Nojoto: Largest Storytelling Platform
ustaadbande1968
  • 48Stories
  • 101Followers
  • 242Love
    0Views

ustaad__bande_

instagram id : @prathambambah

  • Popular
  • Latest
  • Video
e452cb22726db4f3ffa794cf2b850591

ustaad__bande_

चेहरे तो बहुत देखे है जनाब
आपका टाइम से पहले दिख जाता
तो दिल के पास आने ही ना देते

-prathambambah-

e452cb22726db4f3ffa794cf2b850591

ustaad__bande_

ਜਿਨ੍ਹਾਂ ਨੂੰ ਤੂੰ ਜਾਦਾ ਹੀ ਪੈਸਾ ਦੇ ਦਿੱਤਾ ਹੋਵੇ ਰੱਬਾ
ਕੁੱਝ ਹਿਸਾ ਏਨਾ ਦੀ ਝੋਲੀ ਹੀ ਪਾਦੇ 🙏 🙏🙏

🙏🙏

e452cb22726db4f3ffa794cf2b850591

ustaad__bande_

ਦੁਨੀਆਦਾਰੀ ਦੇ ਬੜੇ ਮਾੜੇ ਹਾਲ ਏ
ਕਈ ਛੜਗੇ ਤੇ ਕਈ ਹੱਜੇ ਨਾਲ ਏ
ਸਾਰੇ ਮੋਹ ਮਾਇਆ ਦੇ ਹੀ ਪਿਆਰ ਏ
ਇਹ ਨਾ ਭੁੱਲ ਤੇਰੇ ਸਿਰ ਉਤੇ ਵੀ ਕਾਲ ਏ

-prathambambah- 🇨🇦🇨🇦🇨🇦

🇨🇦🇨🇦🇨🇦

e452cb22726db4f3ffa794cf2b850591

ustaad__bande_

ਕਈ ਯਾਰ ਦੋਸਤ ਵੀ ਖਾਰ ਖਾਂਦੇ ਹੋਣਗੇ
ਇਹ ਤੂੰ ਕਿਵੇਂ ਕਹਿ ਸਕਦਾ ਏ
ਹੋਰਾਂ ਦੀਆਂ ਮਹਿਫਲਾਂ ਵਿੱਚ ਬੈਠ
ਉਹ ਤੇਰਾ ਨੰਬਰ ਨਹੀਂ ਲਾਉਂਦੇ ਹੋਣਗੇ

-prathambambah- 🇨🇦🇨🇦🇨🇦

🇨🇦🇨🇦🇨🇦

e452cb22726db4f3ffa794cf2b850591

ustaad__bande_

ਤੇਰੇ ਕਰਕੇ ਮੁੰਡਾ ਲਿਖਾਰੀ ਅਖਵਾਉਂਨ ਲਗ ਪਿਆ
ਸ਼ਾਇਰੀ ਲਿੱਖ ਮੁੰਡਾ ਤੈਨੂੰ ਹੋਰ ਚੋਹਨ ਲਗ ਪਿਆ

-prathambambah-

e452cb22726db4f3ffa794cf2b850591

ustaad__bande_

ਮਹੋਬਤ ਕਰਨ ਤੋਂ ਪਹਿਲਾਂ
ਇੱਕ ਚੰਗਾ ਇਨਸਾਨ ਬਣ
ਫਿਰ ਮਹੋਬਤ ਕਰਦਾ ਵੀ 
ਤੂੰ ਸੋਹਣਾ ਲਗੇਗਾ

-prathambambah- 🇨🇦🇨🇦🇨🇦

🇨🇦🇨🇦🇨🇦

e452cb22726db4f3ffa794cf2b850591

ustaad__bande_

ਦੁਨੀਆਂ ਵਿੱਚ ਰਹਿ ਬੜੇ ਹੀ ਚੇਹਰੇ ਦੇਖੇ ਨੇ
ਨਵੇਂ ਰਿਸ਼ਤੇ ਬਣਦੇ ਤੇ ਪੁਰਾਣੇ ਟੁੱਟਦੇ ਦੇਖੇ ਨੇ

-prathambambah- 🇨🇦🇨🇦🇨🇦

🇨🇦🇨🇦🇨🇦

e452cb22726db4f3ffa794cf2b850591

ustaad__bande_

ਇਸ਼ਕ ਦੀ ਸਿਆਸਤ ਤੋਂ ਸੱਜਣਾ
ਬਾਹਰ ਹੀ ਸੋਹਣਾ ਲੱਗਦਾ ਏ

-prathambambah- #waitingforyou
e452cb22726db4f3ffa794cf2b850591

ustaad__bande_

ਦਿਨ ਚੜ ਜਾਂਦਾ ਏ
ਦਿਨ ਲਹਿ ਜਾਂਦਾ ਏ
ਸੱਚ ਨੂੰ ਸਾਰੇ ਨਫ਼ਰਤ ਕਰਨ
 ਦਿਲ ਫਿਰ ਸੱਚ ਹੀ ਕਹਿ ਜਾਂਦਾ ਏ

-prathambambah- 🇨🇦🇨🇦🇨🇦

🇨🇦🇨🇦🇨🇦

e452cb22726db4f3ffa794cf2b850591

ustaad__bande_

I am Sorry ਸੁਣਿਆ ਸੀ ਪਿਆਰ ਹੀ ਇੱਕ ਖਫ਼ਾ ਆ
ਪਰ ਬੰਦਾ ਪਿਆਰ ਤੋਂ ਬਿਨਾਂ ਵੀ ਟੁੱਟਦਾ ਦੇਖਿਆ ਆ

loader
Home
Explore
Events
Notification
Profile