Nojoto: Largest Storytelling Platform
preetchauhan5319
  • 73Stories
  • 123Followers
  • 790Love
    268Views

Preet Chauhan

insta ID - preetchauhan_official follow me on insta

  • Popular
  • Latest
  • Repost
  • Video
e60c0fb94a80dc5e325f2482eca2bd7f

Preet Chauhan

ਉਲਝੀਆਂ ਰੂਹਾਂ ਦੇ ਸੁਲਝੇ ਕਿਰਦਾਰ ਨੇ,
ਅੰਦਰੋਂ ਬੁਝੇ ਤੇ ਬਾਹਰੋ ਦਿਲਦਾਰ ਨੇ।।

©Preet Chauhan #Broken 
#Celebrity 
#SAD
e60c0fb94a80dc5e325f2482eca2bd7f

Preet Chauhan

ਜਿਹਨਾਂ ਨੇ ਅਜਾਦੀ ਦਾ ਅਸਲ ਰੰਗ ਵੇਖਿਆ ।
ਏਧਰੋ ਉਧਰ, ਉਧਰੋਂ ਇਧਰ ਬਾਘਾ ਲੰਘ ਵੇਖਿਆ ।
ਵੇ ਇੱਜਤ ਹੁੰਦੀ ਭੈਣ ਵੇਖੀ
ਵੀਰ ਦਾ ਕੱਟ ਹੁੰਦਾ ਅੰਗ ਅੰਗ ਵੇਖਿਆ
ਲਾਸ਼ਾਂ ਦੇ ਢੇਰ ਵਿੱਚੋਂ ਮਿਲੀ ਅਜਾਦੀ ਉੱਤੇ 
ਜਸ਼ਨ ਮਨਾਉਦਾ ਇਕ ਮਲੰਗ ਵੇਖਿਆ

©Preet Chauhan 2021 
1947
1984

2021 1947 1984

e60c0fb94a80dc5e325f2482eca2bd7f

Preet Chauhan

मैं क़तरा क़तरा फ़ना हुया,
मे ज़र्रा ज़र्रा बिखर गया,
ऐ ज़िन्दग़ी तुझसे मिलते मिलते,
मैं अपने आप से बिछड़ गया..

©Preet Chauhan #Sunrise
e60c0fb94a80dc5e325f2482eca2bd7f

Preet Chauhan

ਕਿੱਦਾਂ ਈਦ ਮੁਬਾਰਕ ਆਖਾਂ,
ਮੈਂ ਉਲਝੇ ਹੋਏ ਤਾਣੇ ਦੇ ਵਿੱਚ।
ਇੱਥੇ ਲੋਕੀ ਨਫ਼ਰਤ ਕਰਦੇ,
ਧਰਮਾਂ ਵਾਲ਼ੇ ਬਾਣੇ ਦੇ ਵਿੱਚ।

ਜਿੰਨਾਂ ਦਿਲ ਵਿਚ ਪਿਆਰ ਸੰਭਾਲੇ,
ਦਿਲ ਤੋਂ ਪੜ੍ਹਨ ਕੁਰਾਨਾਂ ਨੂੰ।
ਈਦ ਮੁਬਾਰਕ ਮੇਰੇ ਵੱਲੋਂ,
ਉਹਨਾਂ ਸੱਭ ਇਨਸਾਨਾਂ ਨੂੰ।।

©Preet Chauhan #BakraEid
e60c0fb94a80dc5e325f2482eca2bd7f

Preet Chauhan

अपने साथ हूं ना तेरे पास हूं,
मैं कई दिनों से यूं ही उदास हूं।

©Preet Chauhan #OneSeason
e60c0fb94a80dc5e325f2482eca2bd7f

Preet Chauhan

मुसाफ़िर कल भी था
मुसाफ़िर आज भी हूं,
कल अपनों की तलाश में था
आज अपनी तलाश में हूं

©Preet Chauhan #Punjabi 
#shayeri 
#Singing 
#Attitude 
#Talash
e60c0fb94a80dc5e325f2482eca2bd7f

Preet Chauhan

ਵਿਰਸੇ ਦਾ ਇਹ ਅੰਗ ਹੈ ਸੱਜਣਾ,
ਗੱਲ ਨੂੰ ਫੋਕੀ ਨਾਂ ਜਾਣੀ।
ਸੱਚੀਓਂ ਬੜਾ ਮਿੱਠਾ ਹੁੰਦਾ ਸੀ,
ਪਹਿਲਾਂ ਨਲ਼ਕੇ ਦਾ ਪਾਣੀਂ।

©Preet Chauhan #ਪੰਜਾਬੀਸ਼ਾਇਰੀ #ਪੰਜਾਬੀ_ਵਿਰਸਾ #Music

#ਪੰਜਾਬੀਸ਼ਾਇਰੀ #ਪੰਜਾਬੀ_ਵਿਰਸਾ #Music #Life

e60c0fb94a80dc5e325f2482eca2bd7f

Preet Chauhan

ਉਹ ਸਾ਼ਇਰ ਹੋਣਾ ਏ,
ਜਾਂ ਕੋਈ ਪਾਗਲ ਹੋਣਾ ਏ।
ਜੋ ਲਿਖਦਾ ਏਨਾਂ ਸੋਚ- ਸੋਚ ਕੇ,
ਹਰ ਅੱਖਰ ਸੋਹਣਾਂ ਏ।
ਅੱਖਾਂ ਵਿੱਚ ਗੁੱਸਾ ਏ,
ਮੁੱਖ ਤੇ ਸ਼ਰਾਫਤ ਏ।
ਉਹ ਯਾਰ ਨੂੰ ਰੱਬ ਮੰਨਦਾ,
ਉਹਦਾ ਇਸ਼ਕ ਇਬਾਦਤ ਏ।।

©Preet Chauhan Deepak Chandra Meghna Kapoor Rajpoot Suraj Agarwal ਆਮ ਜਾ ਲਿਖਾਰੀ  Pankaj Singh  Shrawan Bhargav

Deepak Chandra Meghna Kapoor Rajpoot Suraj Agarwal ਆਮ ਜਾ ਲਿਖਾਰੀ Pankaj Singh Shrawan Bhargav #Shayari

e60c0fb94a80dc5e325f2482eca2bd7f

Preet Chauhan

ਜ਼ਿੰਦਗੀ ਵਿੱਚ ਕੁੱਝ ਏਦਾਂ ਦੀਆਂ ਵੀ ਫਿਕਰਾਂ ਹੁੰਦੀਆਂ ਨੇ,
ਜੋ ਮੂੰਹ ਕੋਲ਼ ਗਈ ਬੁਰਕੀ ਵੀ ਵਾਪਿਸ ਮੋੜ ਦਿੰਦੀਆਂ ਨੇ।

©Preet Chauhan #SuperBloodMoon
e60c0fb94a80dc5e325f2482eca2bd7f

Preet Chauhan

ਇਕ ਲਾਸ਼ ਪਈ ਸੀ ਸੜਕ
ਉੱਤੇ ,
ਬੰਦਾ ਖੜ੍ਹਾ ਕੋਈ ਹਜ਼ਾਰ
ਹੋਣਾ ।
ਕੁੱਝ ਲੋਕ ਦੇਖ ਕੇ ਕਹਿੰਦੇ
ਸੀ ,
...
ਕਾਤਿਲ ਕੋਈ ਤੇਜ਼ ਹਥਿਆਰ
ਹੋਣਾ ।
ਦੇਖਕੇ ਉਸਦੇ ਜ਼ਖਮਾਂ ਨੂੰ ,
ਕਹਿੰਦੇ ਕੋਲ ਆ ਕੇ
ਕੀਤਾ ਵਾਰ ਹੋਣਾ ।
ਇੰਝ ਲੱਗਦਾ ਜਿਸ ਨੇ
ਮਾਰਿਆ ਏ ,
ਓ ਦੁਸ਼ਮਣ ਨਹੀ ਕੋਈ ਯਾਰ ਹੋਣਾ।

©Preet Chauhan

loader
Home
Explore
Events
Notification
Profile