Nojoto: Largest Storytelling Platform
shaunkiantiquech4361
  • 26Stories
  • 42Followers
  • 134Love
    0Views

Shaunki Antique Cheeza Da

Give Respect+Take Respect

  • Popular
  • Latest
  • Video
ea2cba730346264527005a52b040a702

Shaunki Antique Cheeza Da

👉Gurmukhi Da Beta ...Respect Language Punjabi😍😍😍😍

👉Gurmukhi Da Beta ...Respect Language Punjabi😍😍😍😍 #nojotovideo

ea2cba730346264527005a52b040a702

Shaunki Antique Cheeza Da

ਆਪਣਾ ਦੁੱਖ ਹਰੇਕ ਨੂੰ ਨਾ ਦੱਸੋ।।
ਮੱਲਮ੍ਹ ਇੱਕ ਅੱਧੇ ਘਰ ਵਿੱਚ ਹੀ ਹੁੰਦਾ।।
ਤੇ ਨਮਕ ਹਰ ਘਰ ਵਿੱਚ ਹੁੰਦਾ Eh Gall YaAd Rakho

Eh Gall YaAd Rakho

ea2cba730346264527005a52b040a702

Shaunki Antique Cheeza Da

ਜਿੰਦਗੀ ਰਹੀ ਟੱਕਰਾਂਗੇ 
ਕੁਝ ਬਣ ਕੇ ਖਾਸ ਕੁੜੇ ☝☝☝☝☝☝

☝☝☝☝☝☝

ea2cba730346264527005a52b040a702

Shaunki Antique Cheeza Da

ਅੱਜ ਫਿਰਦੇ ਨੇ ਉਹੀ ਸਾਨੂੰ ਨਿੰਦ ਦੇ,,
ਜਿਹੜ੍ਹੇ ਪਹਿਲਾਂ ਕਦੇ ਸਿਫ਼ਤਾਂ ਦੇ ਪੁੱਲ ਬੰਨਦੇ ਸੀ

ea2cba730346264527005a52b040a702

Shaunki Antique Cheeza Da

😉😉😉😉😉😉

😉😉😉😉😉😉 #nojotovideo

ea2cba730346264527005a52b040a702

Shaunki Antique Cheeza Da

ਜੇ ਵੇਖਿਆ ਜਾਵੇ ਤਾਂ ਬੁਰਾ ਵਕਤ ਵੀ ਚੰਗੇ ਤੇ ਹੀ 
ਆਉਦਾ ਹੈ,
ਕਿਹੜ੍ਹਾ ਆਪਣਾ ਏ ਕਿਹੜ੍ਹਾ ਬੇਗਾਨਾ ਏ।।
ਪਹਿਚਾਣ ਏ ਕਰਾਉਦਾ ਏ

ea2cba730346264527005a52b040a702

Shaunki Antique Cheeza Da

RIP Fateh Singh

RIP Fateh Singh #nojotovideo

ea2cba730346264527005a52b040a702

Shaunki Antique Cheeza Da

ਮਜਬੂਰ ਇੰਨੇ ਹਾਂ ਕਿ ਖੁਦਕੁਸ਼ੀ 
ਵੀ ਨਹੀ ਕਰ ਸਕਦੇ ,,
ਤੂੰ ਰੱਬ ਅੱਗੇ ਅਰਦਾਸ ਕਰੀ 
ਕਿ ਕੋਈ ਹਾਦਸਾ ਹੀ ਜਾਵੇ 
ਕਿਤੇ ਆਉਦੇ ਜਾਦੇਂ ਦਾਂ

ea2cba730346264527005a52b040a702

Shaunki Antique Cheeza Da

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ 
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ 👍👍👍👍👍👍

👍👍👍👍👍👍

ea2cba730346264527005a52b040a702

Shaunki Antique Cheeza Da

ਸਾਡੀ ਬੁਰਾਈ ਸੋਚ ਕੇ ਕਰਿਆ ਕਰੋ
ਜਿੰਨਾ ਨੂੰ ਤੁਸੀ ਜਾ ਕੇ ਮਿਲਦੇ ਓ
ਉਹ ਸਾਨੂੰ ਆ ਕੇ ਮਿਲਦੇ ਨੇ 👍👍👍👍👍👍

👍👍👍👍👍👍

loader
Home
Explore
Events
Notification
Profile