Nojoto: Largest Storytelling Platform
gopymohkamgarhiy6885
  • 49Stories
  • 23Followers
  • 535Love
    860Views

Gopy mohkamgarhiya

  • Popular
  • Latest
  • Video
ded7c952b304d6a2843608b57eef9f03

Gopy mohkamgarhiya

ਬੜੀ ਮਾੜੀ ਹੈ ਮੇਰੀ ਯਾਦ-ਸ਼ਕਤੀ 
ਚਾਹਕੇ ਵੀ ਕੁਝ ਭੁੱਲ ਨਈ ਪਾਉਂਦਾ 

ਇਕ ਉਹਤੋਂ ਪੱਲਾ ਛੁਡਾ ਨਈ ਸਕਿਆ 
ਇਕ ਨਵਿਆ ਤੇ ਵੀ ਡੁੱਲ੍ਹ ਨਈ ਪਾਉਂਦਾ 

ਤੇਰੇ ਬਾਅਦ ਜ਼ਿੰਦਾ ਹਾ ਜ਼ਿੰਦਾ ਲਾਸ਼ ਬਣ 
ਅਫ਼ਸੋਸ ਵਾਅਦਾ ਤੇ ਪੂਰਾ ਤੁੱਲ ਨਈ ਪਾਉਂਦਾ 

ਯਾਰਾ ਯਾਦ ਆ ਜਾਂਦੀ ਘਰ ਚ ਬੈਠੀ ਮਾਂ 
ਕਿਨਾਰੇ ਤੱਕ ਜਾਨਾ ਪਰ ਡੁੱਬ ਨਈ ਪਾਉਂਦਾ

©Gopy mohkamgarhiya #Hope  hindi poetry on life Kartik Aaryan sad poetry

#Hope hindi poetry on life Kartik Aaryan sad poetry #Poetry

ded7c952b304d6a2843608b57eef9f03

Gopy mohkamgarhiya

ਇਸ਼ਕ ਤੇ ਇਬਾਦਤ ਫੇਰ ਵੱਖ ਨਈਂ ਲੱਗਦੀ 
ਜੇ ਅੱਖ ਲੱਗ ਜਾਏ ਤੇ ਫੇਰ ਅੱਖ ਨਈਂ ਲੱਗਦੀ 

ਯਾਰ ਦੇ ਪੱਟ 'ਤੇ ਸਿਰ ਧਰਿਆਂ ਲੱਗ ਜਾਂਦੀ ਏ 
ਗੋਰਖ ਟਿੱਲੇ ਬੇਸ਼ੱਕ ਭਾਂਵੇ ਲੱਖ ਨਈਂ ਲੱਗਦੀ 

ਅੱਲ੍ਹਾ ਕਰੇ ਮੈਂ ਮਰ ਜਾਵਾਂ ਜੇ ਤੂੰ ਮੁੜ ਆਖੇਂ
ਜਾ ਵੇ ਅੱਜ ਤੋਂ ਮੈਂ ਤੇਰੀ ਕੱਖ ਨਈਂ ਲੱਗਦੀ

©Gopy mohkamgarhiya #RAMADAAN   Entrance examination

#RAMADAAN Entrance examination #Poetry

ded7c952b304d6a2843608b57eef9f03

Gopy mohkamgarhiya

ਤੂੰ ਵਿਆਹ ਦੀ ਖਬਰ ਕੀ ਉਡਾਈ ਮਹਿਰਮਾ 

ਮਾਂ ਨੇ ਛੱਤ ਪੱਖੇ ਉਤਰਵਾ ਲਏ 
ਪਿਉ ਮੋਟਰ ਵੱਲ ਜਾਣ ਨਹੀ ਦਿੰਦਾ

©Gopy mohkamgarhiya #shadesoflife  Kartik Aaryan Sushant Singh Rajput metaphysical poetry punjabi poetry love poetry in english

#shadesoflife Kartik Aaryan Sushant Singh Rajput metaphysical poetry punjabi poetry love poetry in english #Poetry

ded7c952b304d6a2843608b57eef9f03

Gopy mohkamgarhiya

Unsplash ਦੱਸ ਕਰੀਏ ਹੁਣ ਗਿਲਾ ਕਿਸ ਤੇ 

ਆਪਣੇ ਅਪਣਤ ਛੱਡ ਰਹੇ ਨੇ
ਵੈਰੀ ਤਾ ਵੈਰੀ ਨਿਭਾ ਰਹੇ ਨੇ

©Gopy mohkamgarhiya #lovelife  Sushant Singh Rajput sad status whatsapp status english sad

#lovelife Sushant Singh Rajput sad status whatsapp status english sad #SAD

ded7c952b304d6a2843608b57eef9f03

Gopy mohkamgarhiya

White ਟੁੱਟੇ ਹੋਏ ਨੂੰ ਜੋੜਿਆ ਉਹਨੇ 
ਤੇ ਫਿਰ ਰੀਝਾ ਨਾਲ ਤੋੜ ਗਿਆ 

ਜਿਨਾ ਦੁੱਖ ਵੰਡਾਇਆ ਸੱਜਣਾ
ਫਿਰ ਦੂਣਾ ਕਰਕੇ ਮੋੜ ਗਿਆ 😐

©Gopy mohkamgarhiya #Thinking  Sushant Singh Rajput hindi poetry on life love poetry in hindi

