ ਦਾ ਕਦਰਾ ਘਟਾ ਗਿਆ ,,
ਇਕ ਉਹ 🦅ਸੀ ਜੋ ਕੋਮ ਲਈ ਜਾਨਾ ਲੁਟਾ ਗਿਆ,,
ਜੋ ਕਿਹਾ ਸੀ ਬਾਬੇ ਨਾਨਕ ਨੇ ਉਹੀ ਕਲਯੁੱਗ ਆਗਿਆ....
                                ✍ਨਵਜੋਤ

.. nnn

nnn #Quote

d6e4c052724cf710691b2706591b5eb2

Nav Jot

**ਬੰਦਗੀ**

ਖੁਦਾ ਦੀ ਬੰਦਗੀ ਕਰਨੀ ਏ 
ਤਾ ਵਿਸ਼ਵਾਸ ਜਰੂਰੀ ਆ....
ਤੇ
ਕਿਸੇ ਦਾ ਭਲਾ ਕਰਨ ਲਈ ਦਿਲ..
ਜੋ ਬੰਦਗੀ ਤੋ ਵੀ ਵਧ ਕੇ ਹੈ।
✍ਨਵਜੋਤ nnnn

nnnn #Quote

d6e4c052724cf710691b2706591b5eb2

Nav Jot

ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਤੇਰੀ ਗਲਤੀ ਆ ਦਿਲਾ 💔... ਤੂੰ ਉਚਿਆ ਸੰਗ ਲਾ ਲਈਆ..ਪਛਤਾਉਣਾ ਤਾ ਬਣਦਾ ਸੀ- ਤੂੰ  ਸਾਂਝਾ ਵੱਧ ਪੁਗਾ ਲਈਆ....         
 ✍🏻ਨਵਜੋਤ nnnn

nnnn

d6e4c052724cf710691b2706591b5eb2

Nav Jot

 ਰਿਹਾਸਤ******

ਰਿਹਾਸਤ****** #Quote #nojotophoto

d6e4c052724cf710691b2706591b5eb2

Nav Jot

**ਸਕੂਨ**

ਤੇਰੀਆ ਅੱਖਾ ਤਾਂ ਹਮੇਸ਼ਾ ਖੁਲੀਆ ਹੁੰਦੀਆ..
ਸਾਨੂੰ ਦੇਖਣ ਲਈ.....
ਸਕੂਨ ਤਦ ਮਿਲੇ ਰੂਹ ਨੂੰ...
ਜੇ ਦਿਲ ਤੋ ਖੋਲੇ.....
          ✍ਨਵਜੋਤ nn.
insta    _navj

nn. insta _navj #Quote

d6e4c052724cf710691b2706591b5eb2

Nav Jot

We sat together but you never,        **ਰੱਬ ਦੀ ਰਜਾ**

ਜਿੰਦਗੀ ਆਈ ਬਚਪਨ ਆਇਆ ..
ਬਚਪਨ ਬੜਾ ਪਿਆਰਾ ਸੀ....
ਆਈ ਜਵਾਨੀ 
ਹੁਣ ਤੇਰੇ ਬਿੰਨ ਜਿੰਦਗੀ ਲੱਗਦੀ ਸਜਾ ਏ..
ਪਲ ਚੰਗੇ ਨੇ -ਆਪਾਂ ਇਕੱਠੇ ਹਾਂ..
ਅੱਗੇ ਰੱਬ ਦੀ ਰਜਾ ਏ....
             ✍ਨਵਜੋਤ nn

nn

loader
Home
Explore
Events
Notification
Profile