Nojoto: Largest Storytelling Platform
sandeepkaur7751
  • 24Stories
  • 30Followers
  • 235Love
    426Views

Sandeep Kaur

music is my life

  • Popular
  • Latest
  • Video
e45b59a631b289253d9f2ebc31c8c640

Sandeep Kaur

अकसर साथ छोड़ जाते हैं वो लोग बुरा वक्त  देखकर, 
जो हर हाल में साथ निभाने का वादा किया करते थे। 
written by Sandeep Sahal Wali
11:31pm

©Sandeep Kaur #promises
e45b59a631b289253d9f2ebc31c8c640

Sandeep Kaur

ਰਿਸ਼ਤਿਆਂ ਦੀ ਉਮਰ 

ਜਿਹੜਾ ਗੁੱਸੇ ਦੇ ਪਿੱਛੇ ਦਾ ਪਿਆਰ ਨਾ ਸਮਝ ਸਕੇ, 
ਉਹ ਕੀ ਜਾਣੇ ਰਿਸ਼ਤਿਆ ਦੀ ਕਦਰ ਕਾਹਨੂੰ ਕਹਿੰਦੇ ਆ। 
written by Sandeep Sahal wali
    SUKH ❤❤❤❤❤ #Relationship
e45b59a631b289253d9f2ebc31c8c640

Sandeep Kaur

ਸਫ਼ਰ 




ਜਿੰਦਗੀ  ਦੇ ਸਫਰ ਵਿੱਚ, 
ਹਮਸਫਰ ਭਾਵੇ ਸ਼ਕਲ ਤੋ ਸੋਹਣਾ ਨਾ ਹੋਵੇ, 
 ਦਿਲ ਦਾ ਸੋਹਣਾ ਹੋਣਾ ਚਾਹੀਦਾ।
ਘਰ ਤੋਂ  ਭਾਵੇ ਗਰੀਬ ਹੋਵੇ, 
ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ। 
written by Sandeep Sahal wali 
SUKH
         10:10pm #ਸਫ਼ਰ

#ਸਫ਼ਰ

e45b59a631b289253d9f2ebc31c8c640

Sandeep Kaur

ਤਕਲੀਫ 









बहुत तकलीफ देते हैं वो रिश्ते ,
जो बिना वजह से टूट जाते हैं, 
बहुत तकलीफ देते हैं वो लोग,
 जो अपना बनाकर लूट जाते हैं।
बहुत तकलीफ देते हैं वो जखम, 
जो अपने दे जाते है।,
बहुत तकलीफ देते हैं वो सपने, 
जो अधूरे रह जाते है। 
written by Sandeep Sahal Wali 
10 :57pm #ਤਕਲੀਫ

#ਤਕਲੀਫ

e45b59a631b289253d9f2ebc31c8c640

Sandeep Kaur

ਸਲਾਮ 

ਸਲਾਮ ਆ ਉਸ ਮਾਂ ਨੂੰ ,
ਜਿਹੜੀ ਨੌ ਮਹੀਨੇ ਬੱਚੇ ਨੂੰ ਕੁੱਖ ਚ ਰੱਖਦੀ ਆ, 
ਪਾਲਦੀ ਆ, ਤੰਗੀਆ ਕੱਟ ਕੱਟ ਪੜਾਦੀ ਲਿਖਾਦੀ ਆ, 
ਸਾਰੀ ਉਮਰ ਬੱਚਿਆ ਦੀ ਫਿਕਰਾ ਚ ਗਾਲ ਦਿੰਦੀ ਆ। 
ਆਪਣੀ ਸੁੰਦਰਤਾ ਤਿਆਗ ਦਿੰਦੀ ਆ, ਜਦੋ ਬੱਚੇ ਵਿਆਹੇ ਜਾਂਦੇ ਆ,
ਆਪਣੀ ਅਲੱਗ ਦੁਨੀਆ ਬਣਾ ਲੈਂਦੇ ਆ, ਮਾਂ ਬਾਪ ਨੂੰ ਭੁਲਾ ਦੇਂਦੇ ਆ,
 ਪਾਣੀ ਲੲੀ ਵੀ ਤਰਸਾ ਦੇਂਦੇਂ ਆ, 
ਫੇਰ ਵੀ ਮਾਂ ਕਹਿੰਦੀ ਆ ਰੱਬਾ ਮੇਰੀ ਅੋਲਾਦ ਨੂੰ ਖੁਸ਼ ਰੱਖੀ। 
ਇਸ ਦੁਨੀਆ ਵਿਚ ਮਾਂ ਦੀ ਜਗਾ ਕੋਈ ਨੀ ਲੈ ਸਕਦਾ। 
ਮਾ ਬਾਪ ਸਾਰੀ ਜਿੰਦਗੀ  ਬੱਚਿਆਂ ਦੇ ਲੇਖੇ ਲਾ ਦੇਂਦੇ ਆ, 
ਤੇ ਬੱਚਿਆਂ ਲਈ ਉਹਨਾਂ ਦਾ
love ਉਹਨਾਂ ਦੀ life ਬਣ ਜਾਂਦਾ। 
love you mom dad 
written by Sandeep Sahal wali 
10:30pm #ਸਲਾਮ