#Thinking Sushant Singh Rajput hindi poetry on life love poetry in hindi #Poetry

ded7c952b304d6a2843608b57eef9f03

Gopy mohkamgarhiya

White ਦੂਰ ਵਸੇਂਦਿਆ ਯਾਰਾਂ ਕਦੇ ਕਦਾਈ ਚੇਤੇ ਕਰ ਲਿਆ ਕਰੀ 
ਸਾਡੀ ਅਧੂਰੀ ਇਸ਼ਕ ਕਹਾਣੀ ਤੇ ਅੱਖਾਂ  ਭਰ ਲਿਆ ਕਰੀ 

ਹੈ ਪੱਥਰਾ ਦਾ ਸ਼ਹਿਰ ਤੇਰਾ ਤੇ ਸ਼ਫਿਟਾ ਦਾ ਵੀ ਜੋਰ ਬੜਾ 
ਫਿਰ ਵੀ ਬੱਸ ਸਟਾਪ ਬੈਠੀ ਕਿਤੇ ਹੌਕਾ ਭਰ ਲਿਆ ਕਰੀ 

ਤੇਰੇ ਸੁਪਨਿਆ ਦੇ ਸ਼ੀਸ਼ ਮਹਿਲ ਲੱਖ ਲੱਖ ਮੁਬਾਰਕ ਤੈਨੂੰ
ਜਿੱਥੇ ਮਿਲਦੇ ਸੀ ਝੁੱਗੀ ਝੋਪੜੀ ਵੀ ਚੇਤੇ ਕਰ ਲਿਆ ਕਰੀ 

ਤੇਰੇ ਦੂਰ ਹੋਣ ਦੀ ਖਬਰ ਸੁਣ ਉਝ ਤਾਂ ਸੱਚੀ ਉ ਉਦਾਸ ਸੀ 
ਪਰ ਝੂਠੇ ਸੀ ਅੱਥਰੂ ਗੋਪੀ ਦੇ ਕਹਿ ਜੇਰਾ ਕਰ ਲਿਆ ਕਰੀ 

ਤਾਂ ਉਮਰ ਉਡੀਕਾਗਾ ਸੀ ਇਕ ਸਰ ਸਰੀ ਜਿਹਾ ਵਾਆਦਾ
ਖੜਾ ਬੁੱਤ ਨਾ ਹੋ ਗਿਆ ਹੋਵੇ ਰਾਹਾਂ ਤੇ ਗੌਰਾ ਕਰ ਲਿਆ ਕਰੀ

©Gopy mohkamgarhiya #GoodMorning  sad quotes about life and pain sad girl dp download

#GoodMorning sad quotes about life and pain sad girl dp download #SAD

ded7c952b304d6a2843608b57eef9f03

Gopy mohkamgarhiya

White ਇਹ ਸਰਦਲ ਤੋ ਆ ਕੇ ਮੁੜ ਕਿਉ ਜਾਂਦੀਆ ਨੇ,,,?
ਸਾਡੇ ਹੱਸਣ ਦੀਆ ਵਜਾਹਵਾ ਥੁੜ ਕਿਉ ਜਾਦੀਆ ਨੇ,,,?

ਇਹ ਗਮ ਚੰਦਰੇ ਮੇਰਾ ਪੱਲਾ ਛੱਡਦੇ ਕਿਉ ਨਹੀ ,,,?
ਸਾਡੇ ਵਿਹੜੇ ਚੋ ਚਿੜੀਆ ਹੋ ਫੁਰ ਕਿਉ ਜਾਦੀਆ ਨੇ ,,,?

©Gopy mohkamgarhiya #Thinking  whatsapp status english sad very sad love quotes in hindi

#Thinking whatsapp status english sad very sad love quotes in hindi #SAD

ded7c952b304d6a2843608b57eef9f03

Gopy mohkamgarhiya

ਸਭ ਹੱਸ ਕੇ ਸਹਿੰਦੇ ਟੁੱਟ ਟੁੱਟ ਚਕਨਾਚੂਰ ਹੋ ਗਏ ਹਾਂ
ਕਿਸੇ ਦੇ ਚੁੱਭ ਨਾ ਜਾਈਏ ਤਾ ਹੀ ਸਭ ਤੋ ਦੂਰ ਹੋ ਗਏ ਹਾਂ

©Gopy mohkamgarhiya #lonely  poetry in english urdu poetry Kartik Aaryan

#lonely poetry in english urdu poetry Kartik Aaryan #Poetry

ded7c952b304d6a2843608b57eef9f03

Gopy mohkamgarhiya

White ਉਂਝ ਵਹਿਮ ਚ ਦਿਨ ਤਾਂ ਸੋਹਣੇ ਲੰਘਦੇ ਸੀ

©Gopy mohkamgarhiya #love_shayari  sad shayari Aaj Ka Panchang

#love_shayari sad shayari Aaj Ka Panchang #SAD

ded7c952b304d6a2843608b57eef9f03

Gopy mohkamgarhiya

White 
यकीनन वो मजबूर होगी 
छोड़ कर वी हाल पुछना

जे बे-वफाऊ की रीत तो नहीं,,,,

©Gopy mohkamgarhiya #Sad_Status  new year wishes

#Sad_Status new year wishes

loader
Home
Explore
Events
Notification
Profile