Nojoto: Largest Storytelling Platform
sukhpreetgholia2585
  • 33Stories
  • 31Followers
  • 262Love
    0Views

Sukhpreet Gholia

  • Popular
  • Latest
  • Video
dce9edf4131929085a9fbcdb907ec779

Sukhpreet Gholia

Dil Oye ਦਿਲਾ ਕਿਸੇ ਦੀਆਂ

Feelings ਦਾ ਮਜ਼ਾਕ ਨਾ ਡਾਈ

ਜੇ ਨਿਬੋਨੀ ਨੀ ਨਾ 

ਫਿਰ ਕਿਸੇ ਨਾਲ ਯਾਰੀ ਵੀ ਨਾ

 ਲਈ
     
           ਕੋਮਲਪ੍ਰੀਤ

dce9edf4131929085a9fbcdb907ec779

Sukhpreet Gholia

Dil Oye ਦਿਲਾ ਕਿਸੇ ਦੀਆਂ

Feelings ਦਾ ਮਜ਼ਾਕ ਨਾ ਡਾਈ

ਜੇ ਨਿਬੋਨੀ ਨੀ ਨਾ 

ਫਿਰ ਕਿਸੇ ਨਾਲ ਯਾਰੀ ਵੀ ਨਾ

 ਲਈ
   
                                  ਸੁਖਪ੍ਰੀਤ ਘੋਲੀਆ

dce9edf4131929085a9fbcdb907ec779

Sukhpreet Gholia

Dil Oye ਦਿਲਾ ਕਿਸੇ ਦੀਆਂ

Feelings ਦਾ ਮਜ਼ਾਕ ਨਾ ਡਾਈ

ਜੇ ਨਿਬੋਨੀ ਨੀ ਨਾ 

ਫਿਰ ਕਿਸੇ ਨਾਲ ਯਾਰੀ ਵੀ ਨਾ

ਲਈ

                              ਸੁਖਰਾਜ

dce9edf4131929085a9fbcdb907ec779

Sukhpreet Gholia

ਲੋਕ ਤਾ ਸਵੇਰੇ ਸ਼ਾਮ ਰੱਬ ਦਾ ਨਾਮ ਲੈਂਦੈ ਆ

ਮੈ ਤਾਂ ਰੱਬ ਦੀ ਥਾਂ ਤੇ ਵੀ ਉਸਦਾ ਨਾਮ ਲੈਣੀਆਂ

ਪਰ ਉਸ ਨੂੰ ਤਾਂ ਵੀ ਕਦਰ ਨੀ ਮੇਰੀ

ਸੁਖਰਾਜ

dce9edf4131929085a9fbcdb907ec779

Sukhpreet Gholia

ਲੋਕ ਤਾ ਸਵੇਰੇ ਸ਼ਾਮ ਰੱਬ ਦਾ ਨਾਮ ਲੈਂਦੈ ਆ

ਮੈ ਤਾਂ ਰੱਬ ਦੀ ਥਾਂ ਤੇ ਵੀ ਉਸਦਾ ਨਾਮ ਲੈਣੀਆਂ

ਪਰ ਉਸ ਨੂੰ ਤਾਂ ਵਲੋਕ ਤਾ ਸਵੇਰੇ ਸ਼ਾਮ ਰੱਬ ਦਾ ਨਾਮ ਲੈਂਦੈ ਆ
ਮੈ ਤਾਂ ਰੱਬ ਦੀ ਥਾਂ ਤੇ ਵੀ ਉਸਦਾ ਨਾਮ ਲੈਣੀਆਂ

ਪਰ ਉਸ ਨੂੰ ਤਾਂ ਵੀ ਕਦਰ ਨੀ ਮੇਰੀ

ਰਾਜਪ੍ਰੀਤ

dce9edf4131929085a9fbcdb907ec779

Sukhpreet Gholia

ਖੜੋਣੇ ਲਿਆ ਦੇ ਬਾਪੂ 

ਮੈ ਫਿਰ ਤੋਂ ਖੇਡਣਾ ਚੋਣਾਂ  ਹਾਂ

ਓ ਬਚਪਨ ਵਾਲੀ ਜ਼ਿੰਦਗੀ

 ਫਿਰ ਤੋਂ ਜਿਉਣਾ ਚੋਣਾਂ ਹਾਂ

☝️ਸੁਖਪ੍ਰੀਤ ਘੋਲੀਆ👆
dce9edf4131929085a9fbcdb907ec779

Sukhpreet Gholia

ਭਾਵੇਂ ਸਿਰ ਤੇ ਦੁੱਖਾ ਦੀ ਪੰਡ ਭਾਰੀ ਆ

ਪਰ ਫਿਰ Chill Life ਜਿਉਂਦੀ ਆ

ਮੇਰੇ ਨਾਲ ਮਾੜਾ ਵੀ ਕਰਦਾ ਜੋ ਕੋਈ 

ਮੈ ਰੱਬ ਕੋਲੋ ਉਸ ਦਾ ਭਲਾ ਵੀ ਚਹੁੰਦੀ ਆ

☝️ਸੁਖਪ੍ਰੀਤ ਘੋਲੀਆ👆

dce9edf4131929085a9fbcdb907ec779

Sukhpreet Gholia

Alone  ਦਿਲ ਤੇ ਲਗੀਆ ਸੱਟਾ ਨੂੰ ਲੁਕਾ ਨਹੀਂ ਸਕਦੇ 

ਤੂੰ ਤਾਂ ਲੱਭ ਲੇਗੀ ਕੋਈ ਹੋਰ ਨੀ 

ਅਸੀ ਤੈਨੂੰ ਭੁਲਾ ਨਹੀਂ ਸਕਦੇ

ਸੁਖਪ੍ਰੀਤ ਘੋਲੀਆ

dce9edf4131929085a9fbcdb907ec779

Sukhpreet Gholia

ਕਈ ਕਹਿੰਦੇ ਮੈਨੂੰ ਜਹਿਰ 

ਵਰਗਾ ਕਈ‌ਆ ਲ‌ਈ ਮਿੱਠਾ 

ਗੁੜ ਜਿਹਾ

ਕਈ ਕਹਿੰਦੇ ਤਾਰਾ ਮੈਨੂੰ ਅੰਬਰਾ ਦਾ

ਮੈ ਕਈਆਂ ਲਈ ਟੁਕੜਾ ਕੱਚ 

ਵਰਗਾ 

☝️ਸੁਖਪ੍ਰੀਤ ਘੋਲੀਆ👆
dce9edf4131929085a9fbcdb907ec779

Sukhpreet Gholia

ਛੱਡ ਤਾ ਹੁਣ ਉਨ੍ਹਾਂ ਤੇ 

ਵਿਸ਼ਵਾਸ ਕਰਨਾ 

ਜੋ ਸਾਨੂੰ ਆਵਦੇ ਮਤਲਬ 

ਲਈ ਵਰਤ ਦੇ ਸੀ

☝️ਸੁਖਪ੍ਰੀਤ ਘੋਲੀਆ👆

loader
Home
Explore
Events
Notification
Profile