Nojoto: Largest Storytelling Platform
nojotouser6977924173
  • 16Stories
  • 37Followers
  • 144Love
    79Views

Gâgâñ Gøyâl (Goyal Bagrian)

ਦਿਲ ਦੀਆਂ ਗੱਲਾਂ ਲਿਖ ਕਾਪੀ ਤੇ ਉਤਾਰਦੇ ਲੋਕਾਂ ਭਾਣੇ ਗੀਤ ਅਸੀਂ ਦਰਦ ਸ਼ਿੰਗਾਰਦੇ... @Goyal_Bagrian

  • Popular
  • Latest
  • Repost
  • Video
e26f8c712627369024de260b7fb0c487

Gâgâñ Gøyâl (Goyal Bagrian)

ਅੱਜ ਕੱਲ ਨੀਂਦਾਂ ਰਾਹ ਨੈਣਾਂ ਦਾ ਭੁੱਲੀਆਂ ਨੇ
ਅੱਖਾਂ ਵਿੱਚ ਕੋਈ ਮਹਿਬੂਬ ਤੇ ਨਈਂ ਆ ਵਸਿਆ ... #Eyes
e26f8c712627369024de260b7fb0c487

Gâgâñ Gøyâl (Goyal Bagrian)

Hindi shayari quotes ਅਸੀਂ ਕਿਹੜਾ ਕੋਈ ਮਹਿਫਿਲ
ਸਜਾਈ ਬੈਠੇ ਆਂ

e26f8c712627369024de260b7fb0c487

Gâgâñ Gøyâl (Goyal Bagrian)

#jai_hind
e26f8c712627369024de260b7fb0c487

Gâgâñ Gøyâl (Goyal Bagrian)

ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ
ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ
ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ

 ਮੀਡੀਆ ਜੀ ....
84 'ਦੀਆ ਕਾਤਲਾਂ ਲਈ  ਥੌਡਾ ਕੀ ਖਿਆਲ ਆ
ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ
 ਰੈਂਕ ਥੋਡਾ ਬਾਹਲਾ ਥੱਲੇ, ਮਾੜਾ ਥੌਡਾ ਹਾਲ ਆ
 ਬੰਦ ਹੁੰਦੇ ਨਸ਼ੇ ਨਹੀਂ, ਮਰੇ ਮਾਂਵਾਂ ਦੇ ਕਈ ਲਾਲ ਆ
 ਇਹਨਾ ਸਾਰੇ ਮੁੱਦਿਆਂ 'ਤੇ 
ਕਿਉਂ ਨੀ ਆਉਂਦਾ ਕੋਈ ਸਵਾਲ ਆ
                -Goyal_bagrian #Art goyal

#Art goyal

e26f8c712627369024de260b7fb0c487

Gâgâñ Gøyâl (Goyal Bagrian)

ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ
ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ
ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ

 ਮੀਡੀਆ ਜੀ ....
84 'ਦੀਆ ਕਾਤਲਾਂ ਲਈ  ਥੌਡਾ ਕੀ ਖਿਆਲ ਆ
ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ
 ਰੈਂਕ ਥੋਡਾ ਬਾਹਲਾ ਥੱਲੇ
 ਮਾੜਾ ਥੌਡਾ ਹਾਲ ਆ
 ਬੰਦ ਹੁੰਦੇ ਨਸ਼ੇ ਨਹੀਂ
 ਮਰੇ ਮਾਂਵਾਂ ਦੇ ਕਈ ਲਾਲ ਆ
 ਇਹਨਾ ਸਾਰੇ ਮੁੱਦਿਆਂ 'ਤੇ 
ਕਿਉਂ ਨੀ ਆਉਂਦਾ ਕੋਈ ਸਵਾਲ ਆ
                -Goyal_bagrian #depression
e26f8c712627369024de260b7fb0c487

Gâgâñ Gøyâl (Goyal Bagrian)

ਕੀ ਹੋਣਗੇ ਕਾਰਨ
 ਕਿਉਂ ਕੋਈ ਮਜ਼ਬੂਰ ਹੋ ਜਾਂਦਾ ਏ
 ਰੂਹ ਕੁਰਲਾਉਂਦੀ ਹੈ
 ਜਦ ਕੋਈ ਆਪਣਾ ਦੂਰ ਹੋ ਜਾਂਦਾ ਏ #SushantSinghRajput
e26f8c712627369024de260b7fb0c487

Gâgâñ Gøyâl (Goyal Bagrian)

#heaven
e26f8c712627369024de260b7fb0c487

Gâgâñ Gøyâl (Goyal Bagrian)

#meditationguitar 
#goyal_bagrian
#mai_sau_kudi_nahi_han
#LO√€ 
#Mother #Nojoto 
#Meri_Kitaab
e26f8c712627369024de260b7fb0c487

Gâgâñ Gøyâl (Goyal Bagrian)

ਕੱਟ ਲਵਾਂਗਾ ਸਾਰੀ ਜ਼ਿੰਦਗੀ 
ਕਿਸੇ ਬੀਅਬਾਨ ਅਤੇ ਹਨੇਰੇ ਅੰਦਰ
ਬਸ ਤੇਰੇ ਚਿਹਰੇ ਦੀ ਰੋਸ਼ਨੀ 
ਅੱਖਾਂ ਓਹਲੇ ਨਾ ਹੋਵੇ

             -ਗੋਇਲ ਬਾਗੜੀਆਂ #newday #Shayari #goyal_bagrian #Punjabi #Poetry #Nojoto #Instagram #kahani #Song  #dilse

newday Shayari goyal_bagrian Punjabi Poetry Instagram kahani Song dilse

e26f8c712627369024de260b7fb0c487

Gâgâñ Gøyâl (Goyal Bagrian)

ਕੈਸੀ ਤੇਰੀ ਮੱਤ ਲੋਕਾ,
ਕੈਸੀ ਤੇਰੀ ਬੁੱਧ ਆ
ਭੁੱਖਿਆਂ ਲਈ ਮੁੱਕੀਆਂ,
ਤੇ ਪੱਥਰਾਂ ਨੂੰ ਦੁੱਧ ਆ
ਜੇ ਮੈਂ ਸੱਚ ਬਹੁਤਾ ਬੋਲਿਆ,
ਤੇ ਮੱਚ ਜਾਣਾਂ ਯੁੱਧ ਆ
ਗਰੀਬੜੇ ਦੀ ਛੋਹ ਮਾੜੀ,
ਗਊ ਦਾ ਮੂਤ ਸ਼ੁੱਧ ਆ
ਚੱਲੋ ਮੰਨਿਆ ਬਈ ਤੱਕੜਾ ਏ,
ਤੇਰਾ ਆਪਣਾ ਗਰੂਰ ਆ
ਜੇ ਮੈਂ ਮਾੜੇ ਘਰ ਜੰਮਿਆ
ਤੇ ਮੇਰਾ ਕੀ ਕਸੂਰ ਆ #kalakaar #meri_kitab #nojoto
# Eisha mahi सचिन पट्टेबहादूर  Bisht Aman(Fillori Rang) Aman Verma DEVENDRA KUMAR (देवेंद्र कुमार) 🙏

#Kalakaar #meri_kitab nojoto # Eisha mahi सचिन पट्टेबहादूर Bisht Aman(Fillori Rang) Aman Verma DEVENDRA KUMAR (देवेंद्र कुमार) 🙏

loader
Home
Explore
Events
Notification
Profile