Nojoto: Largest Storytelling Platform
harmanjotsinghma4342
  • 4Stories
  • 8Followers
  • 19Love
    0Views

Harmanjot Singh Maan

  • Popular
  • Latest
  • Video
da93bfa7d5d8aa26fda1420609777561

Harmanjot Singh Maan

ਆਵਾ ਕਾਸ਼ਨੀ ਜੀ ਰੁੱਤੇ,
ਜਾਂ ਫੇਰ ਸਰਗੀ ਦੇ ਵੇਲੇ।
ਨੰਗੇ ਪੈਰੀਂ ਅਸਾਂ ਆਉਣਾ,
ਚਾਅ ਨੇ ਰੇਤਿਆ ਲਬੇੜੇ।
                      ਮਾਨ। YouTube : Maan jot
ਮਾਨ ਜੋਤ

YouTube : Maan jot ਮਾਨ ਜੋਤ

da93bfa7d5d8aa26fda1420609777561

Harmanjot Singh Maan

 6 ਫਰਵਰੀ, 2016
ਸ਼ਕਤੀ ਕਲਾ ਮੰਚ, ਬਰਨਾਲਾ 
ਨਾਟਕ : ਗੁਜਾਰਿਸ਼ 
"ਨਾਟ ਮੇਲੇ" ਨੇ ਖਾਸਾ ਹੀ ਖਾਸ ਜਿਹਾ ਮਹਿਸੂਸ ਕਰਾਇਆ ਸੀ।ਓਸਕਰ ਤੋ ਵਧੇਰੇ ਖੁਸੀ ਹੋਈ ਜਾਪਦੀ ਸੀ ,ਜਦੋ ਡਾਇਰੈਕਟ ਸਾਬ ਕੈਮ ਜੇ ਹੋ ਕੇ ਬੋਲੇ "ਬੈਸਟ ਐਕਟਰ  ਅਵਾਰਡ" -ਮਾਨਸੇ  ਵਾਲੇ  ਮੁੰਡੇ ਨੇ ਨਾਮ। 
ਚੱਕ ਕਲਮ ਤੇ ਕਾਪੀ............
ਮਾਰ ਕੇ ਥਾਪੀ...............
ਭਰ ਦੇ ਵਰਕੇ ਕੋਰੇ ਓਏ.............
ਆਉਣਗੇ ਚੰਗੇ ਦਿਨ ਮਾਨਾ, ਮਾੜੇ ਦਿਨ ਰਹਿ ਗਏ ਥੋੜੇ ਓਏ।

6 ਫਰਵਰੀ, 2016 ਸ਼ਕਤੀ ਕਲਾ ਮੰਚ, ਬਰਨਾਲਾ ਨਾਟਕ : ਗੁਜਾਰਿਸ਼ "ਨਾਟ ਮੇਲੇ" ਨੇ ਖਾਸਾ ਹੀ ਖਾਸ ਜਿਹਾ ਮਹਿਸੂਸ ਕਰਾਇਆ ਸੀ।ਓਸਕਰ ਤੋ ਵਧੇਰੇ ਖੁਸੀ ਹੋਈ ਜਾਪਦੀ ਸੀ ,ਜਦੋ ਡਾਇਰੈਕਟ ਸਾਬ ਕੈਮ ਜੇ ਹੋ ਕੇ ਬੋਲੇ "ਬੈਸਟ ਐਕਟਰ  ਅਵਾਰਡ" -ਮਾਨਸੇ  ਵਾਲੇ  ਮੁੰਡੇ ਨੇ ਨਾਮ। ਚੱਕ ਕਲਮ ਤੇ ਕਾਪੀ............ ਮਾਰ ਕੇ ਥਾਪੀ............... ਭਰ ਦੇ ਵਰਕੇ ਕੋਰੇ ਓਏ............. ਆਉਣਗੇ ਚੰਗੇ ਦਿਨ ਮਾਨਾ, ਮਾੜੇ ਦਿਨ ਰਹਿ ਗਏ ਥੋੜੇ ਓਏ। #bestactor

da93bfa7d5d8aa26fda1420609777561

Harmanjot Singh Maan

ਲਫਜ਼ ਹੁਣ ਸਾਥ ਦੇਣੋ ਹਟ ਗਏ ਆ,
ਪਹਿਲਾਂ ਵਾਲਾ ਚੰਦਰੇ ਓਹ ਅਹਿਸਾਸ ਦੇਣੋਂ ਹਟ ਗਏ ਆ।        
                                             ਮਾਨ follow kro ji 😀

follow kro ji 😀


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile