Nojoto: Largest Storytelling Platform
preetvirk9215
  • 12Stories
  • 12Followers
  • 67Love
    0Views

preet virk

jind jaan bhangra

  • Popular
  • Latest
  • Video
e72635591f96e8799f8ba77577353905

preet virk

ਜੋ ਟੁੱਟਿਆ ਉਹ ਹਰ ਕਿਸੇ ਦੀ ਇੱਜ਼ਤ ਤੇ ਕਦਰ ਕਰੂ
ਜੋ ਤੋੜ ਦਾ ਨਾ ਉਹ ਇੱਜ਼ਤ ਖੱਟ ਸਕਦਾ ਤੇ ਨਾ ਕਦਰ
(ਪ੍ਰੀਤ ਵਿਰਕ )

©preet virk #adventure
e72635591f96e8799f8ba77577353905

preet virk

ਆਪਣਾ ਆਪਣਾ ਕਹਿਣੇ ਹੋ,
ਨਾਲ਼ੇ ਰੋਜ਼ ਪਰਖਦੇ ਰਹਿਣੇ ਹੋ,
ਤੁਸੀਂ ਕੀ ਜਾਣੋ - ਤੁਸੀਂ ਕੀ ਜਾਣੋ,
ਦਿਲ ਲਾਉਣਾ ਕਿਸਨੂੰ ਕਹਿੰਦੇ ਨੇ,
ਸਾਡਾ ਵਕ਼ਤ ਆਇਆ ਤਾਂ ਦੱਸਾਂ ਗੇ,
ਕੀ ਤੜਫਾਉਣਾ ਕਿਸਨੂੰ ਕਹਿੰਦੇ ਨੇ..

©preet virk hh

#Dark
e72635591f96e8799f8ba77577353905

preet virk

ਅੱਜ ਦੇ ਟਾਈਮ ਦਿਲ ਲਾਉਣਾ ਬੜਾ ਹੈ ਔਖਾ ਕਿਸੇ ਦਾ ਕਿਸੇ ਨੂੰ ਕੀ ਪਤਾ,
ਲੋਕ ਪਿਆਰ ਵੀ ਕਰ ਲੈਂਦੇ ਨੇ -2 ਨਿਬਾਉ ਯਾ ਨਾ ਕਿਸੇ ਨੂੰ ਕੀ ਪਤਾ,
ਦਿਲ ਲਾਉਣਾ ਸੌਖਾ -2 ਟੁੱਟੇ ਦਾ ਦਰਦ ਯਾਰ ਕਿਸੇ ਨੂੰ ਕੀ ਪਤਾ,
(ਪ੍ਰੀਤ )ਜੋ ਧੋਖਾ ਕਰਦੇ ਓਹਨਾ ਦਾ ਕੀ ਜੋ ਪਿਆਰ ਕਰਦਾ ਓਹਨਾ ਦਾ ਕਿਸੇ ਨੂੰ  ਕੀ ਪਤਾ.......

©preet virk sad 

#Thoughts

sad Thoughts #Shayari

e72635591f96e8799f8ba77577353905

preet virk

ਸਿੱਖ ਰਿਹਾ ਹਾਂ ਲਿਖਣਾ, ਬਣਿਆ ਕਲਾਕਾਰ ਨਹੀ l
ਰੁਲਦਾ ਰਵਾ ਵਿੱਚ ਗਲੀਆਂ ਦੇ ਐਨਾ ਬੇਕਾਰ ਨਹੀ l
ਦੱਸ ਗਈ ਉਹ ਵੱਲ ਇਸ਼ਕੇ ਦੇ ਜਾਂਦੀ - ਜਾਂਦੀ  l
ਕਹਿੰਦੀ ਰੂਹਾਂ ਵਾਲਾ ਹੁੰਦਾ ਕਦੇ ਪਿਆਰ ਨਹੀ l
ਐਵੇਂ ਰੋਕੀ ਬੈਠੇ ਰਹੇ ਵਕ਼ਤ ਦੀਆਂ ਸੂਈਆਂ ਨੂੰ l
ਉਦੇ ਨੈਣਾ ਚ ਤਾਂ ਦਿਸਿਆ ਕੀਤੇ ਇਜ਼ਹਾਰ ਨਹੀ l
ਜੇ ਵਾਪਿਸ ਆਈ ਤਾਂ ਖਾਲੀ ਹੱਥ ਮੁੜੇਗੀ,
ਹੁਣ ਮਿਲਣ ਨੂੰ ਸਾਡਾ ਦਿਲ ਤਿਆਰ ਨਹੀ l
ਦਫ਼ਾ 144 ਲੱਗੀ ਦਿਲ ਦੇ ਘੇਰੇ ਅੰਦਰ,
ਉਹ ਆਖਦੇ ਨੇ ਮੈਂ ਗੁਨਹੇਗਾਰ ਨਹੀ  l

