Nojoto: Largest Storytelling Platform
vikramsingh1721
  • 1Stories
  • 10Followers
  • 50Love
    146Views

VIKRAM SINGH

  • Popular
  • Latest
  • Video
e38f19581073e71e8370a18f3b134171

VIKRAM SINGH

a-person-standing-on-a-beach-at-sunset ਜੇਕਰ ਕਰੇ ਕੋਈ ਅਹਿਸਾਨ
ਤਾਂ ਅਹਿਸਾਨ ਤੇ ਮੰਨੋ 

ਕੋਈ ਹੋਵੇ ਥੋਡੇ ਤੇ ਕੁਰਬਾਨ 
ਤਾਂ ਉਸਦਾ ਹੋਣਾ ਕੁਰਬਾਨ ਤੇ ਮੰਨੋ।

ਹੋਵੇ ਦਿਲ ਦਾ ਸਾਫ ਕੋਈ
ਤਾਂ ਦਿਲ ਦਾ ਅਹਿਸਾਸ ਤੇ ਮੰਨੋ।

ਵਿਕੀਆ ਮੰਨ ਰੱਬ ਦਾ ਭਾਣਾ 

ਹੋਵੇ ਦੇਣ ਨੂੰ ਜਾਨ ਲਈ ਥੋਡੇ 
ਤਾਂ ਥੋੜਾ ਅਹਿਸਾਨ ਤੇ ਮੰਨੋ।।

©VIKRAM SINGH #SunSet  ਸਟੇਟਸ ਪੰਜਾਬੀ ਸ਼ਾਇਰੀ

#SunSet ਸਟੇਟਸ ਪੰਜਾਬੀ ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile