Nojoto: Largest Storytelling Platform
loyaljatti2253
  • 6Stories
  • 30Followers
  • 47Love
    521Views

Loyal Jatti

  • Popular
  • Latest
  • Video
e2b5d906a4639bc55496f9ce27419afc

Loyal Jatti

e2b5d906a4639bc55496f9ce27419afc

Loyal Jatti

morning vibes

morning vibes #Life

e2b5d906a4639bc55496f9ce27419afc

Loyal Jatti

 ਯਾਰੀਆਂ ਦੇ ਭਾਅ ਵਧ ਗਏ, ਗਹਿਣੇ ਪੈ ਗਿਆ ਸਕੂਟਰ ਧਰਨਾ 
ਘਰ ਕਰਤਾਰ ਦੇ ਆਪਾਂ ਜਾਣੋ ਮੂਲ ਨੀ  ਡਰਨਾ
ਬੋਤਲ ਲਿਆ ਜੱਟੀਏ ਮੇਰਾ ਅਧੀਏ ਨਾਲ ਨੀਂ ਸਰਨਾ
ਯਾਰ ਸ਼ਰਾਬੀ ਦਾ ਸਿੱਖ ਲੈ ਸਵਾਗਤ ਕਰਨਾ…🤣🤣🤣

©Loyal Jatti
e2b5d906a4639bc55496f9ce27419afc

Loyal Jatti

ਨਿੱਕਾ ਮੁੰਡਾ ਰੋਵੇ ਕੀ ਤੂੰ ਦੁੱਧ- ਦੁੱਧ ਲਾਈ ਏ,
ਚੋ ਬੱਕਰੀ ਵੇ ਜਿਹੜੀ ਹਿੱਸੇ ਬਹਿੰਦੀ ਆਈ ਆਂ….(ਨਿਹਾਲ ਸਿੰਘ

©Loyal Jatti
e2b5d906a4639bc55496f9ce27419afc

Loyal Jatti

ਦਿਸਣ ਦੂਰ ਤੋਂ ਖੜੇ ਪ੍ਰੋਹਣੇ,
ਰੋਹੀ ਵਾਲੇ ਜੰਡ ਵਾਂਗੂ,
ਮੁੱਛ ਚੜ੍ਹਾ ਕੇ ਸੋਹਰੀ ਵੜਦੇ,
ਲੜਦੇ ਸਭ ਦੇ ਕੰਡ ਵਾਂਗੂ,
ਤੇ ਇਹਨਾਂ ਕੋਲੇ ਪਾਵਰ ਹੁੰਦੀ
ਕੰਧ ਕਦੋਲੀ ਢੋਹਨੇ ਦੀ,
ਸੋਹਰੇ ਜਾ ਕੇ ਹੋ ਜਾਂਦੀ ਏ,
ਦੂਣੀ ਟੋਹਰ ਪ੍ਰਾਹੁਨੇ ਦੀ.. 

(ਮਨਵਿੰਦਰ ਮਾਨ

©Loyal Jatti
  ਦਿਸਣ ਦੂਰ ਤੋਂ ਖੜੇ ਪ੍ਰੋਹਣੇ,
ਰੋਹੀ ਵਾਲੇ ਜੰਡ ਵਾਂਗੂ,
ਮੁੱਛ ਚੜ੍ਹਾ ਕੇ ਸੋਹਰੀ ਵੜਦੇ,
ਲੜਦੇ ਸਭ ਦੇ ਕੰਡ ਵਾਂਗੂ,
ਤੇ ਇਹਨਾਂ ਕੋਲੇ ਪਾਵਰ ਹੁੰਦੀ
ਕੰਧ ਕਦੋਲੀ ਢੋਹਨੇ ਦੀ,
ਸੋਹਰੇ ਜਾ ਕੇ ਹੋ ਜਾਂਦੀ ਏ,
ਦੂਣੀ ਟੋਹਰ ਪ੍ਰਾਹੁਨੇ ਦੀ..

ਦਿਸਣ ਦੂਰ ਤੋਂ ਖੜੇ ਪ੍ਰੋਹਣੇ, ਰੋਹੀ ਵਾਲੇ ਜੰਡ ਵਾਂਗੂ, ਮੁੱਛ ਚੜ੍ਹਾ ਕੇ ਸੋਹਰੀ ਵੜਦੇ, ਲੜਦੇ ਸਭ ਦੇ ਕੰਡ ਵਾਂਗੂ, ਤੇ ਇਹਨਾਂ ਕੋਲੇ ਪਾਵਰ ਹੁੰਦੀ ਕੰਧ ਕਦੋਲੀ ਢੋਹਨੇ ਦੀ, ਸੋਹਰੇ ਜਾ ਕੇ ਹੋ ਜਾਂਦੀ ਏ, ਦੂਣੀ ਟੋਹਰ ਪ੍ਰਾਹੁਨੇ ਦੀ.. #Thoughts

e2b5d906a4639bc55496f9ce27419afc

Loyal Jatti

sardari

sardari #News


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile