Nojoto: Largest Storytelling Platform
sandeepkaur4112
  • 37Stories
  • 59Followers
  • 251Love
    0Views

sandeep kaur

  • Popular
  • Latest
  • Video
dceea07dbec743cdd862e144061aca95

sandeep kaur

ਹੱਸਣ ਖੇਡਣ ਦੇ ਦਿਨ ਸੀ,
ਜਿਹੜੀ ਉਮਰੇ ਟੈਨਸ਼ਨਾ ਖੇਡ ਰਹੀਆਂ। ##

##

dceea07dbec743cdd862e144061aca95

sandeep kaur

ਜੋ ਹਰ ਬਾਰ ਗਲਤ ਹੁੰਦਾ ਓ ਹਮੇਸ਼ਾ ਗਲਤ ਨਹੀ ਹੁੰਦਾ ਕਦੇ ਪੁੱਛ ਕੇ ਤਾਂ ਵੇਖੇਓ ਕਈ ਸੱਚੀਆ ਗੱਲਾ ਸਾਹਮਣੇ ਆਉਣਗੀਆ । 
      
✍️ ਸੰਦੀਪ ਕੌਰ #

#

dceea07dbec743cdd862e144061aca95

sandeep kaur

ਜਿੰਨਾ ਨੂੰ ਰੱਬ ਤੇ ਵਿਸਵਾਸ਼ ਹੋਵੇ 🙏
ਓ ਕਦੇ ਚਲਾਕੀਆ ਨਹੀ ਕਰਦੇ ਸੱਜਣਾ । ###

###

dceea07dbec743cdd862e144061aca95

sandeep kaur

ਕਹਿਣ ਨੂੰ ਤਾਂ ਸਾਰੇ ਹੀ ਕਹਿ ਦਿੰਦੇ ਆ ਮਾਂ ਵੀ ਅਸੀ ਤੇਰੇ ਨਾਲ ਆ 
ਪਰ ਸੱਚੀ ਮਾਂ ਤੇਰੇ ਤੋ ਬਿਨਾ ਕੋਈ ਸਾਥ ਨੀ ਦਿੰਦਾ ।

dceea07dbec743cdd862e144061aca95

sandeep kaur

ਧੋਖੇਬਾਜ ਆ ਇਹ ਦੁਨੀਆ ਜਦੋ ਕੰਮ ਹੋਵੇ ਓਦੋ ਜੀ ਜੀ ਤੇ ਜਦੋ ਕੰਮ ਨਿਕਲ ਜਾਵੇ ਓਦੋ ਕੋਈ ਪੁੱਛਦਾ ਵੀ ਨਹੀ ।

dceea07dbec743cdd862e144061aca95

sandeep kaur

ਗਰੀਬ ਨੂੰ ਹਮੇਸ਼ਾ ਨਿਮਰਤਾ ਮਾਰਦੀ ਆ 
ਤੇ 
ਅਮੀਰ ਨੂੰ ਹਮੇਸ਼ਾ ਹੰਕਾਰ । ###

###

dceea07dbec743cdd862e144061aca95

sandeep kaur

ਸੱਚੀ ਅੱਜ ਕੱਲ ਜੇ ਕਿਸੇ ਨੂੰ ਕੁਝ ਕਹਿਣਾ ਹੋਵੇ ਤਾਂ ਸੋਚ ਸਮਝ ਕੇ ਕਹੋ ਕਉਂਕਿ ਗੱਲ ਤੀਸਰੇ ਬੰਦੇ ਕੋਲ ਜਾਣ ਲੱਗੇ ⏲️ਵਖਤ ਨੀ ਲਗਾਉਂਦੀ । ##ਸਮਾਂ

##ਸਮਾਂ

dceea07dbec743cdd862e144061aca95

sandeep kaur

ਭੋਲਾ ਜਿਹਾ ਚਿਹਰਾ ਆ ਮਾਂ ਤੇਰਾ ਤੇ ਸਾਰੀ ਦੁਨੀਆਂ ਹੀ ਤੇਰੇ ਵਰਗੀ ਲਗਦੀ ਆ । ## ਮਾਂ🤰

## ਮਾਂ🤰

dceea07dbec743cdd862e144061aca95

sandeep kaur

ਇਕ ਦੇ ਗਲਤ ਹੋਣ ਨਾਲ ਸਾਰੇ ਗਲਤ ਨਹੀ ਹੁੰਦੇ। ##

##

dceea07dbec743cdd862e144061aca95

sandeep kaur

ਕਈ ਵਾਰ ਮਜ਼ਬੂਰੀਆ ਚੁੱਪ ਕਰਾ
ਦਿੰਦੀਆ ਨੇ , ਨਹੀਂ ਤਾਂ ਕਿਹਦਾ ਦਿਲ ਨੀ ਕਰਦਾ ਆਪਣੇ ਸ਼ੌਕ ਪੂਰੇ ਕਰਨ ਨੂੰ । #true✊

true✊

loader
Home
Explore
Events
Notification
Profile