Nojoto: Largest Storytelling Platform
ranjitsingh5393
  • 24Stories
  • 103Followers
  • 180Love
    407Views

Ranjit Singh

show off ਨਹੀਂ hard work ਆ

  • Popular
  • Latest
  • Video
e5be2b639584bff3d50bdc4d930a17ea

Ranjit Singh

ਉਹ ਝੂਠ ਬੋਲ ਰਿਹਾ ਸੀ😣।
ਤੇ ਮੈਂ ਹੱਸ ਰਿਹਾ ਸੀ।☺️

ਕਿਉ ਕੀ ਉਹ ਝੂਠ ਬੋਲ ਕੇ।💔
ਅਪਣੀ ਸਚਾਈ ਦੱਸ ਰਿਹਾ ਸੀ।💯

©Ranjit Singh #ਦਿਲਦੇਜ਼ਜ਼ਬਾਤ

#ਦਿਲਦੇਜ਼ਜ਼ਬਾਤ

e5be2b639584bff3d50bdc4d930a17ea

Ranjit Singh

ਮੈਨੂੰ ਤੂੰ ਰੋਵਾਂ ਕੇ।😞
ਮੈ ਸੁਣਿਆ ਹੱਸਦੀ ਏ।💔

ਜਦੋਂ ਮੇਰੇ ਬਾਰੇ ਕੋਈ ਪੁੱਛਦਾ।🤔
ਫਿਰ ਤੂੰ ਕੀ ਦੱਸਦੀ ਏ।😣

©Ranjit Singh #Dil_De_Alfaaz
e5be2b639584bff3d50bdc4d930a17ea

Ranjit Singh

Alone  ਬੜੀ ਦੁੱਖ ਵਾਲੀ ਗੱਲ ਆ।😞
ਕੇ ਮੇਰੇ ਜਾਨ ਤੋਂ ਪਿਆਰੇ ਹੀ।💔

ਮੈਨੂੰ ਮਰਿਆ ਦੇਖਣਾ ਚਾਹੁੰਦੇ ਨੇ ।😫

©Ranjit Singh #Dil__ki__Aawaz
e5be2b639584bff3d50bdc4d930a17ea

Ranjit Singh

ਧੋਖੇ ਖਾਣ ਦੀ ਆਦਤ ਮੈਨੂੰ ।
ਜੇ ਤੂੰ ਦਿੱਤਾ ਦੁੱਖ ਹੋਇਆ ਨਾ।
ਤੇਰੇ ਝੂਠੇ ਪਿਆਰ ਹੱਸਦਾ ਸੀ ।
ਇਕ ਵਾਰ ਵੀ ਮੈ ਰੋਇਆ ਨਾ।
ਕੲੀ ਆਏ ਕੲੀ ਛੱਡ ਗਏ ।
ਸਾਡੇ ਨਾਲ ਪਹਿਲੀ ਵਾਰ ਹੋਇਆ        ਨਾ।  Ranjit singh✍️ #Language_of_tears
e5be2b639584bff3d50bdc4d930a17ea

Ranjit Singh

ਜਿੰਦਗੀ ਜਿਓਣ ਲੲੀ ਬਹੁਤ ਕੁਝ ਕਰਦਾ ਹਾਂ ਮੈਂ ।
ਕੲੀ ਵਾਰ ਜਿਉਂਦਾ ਤੇ ਕਈ ਵਾਰ ਮਰ ਦਾ ਹਾਂ ਮੈ।
ਕੲੀ ਵਾਰ ਬਹੁਤ ਹੱਸਦਾ।
ਤੇ ਕਈ ਵਾਰ ਹੋਕੇ ਭਰਦਾ ਮੈਂ।
ਕਿਸੇ ਨੂੰ ਦੁੱਖ ਮੈਂ ਦਿੰਦਾ ਨਹੀਂ।
ਤੇ ਆਪ ਬੜੇ ਦੁੱਖ ਜ਼ਰਦਾ ਹਾ ਮੈ।
ਮੈਨੂੰ ਪਤਾ ਨਹੀ ਲੱਗਦਾ ਦੁਨੀਆਂ ਦਾ।
ਆਪਣੇ ਲੇਖਾ ਦੇ ਨਾਲ ਲੱੜਦਾ ਹਾਂ ਮੈਂ।
ਜਿੰਦਗੀ ਜਿਉਣ ਲਈ ਬਹੁਤ ਕੁਝ ਕਰਦਾ ਹਾਂ ਮੈਂ।
ਕੲੀ ਵਾਰ ਜਿਉਂਦਾ ਤੇ ਕਈ ਵਾਰ ਮਰ ਦਾ ਹਾਂ ਮੈ।
                          Ranjit✍️✍️ #shadesoflife
e5be2b639584bff3d50bdc4d930a17ea

