Nojoto: Largest Storytelling Platform
gopymohkamgarhiy6885
  • 22Stories
  • 21Followers
  • 302Love
    860Views

Gopy mohkamgarhiya

  • Popular
  • Latest
  • Video
ded7c952b304d6a2843608b57eef9f03

Gopy mohkamgarhiya

White ਪਿਆਰ ਵਿਚਾਰ ਹੀ ਪੂੰਜੀਵਾਦੀ ਆ
ਕੌਣ ਪੁੱਛਦਾ ਬੇਰੁਜ਼ਗਾਰਾਂ ਨੂੰ

ਕੌਈ ਅਫਸਰ ਸਰਕਾਰੀ ਲੱਭਦੀ ਆ
ਕੋਈ ਨੱਠੀ ਜਾਂਦੀ ਬਾਹਰਾਂ ਨੂੰ

©Gopy mohkamgarhiya #sad_shayari  bhakti gana

#sad_shayari bhakti gana #Bhakti

ded7c952b304d6a2843608b57eef9f03

Gopy mohkamgarhiya

ded7c952b304d6a2843608b57eef9f03

Gopy mohkamgarhiya

ਬੁਲ੍ਹਾ ਤੇ ਚੁੱਪ ਦੀ ਪਹਿਰੇਦਾਰੀ ਪੱਕੀ ਰਹੀ
ਉਝ ਅੰਦਰ ਮੇਰੇ ਬੇਸ਼ੱਕ ਝਗੜੇ ਚਲਦੇ ਰਹੇ

ਜਦ ਕਿਸੇ ਉਦਾਸੀ ਦੀ ਵਜਾਹ ਵੀ ਪੁੱਛੀ 
ਐਵੇ ਆਲਮ ਟਾਲਮ ਕਹਾਣੀਆ ਘੜਦੇ ਰਹੇ

ਦਰ ਦੇ ਜਿੰਦਰੇ ਤੋ ਪੁੱਛੀ ਪੱਕਾ ਯਾਰ ਐ ਮੇਰਾ 
ਸਾਡੇ ਖੁਦਾ ਤੋ ਪਹਿਲਾ ਤੇਰੇ ਦਰ ਤੇ ਸਜਦੇ ਰਹੇ 

ਵਿਛੋੜੇ ਤੋ ਤੂੰ ਵੀ ਖੁਸ਼ ਨਹੀ ਏ "ਵਹਿਮ ਨਾ ਟੁੱਟੇ,,
ਯਾਰਾ ਅਸੀ ਤੇਰੇ ਸ਼ਹਿਰ ਆਉਣੋ ਵੀ ਡਰਦੇ ਰਹੇ

©Gopy mohkamgarhiya #Nofear  sad status

#Nofear sad status #SAD

ded7c952b304d6a2843608b57eef9f03

Gopy mohkamgarhiya

White ਤੈਨੂੰ ਵੀ ਕਸਮ ਖੁਦਾ ਦੀ ਹੁਣ ਪਿੱਛੋ ਅਵਾਜ਼ ਨਾ ਮਾਰੀ 
ਅਸੀ ਵੀ ਕਰ ਲਿਆ ਇਰਾਦਾ ਹੁਣ ਪਿੱਛੇ ਮੁੜਨਾ ਨਈ

©Gopy mohkamgarhiya #Sad_Status  hindi poetry on life

#Sad_Status hindi poetry on life #Poetry

ded7c952b304d6a2843608b57eef9f03

Gopy mohkamgarhiya

a-person-standing-on-a-beach-at-sunset ਬੁਲ੍ਹਾ ਤੇ ਚੁੱਪ ਦੀ ਪਹਿਰੇਦਾਰੀ ਪੱਕੀ ਰਹੀ
ਉਝ ਅੰਦਰ ਹਰਦਮ ਝਗੜੇ ਚਲਦੇ ਰਹੇ

ਜਦ ਕਿਸੇ ਉਦਾਸੀ ਦੀ ਵਜਾਹ ਵੀ ਪੁੱਛੀ 
ਐਵੇ ਆਲਮ ਟਾਲਮ ਕਹਾਣੀਆ ਘੜਦੇ ਰਹੇ

ਦਰ ਦੇ ਜਿੰਦਰੇ ਤੋ ਪੁੱਛੀ ਪੱਕਾ ਯਾਰ ਐ ਮੇਰਾ 
ਸਾਡੇ ਖੁਦਾ ਤੋ ਪਹਿਲਾ ਤੇਰੇ ਦਰ ਤੇ ਸਜਦੇ ਰਹੇ 

ਵਿਛੋੜੇ ਤੋ ਤੂੰ ਵੀ ਖੁਸ਼ ਨਹੀ "ਵਹਿਮ ਨਾ ਟੁੱਟੇ,,
ਯਾਰਾ ਅਸੀ ਤੇਰੇ ਸ਼ਹਿਰ ਆਉਣੋ ਵੀ ਡਰਦੇ ਰਹੇ

©Gopy mohkamgarhiya #SunSet  urdu poetry sad

#SunSet urdu poetry sad #Poetry

ded7c952b304d6a2843608b57eef9f03

Gopy mohkamgarhiya

ਉਹ ਤਰਸਦੀਆ ਅੱਖਾਂ ਤੇ ਬੇਕਰਾਰ ਜਿਹਾ #ਦਿਲ
ਖੇਡਣ ਦੀ ਉਮਰ ਵਿਚ ਚੁੱਕੇ ਚੁਬਕ ਨਾਲ #ਕਿੱਲ 

ਮੌਲਾ ਇੰਨੀ ਛੋਟੀ ਉਮਰੇ ਮੈ ਕੀ ਪਾਪ ਕਮਾ ਲਿਆ
ਕਾਹਤੋ ਛਾਈ ਰਹਿੰਦੀ ਇਨਾਂ ਅੱਖਾਂ ਵਿੱਚ #ਸਿੱਲ 

ਦਿਲ ਵਿੱਚ ਲੱਖਾਂ ਜੋ ਰੱਬਾ ਪੁੱਛਣੇ ਸਵਾਲ ਤੈਨੂੰ 
ਵਿਹਲਾ ਹੋ ਕੇਂ  ਕਦੀ ਆ ਸਾਹਮਣੇ ਤੂੰ #ਮਿਲ

©Gopy mohkamgarhiya #Childhood  heart touching life quotes in hindi

#Childhood heart touching life quotes in hindi #Life #ਦਿਲ #ਮਿਲ #ਕਿੱਲ #ਸਿੱਲ

ded7c952b304d6a2843608b57eef9f03

Gopy mohkamgarhiya

New Year 2025 ਮੈਨੂੰ ਪੁੱਛ ਕੇ ਤਾਂ ਦੇਖ ਸੱਜਣਾ ਕਿੰਨਾ ਸ਼ਰਮਿੰਦਾ ਹਾਂ ਮੈਂ
ਤੈਨੂੰ ਵਿਛੜੇ ਨੂੰ ਕਿੰਨੇ ਸਾਲ ਹੋ ਗਏ ਫਿਰ ਵੀ ਜਿੰਦਾ ਹਾਂ ਮੈਂ

©Gopy mohkamgarhiya #Newyear2025
ded7c952b304d6a2843608b57eef9f03

Gopy mohkamgarhiya

ded7c952b304d6a2843608b57eef9f03

Gopy mohkamgarhiya

Unsplash ਅੱਗ ਹਿਜਰ ਦੀ ਬੁਝਣ ਨਾ ਦੇਣੀ 
ਮਾਰ ਮਾਰ ਫੂਕਾ ਕੋਲੇ ਰੱਖੇ ਮਗਾ 

ਫੱਟ ਸੱਜਣਾਂ ਦਿੱਤੇ ਤੋਹਫੇ ਇਸ਼ਕੇ ਦੇ
ਵਾਂਗਰ ਤਾਜ ਸਿਰ ਮੱਥੇ ਰੱਖੇ ਸਜਾ

©Gopy mohkamgarhiya #library  status for sad sad shayari

#library status for sad sad shayari #SAD

ded7c952b304d6a2843608b57eef9f03

Gopy mohkamgarhiya

ਉਂਝ ਤਾਂ ਕਲਮਾ ਚੁੱਕੀ ਫਿਰਦੇ ਆ 
ਨਾਮ ਨਾਲ ਸ਼ਾਇਰ ਰੱਖੀ ਫਿਰਦੇ ਆ

ਲਫਜ਼ ਤਾਂ ਇਕ ਵੀ ਨਹੀ ਲੱਭਦਾ 
ਲਿਖਣ ਜਦ ਸੱਜਣਾ ਤੇ ਲੱਗਦੇ ਆ

ਗੁਲਾਬ ਤਾਂ ਫਿਕੜਾ ਜਿਹਾ ਜਾਪੇ 
ਲਾਲੀ ਜਦ ਗੱਲਾ ਦੀ ਤੱਕਦੇ ਆ

ਚਾਛਣੀ ਕੋੜੀ,ਸ਼ਹਿਦ ਬੇ-ਰਸ ਨੇ ਸਾਰੇ
ਮੇਰੇ ਮਹਿਬੂਬ ਦੇ ਰਸੀਲੇ ਹੌਠਾ ਸਾਹਵੇ

ਦਾਗੀ ਏ ਸਾਰਾ, ਮੰਗੇ ਨੂਰ ਵੀ ਉਧਾਰਾ 
ਚੰਨ ਵੀ ਚੰਦਰਾ ਜਾਪੇ, ਸਾਡੇ ਸੱਜਣਾ ਸਾਹਵੇ

©Gopy mohkamgarhiya #febkissday  urdu poetry

#febkissday urdu poetry #Poetry

loader
Home
Explore
Events
Notification
Profile