Nojoto: Largest Storytelling Platform
jassnatheha3751
  • 21Stories
  • 18Followers
  • 99Love
    0Views

Jass natheha

follow me on Insta ~change2feb

  • Popular
  • Latest
  • Video
de0d14781e70866f56f3c92c12b80b36

Jass natheha

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ 
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ 
ਮਰ ਕੇ ਬਣ ਜਾਵਾ ਮੈ ਉਹ ਤਾਰਾ 
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
        





                                         jass natheha✍🃏

de0d14781e70866f56f3c92c12b80b36

Jass natheha

ਲੋਕੀ ਆਖਦੇ ਤੂੰ ਚੁਪ ਚੁਪ ਰੈਨਾ ਕੁਝ ਬੋਲਦਾ ਕਿਉਂ ਨਹੀ
ਦਿਲ ਕਹਿੰਦਾ ਮੈਨੂੰ ਉਸਦੀ ਯਾਦਾਂ ਤੋ ਵਿਹਲ ਨਹੀ
 ਖੁਸ਼ ਰਹਿਣ ਤੋ ਜਿਆਦਾ ਚੰਗਾ ਲਗਦਾ ਉਸਦੀਆ ਯਾਦਾ ਚ ਰੋਣਾ.. 










                                        jass natheha✍...

de0d14781e70866f56f3c92c12b80b36

Jass natheha

ਜਖਮ ਦੇ ਜਾਂਦੀ ਹੈ 
ਉਸਦੀ ਅਵਾਜ  ਅੱਜ ਵੀ ਮੇਨੂ
 ਜੋ ਸਾਲਾਂ ਪਹਿਲਾ ਹੋਲੀ ਜੀ
  ਅਵਾਜ ਵਿੱਚ ਕਿਹਾ ਕਰਦੀ ਸੀ
➰➰➰➰➰➰➰➰
ਜਾਨ  ਏ ਤੂੰ  ਮੇਰੀ ਕਮਲਿਆ






                                       jass natheha ✍

de0d14781e70866f56f3c92c12b80b36

Jass natheha

ਤੇਰਾ ਛੱਡ ਜਾਣਾ ਮੇਰਾ ਟੁੱਟ ਜਾਣਾ
ਬੱਸ ਜਜ਼ਬਾਤਾਂ ਦਾ ਧੋਖਾ ਸੀ 
ਸਾਲ ਇਕ ਹੋਰ ਬੀਤ ਗਿਆ
ਕਦੇ ਬਿਨਾ ਤੇਰੇ  ਇਕ ਪਲ ਵੀ ਕੱਢਣਾ ਔਖਾ ਸੀ

      





                                                             jass natheha✍

de0d14781e70866f56f3c92c12b80b36

Jass natheha

ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ 
ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ




                           .... Jass natheha🃏✍

de0d14781e70866f56f3c92c12b80b36

Jass natheha

ਕਿਸਮਤ ਪਹਿਲਾਂ ਹੀ ਲਿੱਖੀ ਜਾ ਚੁੱਕੀ ਏ 
ਤਾਂ ਕੋਸ਼ਿਸ਼ ਕਰਣ ਨਾਲ ਕੀ ਮਿਲੇਗਾ 
Best answer ਕੀ ਪਤਾ ਕਿਸਮਤ ਚ ਲਿੱਖਿਆ ਹੋਵੇ
ਕਿ ਕੋਸ਼ਿਸ਼ ਕਰਣ ਨਾਲ ਹੀ ਸੱਭ ਮਿਲੇਗਾ   

.... Jass natheha✍

de0d14781e70866f56f3c92c12b80b36

Jass natheha

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾ
    
  
  ....... Jass natheha✍

de0d14781e70866f56f3c92c12b80b36

Jass natheha

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ… 
          .....  jass natheha✍

de0d14781e70866f56f3c92c12b80b36

Jass natheha

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ
 ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ
             
      ..... Jass natheha✍

de0d14781e70866f56f3c92c12b80b36

Jass natheha

ਉਹ ਹੱਸ ਕੇ ਮਿਲੇ ਮੈਂ ਪਿਆਰ  ਸਮਝ ਬੈਠਾ 
ਬੇਕਾਰ ਦੀ ਉਲਫਤ ਇਜਹਾਰ ਸਮਝ ਬੈਠਾ
ਏਨੀ ਚੰਗੀ ਨਹੀ ਸੀ ਕਿਸਮਤ ਮੇਰੀ
ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ  .....

... Jass natheha✍

loader
Home
Explore
Events
Notification
Profile