#ਸਲਾਮ

e45b59a631b289253d9f2ebc31c8c640

Sandeep Kaur

ਗੁਨਾਹ    ਜਿੰਦਗੀ ਵਿੱਚ ਕੁਝ  ਐਦਾ ਦੇ ਹੋ ਜਾਂਦੇ ਹਨ, 
ਜਿਹਨਾ ਨੂੰ ਕਰਨ ਤੋਂ ਬਾਅਦ ਇਨਸਾਨ ਖੁੱਦ ਦੀਆ ਨਜਰਾ ਚ ਗਿਰ ਜਾਂਦਾ ਹੈ 
ਤੇ ਆਪਣੇ ਆਪ ਨੂੰ ਕਦੇ ਮਾਫ ਨੀ ਕਰ ਸਕਦਾ। 
ਉਸਦਾ ਪਛਤਾਵਾ ਜਿੰਦਗੀ ਭਰ ਰਹਿੰਦਾ ਹੈ। 
written by Sandeep Sahal Wali 

         11 :30pm #ਗੁਨਾਹ

#ਗੁਨਾਹ

e45b59a631b289253d9f2ebc31c8c640

Sandeep Kaur

ਨਫਰਤ  ਨਫਰਤ ਜੀ ਹੋ ਗਈ ਆ ਇਸ ਜਿੰਦਗੀ ਨਾਲ, 
ਕਿਉਕਿ ਐਥੇ ਸਮਝਣ ਵਾਲੇ ਘੱਟ ਤੇ ਸਮਝਾਣ ਵਾਲੇ ਜਿਆਦਾ ਨੇ।
written by Sandeep Sahal wali 


10:53pm #ਨਫਰਤ

#ਨਫਰਤ

e45b59a631b289253d9f2ebc31c8c640

Sandeep Kaur

ਦਿਲ ਇਕ ਗੱਲ  ਤਾਂ ਅੱਜ clear ਹੋ ਗਈ, 
ਲੋਕ ਅਕਲ ਤੇ ਦਿਲ ਨੀ ,
ਸਿਰਫ ਸ਼ਕਲ ਦੇਖਦੇ ਆ। 
video 
ਤੇ ਸਾਰਿਆਂ ਨੇ 
comment 
ਕੀਤਾ। 
ਔਰ ਸ਼ਾਇਰੀ ਤੇ ਕਿਸੇ ਨੇ ਨੀ। 
written  by  Sandeep  Sahal Wali #ਦਿਲ

#ਦਿਲ

e45b59a631b289253d9f2ebc31c8c640

Sandeep Kaur

ਛਾਂ ਤੇ ਧੂਪ ਦਾ ਮੇਲ ਹੈ ਜੀਵਨ    ਜਿੰਦਗੀ ਤੇ ਮੌਤ ਦਾ ਖੇਲ ਹੈ ਜੀਵਨ।
ਕਦੇ ਦੁੱਖ ਕਦੇ ਸੁੱਖ ਦਿਖਾਓਦਾ ਹੈ ਜੀਵਨ। 
ਕਦੇ ਹਸਾਓਦਾ ਤੇ ਕਦੇ ਰਵਾਓਦਾ ਹੈ ਜੀਵਨ। 
ਕਦੇ  ਅਰਸ਼ਾ ਤੱਕ ਪਹੁੰਚਾਦਾ ਹੈ ਜੀਵਨ। 
ਕਦੇ ਪਾਣੀ ਲਈ ਵੀ ਤਰਸਾਂਦਾ ਹੈ ਜੀਵਨ। 
written  by Sandeep Sahal wali
          sukh #Life
e45b59a631b289253d9f2ebc31c8c640

Sandeep Kaur

ਮਸ਼ਹੂਰ  ਬਹੁਤੀਆਂ ਮਸ਼ਹੂਰੀਆਂ ਦੀ ਲੋੜ ਨੀ ਰੱਬਾ ,
ਜਿੱਥੇ ਵੀ ਜਾਨੇ ਆ। 
ਮੇਰੀ ਪਹਿਚਾਣ ਮੇਰੀ ਕਲਮ✍️ ਨਾਲ ਹੁੰਦੀ ਆ, 
ਐਨਾ ਹੀ ਕਾਫੀ ਆ। 
written by Sandeep Sahal wali
SUKH #ਮਸ਼ਹੂਰ

#ਮਸ਼ਹੂਰ

loader
Home
Explore
Events
Notification
Profile