Nojoto: Largest Storytelling Platform
vishalsharma9715
  • 11Stories
  • 43Followers
  • 53Love
    0Views

Vishal Sharma

  • Popular
  • Latest
  • Video
e8862276e5f02fed70958bb19a7917c6

Vishal Sharma

ਅਹਿਸਾਸਾਂ ਦੀ ਕਬਰ ਤੇ ਬੈਠ ਜਜਬਾਤਾਂ ਤੋਂ ਪੁਛਦਾਂ ਹਾਂ ਤੇਰਾ ਨਿਤ ਤੇਰਾ ਸਿਰਨਾਵਾਂ,
ਤੂੰ ਕਦ ਮਿਲਣਾ ਮੈਨੂੰ ਤੇ ਕਦ ਘੁਟ ਕੇ ਗਲ ਨਾਲ ਲਾਉਣਾ।।
ਕੈਦੀ ਬਣ ਗਿਆ ਹਾਂ ਹੰਝੂਆਂ ਦਾ ਤੇ ਲਗਦਾ ਹੁਣ ਬਸ ਏਦਾਂ ਹੀ ਮਰ ਮੁਕ ਜਾਣਾ,,
ਬੈਠ ਹਿਜਰਾਂ ਦੀ ਗੋਦੀ ਦੇ ਵਿੱਚ ਮੈਂ ਪੀੜਾਂ ਦਾ ਕਫਨ ਹੈ ਪਾਓਣਾ।।।
ਆਓਦੇ ਜਾਦੇ ਤੈਨੂੰ ਤਕਦੇ ਰਹਿਣਾ ਤੇ ਵਿੱਚ ਵਿਛੋੜੇ ਦੇ ਮੈਂ ਰਾਗ ਵੀ ਕੋਈ ਗਾਓਣਾ,,
ਨਾਂ ਤੇਰੀ ਸੁਣਦਾ ਨਾਂ ਮੇਰੀ ਸੁਣਦਾ ਏ ਰੱਬ,,,
ਲਗਦਾ ਇਸਨੇ ਸਾਨੂੰ ਵਿਛੋੜੇ ਵਿੱਚ ਹੀ ਤੜਫਾਉਣਾ।।।।।ਾ
ਤੇਰਾ ਵਿਸ਼ਾਲ

e8862276e5f02fed70958bb19a7917c6

Vishal Sharma

#OpenPoetry ਜਦ ਮੁਹਬੱਤ ਬੇਹਿਸਾਬ ਹੋਵੇ ਤਾਂ ਜਖਮਾਂ ਦਾ ਹਿਸਾਬ ਕੀ ਰਖਣਾ...
ਅਕਲ ਕਹਿੰਦੀ ਹੈ ਕਿ ਮਾਰਿਆ ਜਾਵੇਂਗਾ,,,
"ਦਿਲ" ਕਹਿੰਦਾ ਹੈ ਕਿ ਦੇਖਿਆ ਜਾਵੇਗਾ।।। ਨਿਮਾਣਾ

ਨਿਮਾਣਾ #OpenPoetry

e8862276e5f02fed70958bb19a7917c6

Vishal Sharma

#OpenPoetry ਜਦੋਂ ਮੁਹਬੱਤ ਬੇਹਿਸਾਬ ਹੋਵੇ ਤਾਂ ਜਖਮਾਂ ਦਾ ਹਿਸਾਬ ਕੀ ਰਖਣਾ,,
ਅਕਲ ਕਹਿੰਦੀ ਹੈ ਕਿ ਮਾਰਿਆ ਜਾਵੇਂਗਾ...
ਦਿਲ ਕਹਿੰਦਾ ਹੈ ਕਿ ਦੇਖਿਆ ਜਾਵੇਗਾ।।।। ਨਿਮਾਣਾ

ਨਿਮਾਣਾ #OpenPoetry

e8862276e5f02fed70958bb19a7917c6

Vishal Sharma

#OpenPoetry ਕੋਈ ਤਾਂ ਪੂਰੀ ਕਰ ਰਿਹਾ ਏ ਮੇਰੀ ਕਮੀਂ,,,
ਤਾਂਹੀ ਤਾਂ ਹੁਣ ਤੈਨੂੰ ਮੇਰੀ ਅਵਾਜ਼ ਸੁਣੇ ਬਿਨਾਂ ਵੀ ਨੀਂਦ ਆ ਜਾਂਦੀ ਏ!!!!
ਵਿਸ਼ਾਲ ਨਿਮਾਣਾ!! ਨਿਮਾਣਾ

ਨਿਮਾਣਾ #OpenPoetry

e8862276e5f02fed70958bb19a7917c6

Vishal Sharma

ਤੂੰ ਕਰ ਲੈ ਨਜਰ-ਅੰਦਾਜ਼ ਆਪਣੇ ਹਿਸਾਬ ਨਾਲ,,,
 ਜਦ ਮੈਂ ਕੀਤਾ ਤਾਂ ਬੇਹਿਸਾਬ ਕਰਾਂਗਾ!!!
ਵਿਸ਼ਾਲ ਨਿਮਾਣਾ ਨਿਮਾਣਾ

ਨਿਮਾਣਾ

e8862276e5f02fed70958bb19a7917c6

Vishal Sharma

ਮਿਲ ਗਿਆ ਹੋਵੇਗਾ ਉਸਨੂੰ ਕੋਈ ਦੂਜਾ 

ਵਿਸ਼ਾਲ ਨਿਮਾਣੇਆ,,,,

ਹਜਾਰਾਂ ਪਏ ਨੇਂ ਸਾਡੇ ਤੋਂ ਬੇਹਤਰ!!!! ਨਿਮਾਣਾ

ਨਿਮਾਣਾ

e8862276e5f02fed70958bb19a7917c6

Vishal Sharma

#OpenPoetry ਵਿਸ਼ਾਲ ਨਿਮਾਣਾ!!! ਨਿਮਾਣਾ

ਨਿਮਾਣਾ #OpenPoetry

e8862276e5f02fed70958bb19a7917c6

Vishal Sharma

कया ऐसा नहीं हो सकता ??
हम पयार मांगे,
और तुम गले लगाकर बोलो,
''और कुछ "

बेरंग विशाल!! ।।।

।।।

e8862276e5f02fed70958bb19a7917c6

Vishal Sharma

ਮਹੋਬਤੇ ਤੂੰ ਵੀ ਕੀ ਚੀਜ਼ ਆਂ?? 
ਆਈ ਤੇ ਆ ਜਾਵੇਂ ਤੇ 
ਕਮਲਾ ਹੀ ਕਰ ਦੇਨੀ ਏਂ...

ਵਿਸ਼ਾਲ ਨਿਮਾਣਾ!! ।।

।।

e8862276e5f02fed70958bb19a7917c6

Vishal Sharma

ਗਲਤੀਆਂ ਤਾਂ ਬਹੁਤ ਕੀਤੀਆਂ ਸੀ 
"ਜਿੰਦਗੀ ਚ"
ਪਰ ਸਜਾ ਉਥੇ ਮਿਲੀ
 ਜਿਥੇ ਬੇਕਸੂਰ ਸੀ!!!

ਵਿਸ਼ਾਲ ਨਿਮਾਣਾ ।।

।।

loader
Home
Explore
Events
Notification
Profile