©preet virk h

#findyourself
e72635591f96e8799f8ba77577353905

preet virk

ਪਿਆਰ ਦਿਲ ਤੋਂ ਕਰੋ ਤਾਂ ਹੀ ਚੰਗਾ,
ਮਿੱਠੀਆਂ ਗੱਲਾਂ ਤਾਂ ਅੱਜ ਕਲ ਹਰੇਕ ਮਾਰਦਾ,
ਗੱਲ ਕਿਸੇ ਨੇ ਕਰਨੀ ਤਾਂ ਕੀ ਹੁੰਦੀ ਆ,
ਜੋ ਕਰਦਾ ਉਸਨੂੰ ਹਰ ਕੋਈ ਇਗਨੋਰ ਮਾਰਦਾ,

©preet virk ggh

love😔😔😔

#Drops

ggh love😔😔😔 #Drops

e72635591f96e8799f8ba77577353905

preet virk

ਚੁੱਪ ਰਹਿ ਕੇ ਵੀ ਵੇਖ ਲਿਆ ਤੇ ਰੋ ਕੇ ਵੀ ਵੇਖ ਲਿਆ
ਕਿਸਨੂੰ ਦੋਸ਼ ਦਈਏ ਇਸ ਤਨਹਾਈ ਦਾ, ਨਾ ਮਰਿਆ ਜਾਂਦਾ ਨਾ ਜੀਆ ਜਾਂਦਾ, ਕੀ ਫ਼ਿਯਦਾ ਤੇਰੀ ਬੇਵਫ਼ਾਈ ਦਾ...(ਪ੍ਰੀਤ )

©preet virk 😭😭😭

😔

#vacation

😭😭😭 😔 #vacation

e72635591f96e8799f8ba77577353905

preet virk

ਰੋਂਦਾ ਓਹੀ ਏ ਜੋ ਪਿਆਰ ਦਾ ਸਤਿਕਾਰ ਕਰੇ,
ਮਰਦਾ ਓਹੀ ਹੈ ਜੋ ਅੱਖਾਂ ਮੀਚ ਕੇ ਵਿਸ਼ਵਾਸ ਕਰੇ,
ਪਰ ਫਿਰ ਵੀ ਕਦਰ ਨੀ ਕਰਦੀ ਦੁਨੀਆ ਅੱਜ ਦੀ,
ਬੇਸ਼ੱਕ ਸਾਰੀ ਜ਼ਿੰਦਗੀ ਉਸ ਮਰਜਾਣੀ ਦੇ ਨਾਮ ਕਰੇ I

©preet virk 😔😔😔😔

sad

#OneSeason

😔😔😔😔 sad #OneSeason

e72635591f96e8799f8ba77577353905

preet virk

ਇਜ਼ੱਤ ਅਸੀ ਵੀ ਕਰਦੇ ਸੀ, ਦੱਸਦੇ ਸਾਥੋਂ ਕੀ ਕਮੀ ਰਹਿ ਗਈ ਨੀ , ਸਾਨੂੰ ਛੱਡ ਕੇ ਤੂੰ ਹੋਰ ਦੇ ਪਿਆਰੇ ਪੈ ਗਈ ਨੀ,ਆਪਨੇ ਨਾਲੋਂ ਜ਼ਿਆਦਾ ਕੀਤਾ ਤੇਰਾ ਨੀ, ਹੁਣ ਨਿਭ ਨੀ ਸਕਦੀ ਤੂੰ ਜਾਂਦੀ ਵਾਰੀ ਕਹਿ ਗਈ ਨੀ..... 😔😔😔😔

©preet virk sad 

#OneSeason
e72635591f96e8799f8ba77577353905

preet virk

ਇਕੱਲਿਆ ਕਰਨਾ ਪੈਂਦਾ ਸਫ਼ਰ ਜ਼ਿੰਦਗੀ ਦਾ, ਕੋਈ ਨਹੀਂ ਕਿਸੇ ਦਾ ਕਰਦਾ, ਜਿਸਦਾ ਕਰੋ ਉਹ ਦਗਾ ਕਮਾ ਜਾਂਦਾ ਏ, ਐਥੇ ਸਬਦਾ ਅੱਪੋ ਅੱਪੋ ਸਰਦਾ........🙏🙏🙏🙏

©preet virk sadnenss

#rain

sadnenss #rain

e72635591f96e8799f8ba77577353905

preet virk

ਕਿਹੜੇ ਲਫ਼ਜ਼ਾਂ ਵਿੱਚ ਤਰੀਫ਼ ਕਰਾ, ਕੀ ਗੀਤ ਬਣਾਵਾਂ ਤੇਰੇ ਲਈ, ਲੋਕਾਂ ਦਾ viwe ਤਾਂ ਪਤਾ ਨਹੀਂ ਪਰ ਹੂਰ ਪਰੀ ਏ ਮੇਰੇ ਲਈ
ਪਰ ਹੂਰ ਪਰੀ ਏ ਮੇਰੇ ਲਈ.......
ਲੇਖਕ :ਲਖਵਿੰਦਰ ਬਰਾੜ ਹੁਸਨਰ

©preet virk ਰੂਹ ਦਾਰੀ 

#WorldAsteroidDay

ਰੂਹ ਦਾਰੀ #WorldAsteroidDay

loader
Home
Explore
Events
Notification
Profile