Nojoto: Largest Storytelling Platform
vishalgujjar0212
  • 4Stories
  • 5Followers
  • 15Love
    0Views

Vishal Gujjar

  • Popular
  • Latest
  • Video
e91699479c4d1adea1dff81aa9495c0b

Vishal Gujjar

ਜਿਹੜਾ ਕਦਰ ਨੀ ਕਰ ਸਕਦਾ ਤੇਰੀ , 
ਉਹ ਸੱਤ ਜਨਮਾ ਤੱਕ ਕਿੱਥੇ ਨਿਭਾਵੇਗਾ।

ਸ਼ਡ ਅਜਿਹੇ ਲੋਕਾਂ ਨੂੰ ਸੱਜਣਾ
ਜੇ ਰੱਬ ਨੇ ਚਾਹਿਆ ,
ਤਾਂ ਕਿਸੇ ਚੰਗੇ ਹਮਸਫ਼ਰ ਨਾਲ ਜਰੂਰ ਮਿਲਾਵੇਗਾ। 

        ✍ ਤੇਰਾ ਵਿਸ਼ਾਲ #Hmsafar
e91699479c4d1adea1dff81aa9495c0b

Vishal Gujjar

jehre pith pishe mada bolde ajehe ਦੋਗਲੇ 👎 yaara nu ਗੋਲੀ ਮਾਰ  

Hrr kush nii mngda rbba bss iko ardas 🙏 ਹਰੇਕ  ਦਾ ਡੰਗ ਸਾਰ 🍜🍲

koi ni kisse de dukh vich khrda Hrek lgia ਪਿਆ ਆਪਣੇ ਕੰਮ ਕਾਰ  💸💶💲💱

Jehra bebe bapu nu 2 time di roti ni de ਸਕਦਾ ਓ ਕਾਂਹਦਾ ਸਟਾਰ 🌟 Chngia Galaan 👌👍👍

Chngia Galaan 👌👍👍

e91699479c4d1adea1dff81aa9495c0b

Vishal Gujjar

ਬਾਹਾਂ ਤੇ Cut ਲਾ ke Pyaar ਇਜਹਾਰ ਨੀ ਹੁੰਦੇ 

ਦੂਰ ਨਾ ਜਾਈ ਸੱਜਣਾ ਸਾਡੇ ਤੋ ਬਹੁਤੇ ਇੰਤਜ਼ਾਰ⌚ ਨੀ ਹੁੰਦੇ

ਵਾਰ ਵਾਰ  ਸਾਨੂੰ ਪਰਖ ਨਾ 😣 ਸਾਡੇ ਤੋ ਇੰਨੇ ਦੇ  ਇਮਤਿਹਾਨ ਨੀ ਹੁੰਦੇ 

ਕੋਈ ਪੱਕਾ ਵਾਅਦਾ ਕਰ ਸੱਜਣਾ ਸਾਡੇ ਤੋ ਝੂਠੇ  ਇਕਰਾਰ ਨੀ ਹੁੰਦੇ 💖 Dil de jajbaat ❤

Dil de jajbaat ❤

e91699479c4d1adea1dff81aa9495c0b

Vishal Gujjar

ਘਬਰਾ na dila ❤ time 🕛sada vi ਆਵੇਗਾ

Je Time chnga  ni tan mada vi ਜਾਵੇਗਾ👉👉 

Rbb 🙏 te bhrosa rkh sada vi time ਲਿਆਵੇਗਾ


Write BY : Vishal Gujjar # Time Time di gll

# Time Time di gll


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile