Nojoto: Largest Storytelling Platform
lovepreetlotey7903
  • 29Stories
  • 63Followers
  • 114Love
    0Views

Lovepreet lotey

  • Popular
  • Latest
  • Video
df72b965ca0312e963bc465630c15acd

Lovepreet lotey

ਦੁੱਖ-ਸੁੱਖ , ਵਾਧਾ-ਘਾਟਾ, ਜਿੱਤਣਾਂ-ਹਾਰਣਾ ।।
ਇਹ ਸਾਰਿਆਂ ਦੀ ਜਿੰਦਗੀ ਦਾ ਹਿੱਸਾ ਏ ।।
ਮੇਰਾ ਲਿੱਖੀਆਂ ਪੜ ਮੇਰਾ ਅੰਦਾਜ਼ਾਂ ਨਾ ਲਾਇਓ ।।
ਕਿਉਕਿ ਇਹ ਸਾਰਿਆ ਤੇ ਬਿੱਤਿਆ ਕਿੱਸਾ ਏ ।।
✍❤
@lovepreet_lotey ਦੁੱਖ-ਸੁੱਖ , ਵਾਧਾ-ਘਾਟਾ, ਜਿੱਤਣਾਂ-ਹਾਰਣਾ ।।
ਇਹ ਸਾਰਿਆਂ ਦੀ ਜਿੰਦਗੀ ਦਾ ਹਿੱਸਾ ਏ ।।
ਮੇਰਾ ਲਿੱਖੀਆਂ ਪੜ ਮੇਰਾ ਅੰਦਾਜ਼ਾਂ ਨਾ ਲਾਇਓ ।।
ਕਿਉਕਿ ਇਹ ਸਾਰਿਆ ਤੇ ਬਿੱਤਿਆ ਕਿੱਸਾ ਏ ।।
✍❤
@lovepreet_lotey

ਦੁੱਖ-ਸੁੱਖ , ਵਾਧਾ-ਘਾਟਾ, ਜਿੱਤਣਾਂ-ਹਾਰਣਾ ।। ਇਹ ਸਾਰਿਆਂ ਦੀ ਜਿੰਦਗੀ ਦਾ ਹਿੱਸਾ ਏ ।। ਮੇਰਾ ਲਿੱਖੀਆਂ ਪੜ ਮੇਰਾ ਅੰਦਾਜ਼ਾਂ ਨਾ ਲਾਇਓ ।। ਕਿਉਕਿ ਇਹ ਸਾਰਿਆ ਤੇ ਬਿੱਤਿਆ ਕਿੱਸਾ ਏ ।। ✍❤ @lovepreet_lotey

df72b965ca0312e963bc465630c15acd

Lovepreet lotey

Secret door  ਮੇਰੇ ਦਿਲ ਦੇ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।।
ਪਰ ਥੋਹੜਾ ਸਾਵਧਾਨ ਰਹੀਂ।।
ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।।
✍❤
@lovepreet_lotey ਮੇਰੇ ਦਿਲ ਦੇ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।।
ਪਰ ਥੋਹੜਾ ਸਾਵਧਾਨ ਰਹੀਂ।।
ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।।
✍❤
@lovepreet_lotey

ਮੇਰੇ ਦਿਲ ਦੇ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।। ਪਰ ਥੋਹੜਾ ਸਾਵਧਾਨ ਰਹੀਂ।। ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।। ✍❤ @lovepreet_lotey

df72b965ca0312e963bc465630c15acd

Lovepreet lotey

Secret door  ਮੇਰੇ ਦਿਲ ਦਾ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।।
ਪਰ ਥੋਹੜਾ ਸਾਵਧਾਨ ਰਹੀਂ।।
ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।।
✍❤
@lovepreet_lotey ਮੇਰੇ ਦਿਲ ਦਾ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।।
ਪਰ ਥੋਹੜਾ ਸਾਵਧਾਨ ਰਹੀਂ।।
ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।।
✍❤
@lovepreet_lotey

ਮੇਰੇ ਦਿਲ ਦਾ ਬੂਹੇ ਤੇਰੇ ਲਈ ਅੱਜ ਵੀ ਖੁੱਲੇ ਨੇ ਮਿੱਤਰਾ ।। ਪਰ ਥੋਹੜਾ ਸਾਵਧਾਨ ਰਹੀਂ।। ਪੈਰ ਬਾਹਰੋ ਲਬੇੜ ਕੇ ਅੰਦਰ ਆ ਕੇ ਨਾ ਝਾਂੜੀ ।। ✍❤ @lovepreet_lotey

df72b965ca0312e963bc465630c15acd

Lovepreet lotey

ਦੌਲਤ ਵੀ ਪਾਉਣਾਂ ਚਾਹੁੰਦੇ ਵੱਧਕੇ ਜਬਰ ਭਾਲਦੇ ਨੇ ।।
ਦਿਲ ਪੱਥਰਾਂ ਵੱਟੇ ਦੇ ਕੇ ਐਥੇ ਸਾਰੇ ਕਦਰ ਭਾਲਦੇ ਨੇ ।।
ਰੂਹ ਚੌ ਕੱਢ ਕੇ ਰੂਹ ਨੂੰ ਜੋੜਣਾ ਸਭ ਸਧਰ ਭਾਲਦੇ ਨੇ।।
ਬੜਾ ਵੇਖਿਆ ਏ ਦਿਮਾਗ ਅਜਕੱਲੵ ਦੁਨੀਆਂ ਦਾਰੀ ਦਾ ।।
ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।।
ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।।
✍❤
@lovepreet_lotey ਦੌਲਤ ਵੀ ਪਾਉਣਾਂ ਚਾਹੁੰਦੇ ਵੱਧਕੇ ਜਬਰ ਭਾਲਦੇ ਨੇ ।।
ਦਿਲ ਪੱਥਰਾਂ ਵੱਟੇ ਦੇ ਕੇ ਐਥੇ ਸਾਰੇ ਕਦਰ ਭਾਲਦੇ ਨੇ ।।
ਰੂਹ ਚੌ ਕੱਢ ਰੂਹ ਨੂੰ ਜੋੜਣਾ ਸਭ ਸਧਰ ਭਾਲਦੇ ਨੇ।।
ਬੜਾ ਵੇਖਿਆ ਏ ਦਿਮਾਗ ਅਜਕੱਲੵ ਦੁਨੀਆਂ ਦਾ ।।
ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।।
ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।।
✍❤
@lovepreet_lotey

ਦੌਲਤ ਵੀ ਪਾਉਣਾਂ ਚਾਹੁੰਦੇ ਵੱਧਕੇ ਜਬਰ ਭਾਲਦੇ ਨੇ ।। ਦਿਲ ਪੱਥਰਾਂ ਵੱਟੇ ਦੇ ਕੇ ਐਥੇ ਸਾਰੇ ਕਦਰ ਭਾਲਦੇ ਨੇ ।। ਰੂਹ ਚੌ ਕੱਢ ਰੂਹ ਨੂੰ ਜੋੜਣਾ ਸਭ ਸਧਰ ਭਾਲਦੇ ਨੇ।। ਬੜਾ ਵੇਖਿਆ ਏ ਦਿਮਾਗ ਅਜਕੱਲੵ ਦੁਨੀਆਂ ਦਾ ।। ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।। ਇਹ ਕਬਰ ਜਾਣ ਲਈ ਹੱਦੋਂ ਵੱਧਕੇ ਸਬਰ ਭਾਲਦੇ ਨੇ ।। ✍❤ @lovepreet_lotey

df72b965ca0312e963bc465630c15acd

Lovepreet lotey

ਉਹਦੇ ਕਹਿਣ ਨੂੰ ਹੁਣ ਮੈਂ ਭੋਰਾ ਵੀ ਸਹਿਣ ਨੀ ਕਰਦਾ ।।
ਲੱਖ ਚੰਗਾਂ ਮਾੜਾ ਬੋਲੇ ਅੱਜ ਤੌਂ ਜਹਿਣ ਨੀ ਕਰਦਾ ।।
ਮੂੰਹ ਫੇਰ ਕੇ ਲੰਗਦਾਂ ਅਕਸਰ ਆਉਦਾਂ ਜਾਦਾਂ ਮੈਂ ।।
ਉਹਦੇ ਸ਼ਹਿਰ ਚ ਕਦੇ ਵੀ ਆਪਣਾ ਰਹਿਣ ਨੀ ਕਰਦਾ ।।
ਚਾਹ ਵੀ ਪੀ ਲੈਦਾਂ ਸੀ ਕਦੇ ਲੰਘਦਾਂ ਵੜਦਾ ਉਹ ਹੱਟੀ ਤੌਂ ।।
ਹੁਣ ਹੱਟੀ ਕੋਲ ਜਾ ਖੜਦਾਂ ਪਰ ਜਾ ਬਹਿਣ ਨੀ ਕਰਦਾ ।।
।।
।।
ਉਹਦੇ ਕਹਿਣ ਨੂੰ ਹੁਣ ਮੈਂ ਭੋਰਾ ਵੀ ਸਹਿਣ ਨੀ ਕਰਦਾ ।।
ਲੱਖ ਚੰਗਾਂ ਮਾੜਾ ਬੋਲੇ ਅੱਜ ਤੌਂ ਜਹਿਣ ਨੀ ਕਰਦਾ ।।
✍❤
@lovepreet_lotey ਉਹਦੇ ਕਹਿਣ ਨੂੰ ਹੁਣ ਮੈਂ ਭੋਰਾ ਵੀ ਸਹਿਣ ਨੀ ਕਰਦਾ ।।
ਲੱਖ ਚੰਗਾਂ ਮਾੜਾ ਬੋਲੇ ਅੱਜ ਤੌਂ ਜਹਿਣ ਨੀ ਕਰਦਾ ।।
ਮੂੰਹ ਫੇਰ ਕੇ ਲੰਗਦਾਂ ਅਕਸਰ ਆਉਦਾਂ ਜਾਦਾਂ ਮੈਂ ।।
ਉਹਦੇ ਸ਼ਹਿਰ ਚ ਕਦੇ ਵੀ ਆਪਣਾ ਰਹਿਣ ਨੀ ਕਰਦਾ ।।
ਚਾਹ ਵੀ ਪੀ ਲੈਦਾਂ ਸੀ ਕਦੇ ਲੰਘਦਾਂ ਵੜਦਾ ਉਹ ਹੱਟੀ ਤੌਂ ।।
ਹੁਣ ਹੱਟੀ ਕੋਲ ਜਾ ਖੜਦਾਂ ਪਰ ਜਾ ਬਹਿਣ ਨੀ ਕਰਦਾ ।।
।।
।।

ਉਹਦੇ ਕਹਿਣ ਨੂੰ ਹੁਣ ਮੈਂ ਭੋਰਾ ਵੀ ਸਹਿਣ ਨੀ ਕਰਦਾ ।। ਲੱਖ ਚੰਗਾਂ ਮਾੜਾ ਬੋਲੇ ਅੱਜ ਤੌਂ ਜਹਿਣ ਨੀ ਕਰਦਾ ।। ਮੂੰਹ ਫੇਰ ਕੇ ਲੰਗਦਾਂ ਅਕਸਰ ਆਉਦਾਂ ਜਾਦਾਂ ਮੈਂ ।। ਉਹਦੇ ਸ਼ਹਿਰ ਚ ਕਦੇ ਵੀ ਆਪਣਾ ਰਹਿਣ ਨੀ ਕਰਦਾ ।। ਚਾਹ ਵੀ ਪੀ ਲੈਦਾਂ ਸੀ ਕਦੇ ਲੰਘਦਾਂ ਵੜਦਾ ਉਹ ਹੱਟੀ ਤੌਂ ।। ਹੁਣ ਹੱਟੀ ਕੋਲ ਜਾ ਖੜਦਾਂ ਪਰ ਜਾ ਬਹਿਣ ਨੀ ਕਰਦਾ ।। ।। ।।

df72b965ca0312e963bc465630c15acd

Lovepreet lotey

ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।।
ਗੱਲਾਂ ਦਾ ਸਵਾਦ ਬਸ ਲੈਂਦੀ ਦੁਨੀਆ ।।
✍❤
@lovepreet_lotey ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।।
ਗੱਲਾਂ ਦਾ ਸਵਾਦ ਬਸ ਲੈਂਦੀ ਦੁਨੀਆ ।।
✍❤
@lovepreet_lotey

ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।। ਗੱਲਾਂ ਦਾ ਸਵਾਦ ਬਸ ਲੈਂਦੀ ਦੁਨੀਆ ।। ✍❤ @lovepreet_lotey

df72b965ca0312e963bc465630c15acd

Lovepreet lotey

ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।।
ਗੱਲਾਂ ਦਾ ਸਵਾਦ ਸਾਲੀ ਲੈਂਦੀ ਦੁਨੀਆ ।।
✍❤
@lovepreet_lotey ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।।
ਗੱਲਾਂ ਦਾ ਸਵਾਦ ਸਾਲੀ ਲੈਂਦੀ ਦੁਨੀਆ ।।
✍❤
@lovepreet_lotey

ਤੇਰੇ ਕੋਲ ਮੇਰੀਆਂ ਤੇ ਮੇਰੇ ਕੋਲ ਤੇਰੀਆਂ ।। ਗੱਲਾਂ ਦਾ ਸਵਾਦ ਸਾਲੀ ਲੈਂਦੀ ਦੁਨੀਆ ।। ✍❤ @lovepreet_lotey

df72b965ca0312e963bc465630c15acd

Lovepreet lotey

ਜੇ ਤੇਰੇ ਨਾਲ ਤੇਰੇ ਆਲੀ ਕਰਦੇ ਤਾਂ ਅਸੀ ਚੰਗੇ ਸੀ ।।
ਪਰ ਕਮਲੀਏ ਤੈਨੂੰ ਵੀ ਪਿਆਰ ਹਜ਼ਮ ਨੀ ਹੋਇਆ ।।
✍❤
@lovepreet_lotey ਜੇ ਤੇਰੇ ਨਾਲ ਤੇਰੇ ਆਲੀ ਕਰਦੇ ਤਾਂ ਅਸੀ ਚੰਗੇ ਸੀ ।।
ਪਰ ਕਮਲੀਏ ਤੈਨੂੰ ਵੀ ਪਿਆਰ ਹਜ਼ਮ ਨੀ ਹੋਇਆ ।।
✍❤
@lovepreet_lotey

ਜੇ ਤੇਰੇ ਨਾਲ ਤੇਰੇ ਆਲੀ ਕਰਦੇ ਤਾਂ ਅਸੀ ਚੰਗੇ ਸੀ ।। ਪਰ ਕਮਲੀਏ ਤੈਨੂੰ ਵੀ ਪਿਆਰ ਹਜ਼ਮ ਨੀ ਹੋਇਆ ।। ✍❤ @lovepreet_lotey

df72b965ca0312e963bc465630c15acd

Lovepreet lotey

ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।।
ਮੈਨੂੰ ਆਪਣਾ ਮੌਹ ਦੇ ਕੇ ਫਿਰ ਛੱਡਣਾਂ ਚਾਹੁੰਦੇ ਸੀ ।।
ਮੈਥੋਂ ਲੁੱਟ ਕੇ ਮੇਰਾ ਸਭ ਹੁਣ ਹੱਥ ਅੱਡਣਾਂ ਚਾਹੁੰਦੇ ਸੀ ।।
ਲੱਖ ਵਾਰੀ ਸਾਨੂੰ ਪਰਖਿਆ ਫੇਰ ਵੀ ਸ਼ੱਟਣਾਂ ਚਾਹੁੰਦੇ ਸੀ ।।
ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।।
✍❤
@lovepreet_lotey ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।।
ਮੈਨੂੰ ਆਪਣਾ ਮੌਹ ਦੇ ਕੇ ਫਿਰ ਛੱਡਣਾਂ ਚਾਹੁੰਦੇ ਸੀ ।।
ਮੈਥੋਂ ਲੁੱਟ ਕੇ ਮੇਰਾ ਸਭ ਹੁਣ ਹੱਥ ਅੱਡਣਾਂ ਚਾਹੁੰਦੇ ਸੀ ।।
ਲੱਖ ਵਾਰੀ ਸਾਨੂੰ ਪਰਖਿਆ ਫੇਰ ਵੀ ਸ਼ੱਟਣਾਂ ਚਾਹੁੰਦੇ ਸੀ ।।
ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।।
✍❤
@lovepreet_lotey

ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।। ਮੈਨੂੰ ਆਪਣਾ ਮੌਹ ਦੇ ਕੇ ਫਿਰ ਛੱਡਣਾਂ ਚਾਹੁੰਦੇ ਸੀ ।। ਮੈਥੋਂ ਲੁੱਟ ਕੇ ਮੇਰਾ ਸਭ ਹੁਣ ਹੱਥ ਅੱਡਣਾਂ ਚਾਹੁੰਦੇ ਸੀ ।। ਲੱਖ ਵਾਰੀ ਸਾਨੂੰ ਪਰਖਿਆ ਫੇਰ ਵੀ ਸ਼ੱਟਣਾਂ ਚਾਹੁੰਦੇ ਸੀ ।। ਉਹ ਗਲ ਲੱਗਣ ਤੌਂ ਪਹਿਲਾਂ ਗਲ ਵੱਢਣਾਂ ਚਾਹੁੰਦੇ ਸੀ ।। ✍❤ @lovepreet_lotey

df72b965ca0312e963bc465630c15acd

Lovepreet lotey

ਉਹ ਭੇਸ ਬਦਲ ਕੇ ਸਾਨੂੰ ਲੁੱਟਣਾਂ ਚਾਹੁੰਦੇਂ ਸੀ ।।
ਪਰ ਬਹੁਤੇ ਅਕਲੇ ਲੱਛਣ ਹੀ ਨਾ ਬਦਲ ਸਕੇ ।।
✍♥️
@lovepreet_lotey ਉਹ ਭੇਸ ਬਦਲ ਕੇ ਸਾਨੂੰ ਲੁੱਟਣਾਂ ਚਾਹੁੰਦੇਂ ਸੀ ।।
ਪਰ ਬਹੁਤੇ ਅਕਲੇ ਲੱਛਣ ਹੀ ਨਾ ਬਦਲ ਸਕੇ ।।
✍♥️
@lovepreet_lotey0

ਉਹ ਭੇਸ ਬਦਲ ਕੇ ਸਾਨੂੰ ਲੁੱਟਣਾਂ ਚਾਹੁੰਦੇਂ ਸੀ ।। ਪਰ ਬਹੁਤੇ ਅਕਲੇ ਲੱਛਣ ਹੀ ਨਾ ਬਦਲ ਸਕੇ ।। ✍♥️ @lovepreet_lotey0

loader
Home
Explore
Events
Notification
Profile