Nojoto: Largest Storytelling Platform
deepjaggi8653
  • 23Stories
  • 52Followers
  • 123Love
    159Views

Deep Jaggi

  • Popular
  • Latest
  • Video
dc88772a6ab683673bb542251d1bec7a

Deep Jaggi

ਬਣ  ਪਰਛਾਵਾਂ ਤੇਰੇ ਨਾਲ ਨਾਲ ਚੱਲਾਂ,,
ਦੁੱਖ ਮੈਨੂੰ ਦੇਦੇ ਮੇਰੇ ਸੱਖ ਤੇਰੇ ਵੱਲਾਂ।। #Morning

6 Love

dc88772a6ab683673bb542251d1bec7a

Deep Jaggi

ਬਣ  ਪਰਛਾਵਾਂ ਤੇਰੇ ਨਾਲ ਨਾਲ ਚੱਲਾਂ,,
ਦੁੱਖ ਮੈਨੂੰ ਦੇਦੇ ਮੇਰੇ ਸੱਖ ਤੇਰੇ ਵੱਲਾਂ।। #Morning

9 Love

dc88772a6ab683673bb542251d1bec7a

Deep Jaggi

dc88772a6ab683673bb542251d1bec7a

Deep Jaggi

ਇਹ ਮੁਹੱਬਤਾ ਦੇ ਸਿਲਸਿਲੇ ਨੇ ,,
ਦਿਲਾ ਤੇਰੇ ਤੋ ਨਹੀ ਨਿਭਣੇ,,
ਬੇਵਫਾ ਸੱਜਣ ਵੀ ਹੋਏ ਤਾ,,
ਇਲਜ਼ਾਮ ਤੇਰੇ ਉੱਤੇ ਆ ਜਾਣਾ.....
 #Deep_jaggi
dc88772a6ab683673bb542251d1bec7a

Deep Jaggi

ਇਹ ਮੁਹੱਬਤਾ ਦੇ ਸਿਲਸਿਲੇ ਨੇ ,,
ਦਿਲਾ ਤੇਰੇ ਤੋ ਨਹੀ ਨਿਭਣੇ,,
ਬੇਵਫਾ ਸੱਜਣ ਵੀ ਹੋਏ ਤਾ,,
ਇਲਜ਼ਾਮ ਤੇਰੇ ਉੱਤੇ ਆ ਜਾਣਾ.....
 #Deep_jaggi
dc88772a6ab683673bb542251d1bec7a

Deep Jaggi

#OpenPoetry ਛੱਡ ਸਾਨੂੰ ਲਾਈਆ ਗੈਰਾਂ ਦੇ ਨਾਲ ,,
ਪਾਈਆ ਸੋਹਾਂ ਵੀ ਟਾਲ ਤੀਆ,,
ਲੋਕ ਚਿਤਾ ਮਰਿਆ ਦੀਆ ਬਾਲਣ ,,
ਤੂੰ ਜਿਊਦਿਆ ਦੀਆ ਬਾਲ ਤੀਆ।।
dc88772a6ab683673bb542251d1bec7a

Deep Jaggi

#OpenPoetry ਇਹ ਸੋਚੀ ਨਾ ਕਿ ਬਿਨ ਤੇਰੇ ਮੈ ਜਿਊਣਾ ਨਹੀ ,,
ਭੁੱਲ ਕੇ ਵੀ ਹੁਣ ਕਦੇ ਕੁੜੇ ,,
ਦੀਪ ਤੇਰੀਆ ਰਾਹਾਂ 'ਚ ਆਉਦਾ ਨਹੀ।।।
dc88772a6ab683673bb542251d1bec7a

Deep Jaggi

ਹਰ ਆਸ਼ਿਕ ਦੀ ਯਾਦ ਹੀ ਹੁੰਦੀ
 ਜਿੰਦਗੀ ਦਾ ਸਹਾਰਾ ਨੀ,,
ਸੱਜਣ ਹੋ ਜਾਣ ਮਰਿਆ ਵਰਗੇ,,
ਜਦ ਛੱਡ ਜੇ ਕੋਈ ਪਿਆਰਾ ਨੀ|

4 Love

dc88772a6ab683673bb542251d1bec7a

Deep Jaggi

ਉਹਦਾ ਹੱਸਣੇ ਵਾਲਾ ਨੱਖਰਾ ਪੱਲ  ਦੋ ਪੱਲ ਦਾ ਏ,,
ਇਹ ਇਸ਼ਕ ਪਿਆਰ ਚ ਹੱਸਣਾ ਖੇਡਣਾ ਚੱਲਦਾ ਏ...

4 Love

dc88772a6ab683673bb542251d1bec7a

Deep Jaggi

my new song released on 15th july which song is written by me so checkout the song on you tube and keep supporting and sharing frnds 

song -umran di sanjh 
singer- harp talwar
lyrics - deep jaggi

my new song released on 15th july which song is written by me so checkout the song on you tube and keep supporting and sharing frnds song -umran di sanjh singer- harp talwar lyrics - deep jaggi #nojotovideo

186 Views

loader
Home
Explore
Events
Notification
Profile