Ranjit Singh

ਦਿਲ ਮੇਰੇ ਦੇ ਰਾਜ ਬੜੇ ਨੇ ।
ਪਰ ਮੈ ਦੱਸ ਨਹੀਂ ਸਕਦਾ ।
ਰਵਾ ਲੋ ਮੈਨੂੰ ਜਿਨ੍ਹਾਂ ਮਰਜ਼ੀ।
ਪਰ ਹੁਣ ਹੱਸ ਨਹੀਂ ਸਕਦਾ।
ਮੱਤਲਬ ਭਰੀ ਦੁਨੀਆਂ ਵਿੱਚ।
ਹੁਣ ਅੱਕ ਗਿਆ ਹਾ ਮੈਂ।
ਮਰਨਾ ਚਾਉਂਦਾ ਹਾ ।।
ਪਰ  ਵੱਸ ਨਹੀਂ ਸਕਦਾ।।
     lyrics by👉  Ranjit✍️✍️ #SAD
e5be2b639584bff3d50bdc4d930a17ea

Ranjit Singh

ਦਿਲ ਦਾ ♥️ਕੀ ਹੁਣ ਹਾਲ ਸੁਣਾਵਾਂ।
ਤੈਨੂੰ ਵੇਖੇ ਬਿਨਾਂ 😟ਰਹਿ ਹੁੰਦਾ ਨਾ।
ਪਿਆਰ 😍ਤੈਨੂੰ ਬਹੁਤ ਕਰਦਾ ਹਾਂ।
 ਪਰ ਮੇਰੇ ਕੋਲੋਂ ਕਹਿ 🤨ਹੁੰਦਾ ਨਾ ।
ਤੈਨੂੰ ਆਉਣ ਨਾ ਦੇਣੀ ਤਕਲੀਫ ਕੋਈ 
ਮੈ ਕਰਦਾ ਤੇਰੇ ਨਾਲ ਇਕਰਾਰ ਹਾਂ।
ਤੇਰੇ ਹਿੱਸੇ ਦੇ🥴 ਦੁੱਖ ਸਾਰੇ ।
ਮੈ ਝੱਲਣ 💯ਨੂੰ ਤਿਆਰ ਹਾਂ।

                    Ranjit✍️✍️ #Love
e5be2b639584bff3d50bdc4d930a17ea

Ranjit Singh

ਮੈ ਸਮਝਾਇਆ ਪਰ ਸਮਝਦਾ ਨਹੀਂ ।
ਮੇਰਾ ਦਿਲ💔 ਗਲਤੀਆਂ।
ਕੲੀ ਵਾਰ 💯ਕਰਦਾ।
ਉਹ ਆਉਂਦੇ😟 ਨਹੀਂ ਰਾਹ ਸਾਡੇ ।
ਮੈ ਫਿਰ ਵੀ ਇੰਤਜ਼ਾਰ 🤗ਕਰਦਾ।
ੳੁਹ ਮੇਰੇ ਵੱਲ😔 ਵੇਖ ਦੇ ਵੀ ਨਹੀਂ । ਤੇ ਮੈਂ ਉਸਨੂੰ ਬਹੁਤ ਪਿਆਰ😍ਕਰਦਾ
                           Ranjit✍️ #Isolated
e5be2b639584bff3d50bdc4d930a17ea

Ranjit Singh

ਪਹਿਲਾਂ ਕਿਹੜਾ 😊ਅਸੀ ਹੱਸ ਦੇ ਸੀ।
ਜੇ ਅੱਜ ਸਾਡੇ ਰੋਣਾ 😓ਪੱਲੇ ਆ।
ਪਹਿਲਾਂ ਕਿਹੜਾ🤨 ਅਸੀ ਸਮਝ ਵਾਲੇ ਸੀ।
ਜੇ ਤੂੰ ਅੱਜ🙄 ਸਾਨੂੰ ਦੱਸ ਗਈ ਝੱਲੇ ਆ।
ਪਹਿਲਾਂ ਕਿਹੜਾ 💯ਅਸੀ ਚੰਗੇ ਸੀ।
ਤੂੰ ਜੋ 💔ਮੈਨੂੰ ਮਾੜਾ ਕਹਿ ਗੲੀ ੲੇ।
ਪਹਿਲਾਂ ਕਿਹੜਾ 🤔ਦੁੱਖਾਂ ਦੀ ਕਮੀਂ ਸੀ।
ਜੋ ਤੂੰ ਸਾਨੂੰ 🤫ਹੋਰ ਦੇ ਗੲੀ ਏ।
                         Ranjit ✍️ #EscapeEvening
e5be2b639584bff3d50bdc4d930a17ea

Ranjit Singh

ਬੇ ਫ਼ਿਕਰਾ ਹਾ🙃 ਆਪਣੇ ਲਈ।
ਮੈਨੂੰ ਤੇਰਾ 🤔ਫ਼ਿਕਰ ਸਤਾਉਂਦਾ ਏ।
ਤੇਰਾ ਤੇ ਮੈਨੂੰ 😞ਪਤਾ ਨਹੀਂ।
ਪਰ ਮੈਨੂੰ ਤੈਨੂੰ 😍ਵੇਖੇ ਬਿਨਾਂ ।
ਚੈਨ ਨਾ 🥰ਆਉਦਾ ੲਏ।
                   Ranjitsingh✍️ #baisakhi
loader
Home
Explore
Events
Notification
Profile