Nojoto: Largest Storytelling Platform
deepbrar3166
  • 279Stories
  • 14Followers
  • 2.4KLove
    1.4KViews

rooh de haani416

  • Popular
  • Latest
  • Video
e521e32cbc517189cab7e20ab2f5bbac

rooh de haani416

e521e32cbc517189cab7e20ab2f5bbac

rooh de haani416

e521e32cbc517189cab7e20ab2f5bbac

rooh de haani416

ਖ਼ੁਸ਼ੀ ਦੀ ਸ਼ਾਮ ਹੋਵੇ
ਭਾਵੇ ਦੁੱਖਾਂ ਦਾ ਸਵੇਰਾ,
ਸਭ ਕੁੱਝ ਕਬੂਲ ਆ ਸੱਜਣਾਂ
ਜੇ ਸਾਥ ਹੋਵੇ ਤੇਰਾ।।

©rooh de haani416 #holdinghands
e521e32cbc517189cab7e20ab2f5bbac

rooh de haani416

ਇਸ਼ਕ ਹੋਇਆ '
ਪੀੜ ਮਿਲੀ। 
ਪੀੜ ਮਿਲੀ! 
ਇਬਾਦਤ ਹੋਈ! 
ਇਬਾਦਤ ਹੋਈ। 
ਬੋਧ ਹੋਈਆਂ! 
ਬੋਧ ਹੋਈਆਂ। 
ਪ੍ਰਭ ਮਿਲੀਆ! 
ਪ੍ਰਭ ਮਿਲੀਆ! 
ਫਕੀਰ ਹੋਈਆਂ। ।

©rooh de haani416 #moonlight
e521e32cbc517189cab7e20ab2f5bbac

rooh de haani416

ਮੈਂ
ਦਿਲ 
ਵਾਂਗ ਹੀ
ਬਟੂਏ ਨੂੰ ਵੀ 
ਬੰਦ ਤੇ ਲਕੋ ਕੇ 
ਰੱਖਦਾਂ ਹਾਂ,,,,,,,,,

ਕਿਤੇ 
ਕੋਈ ਤੇਰੀ 
ਤਸਵੀਰ 
ਨਾ ਵੇਖ ਲਵੇ......।

©rooh de haani416 #Camera
e521e32cbc517189cab7e20ab2f5bbac

rooh de haani416

ਉਹਨੂੰ ਮੇਰੇ ਇਸ਼ਕ ਤੋ ਸ਼ਿਕਾਇਤਾਂ ਹੋਣੀਆ ਸੁਭਾਵਿਕ ਨੇ,

ਦਿਲੋ ਕੀਤੀ ਮੁਹੱਬਤ ਹਰ ਕਿਸੇ ਨੂੰ ਰਾਸ ਕਿੱਥੇ ਆਉਦੀ ਹੈ।

©rooh de haani416 #ujala
e521e32cbc517189cab7e20ab2f5bbac

rooh de haani416

ਮੇਰਾ ਬੁਰਾ ਵਕਤ ਹਜੇ ਲੰਬਾ ਚੱਲੇਗਾ ,

ਜਿਸਨੇ ਜਾਣਾ ਹੈ , ਜਾ ਸਕਦਾ।।

©rooh de haani416 #Hope
e521e32cbc517189cab7e20ab2f5bbac

rooh de haani416

ਵਿੱਛੜ ਵਿੱਛੜ ਕੇ ਮਿਲ ਰਹੇ ਹਾਂ...
ਲੱਗਦਾ ਹਜੇ ਮੁਹੱਬਤ ਦੀ ਕਹਾਣੀ ਬਾਕੀ ਹੈ...😔😔

©rooh de haani416 #Connection
e521e32cbc517189cab7e20ab2f5bbac

rooh de haani416

ਐਸਾ ਜਿ਼ੰਦਗੀ ਵਿੱਚ ਸੂਰਜ ਆਏ

ਜਿ਼ੰਦਗੀ ਧੁੱਪ ਦੇ ਵਾਂਗ ਚਮਕ ਜਾਏ

©rooh de haani416 Follow 💝👆🙏

#sunlight

Follow 💝👆🙏 #sunlight #ਸਸਪੈਂਸ

e521e32cbc517189cab7e20ab2f5bbac

rooh de haani416

ਆਪਣੀ ਕਮੀ ਫਰੋਲੋ
ਰੋਸ ਕਰਨ ਦੀ 
"ਬਜਾਏ,

ਅੱਜ ਕਦਰ ਕਰੋ
ਕੱਲ੍ ਅਫਸੋਸ ਕਰਨ
 ਦੀ ਬਜਾਏ"!!

©rooh de haani416 #girl
loader
Home
Explore
Events
Notification
Profile