Nojoto: Largest Storytelling Platform
maninder1814
  • 81Stories
  • 945Followers
  • 1.2KLove
    81.1KViews

M A N I N D E R

follow on Instagram insta- @man_e_purba

  • Popular
  • Latest
  • Repost
  • Video
eabb43be67fa91f4e5471e196a8dc06e

M A N I N D E R

ये दोस्ती के रिश्ते भी अजीब होते हैं, ਕਿੰਨ੍ਹੀ ਗੂੜੀ ਯਾਰੀ ਏ,  ਸਟ੍ਰੀਕਾ ਨਹੀ ਦਸਦੀਆ,
ਵਿਛੜਿਆ ਦੇ ਮੇਲ ਨੂੰ,  ਤਰੀਕਾ ਨਹੀ ਦਸਦੀਆ,
ਯਾਰੀ ਏ ਤਾ ਔਖੇ ਸੌਖੇ ਸਮੇਂ ਖੜਨਾ ਪੈਂਦਾ,
ਠੰਡ ਚ ਠਰਨਾ ਤੇ ਗਰਮੀ ਚ ਸੜਨਾ ਪੈਂਦਾ।

©M A N I N D E R #Friendship
eabb43be67fa91f4e5471e196a8dc06e

M A N I N D E R

eabb43be67fa91f4e5471e196a8dc06e

M A N I N D E R

ਤੇਰੀਆ ਅੱਖਾਂ ਜਾਦੂ ਕਰਦੀਆ ਨੇ,
ਫੁੱਲਾ ਦੀਆ ਕਲੀਆ ਵੀ ਤੇਰੇ ਤੇ ਮਰਦੀਆ ਨੇ,
ਤੇਰੀ ਤੱਕਣੀ ਨੇ ਸਾਨੂੰ  ਮੁਰੀਦ ਬਨਾ ਲਿਆ,
ਜਿਦ੍ਹਾ ਸ਼ਾਇਰ ਨੇ ਕਲਮ ਨੂੰ ਰਕੀਬ ਬਨਾ ਲਿਆ।

©M A N I N D E R #Rose
eabb43be67fa91f4e5471e196a8dc06e

M A N I N D E R

#5LinePoetry ਤੂੰ ਮਿਲਣ ਆ ਰਾਹ ਮੈਂ ਸਜਾਊ,
ਤੂੰ ਬਸ ਬੈਠ 🥰ਕੇ ਗੱਲਾ ਕਰੀ,
ਚਾਹ ☕ ਮੈਂ ਬਣਾਊ।

©M A N I N D E R
eabb43be67fa91f4e5471e196a8dc06e

M A N I N D E R

Chlo  jao tumeh v aazaad krte hai
Chlo jao tumeh v azaad krte hai
dhundlo na koi acha sa.......
kyu apna wakht barbaad krte hai

©M A N I N D E R #SunSet
eabb43be67fa91f4e5471e196a8dc06e

M A N I N D E R

eabb43be67fa91f4e5471e196a8dc06e

M A N I N D E R

 ਨਫ਼ਰਤ ਕੇ ਬਿਨਾ ਔਰ ਕੋਈ ਰਾਸਤਾ ਨਹੀ ਮੇਰਾ,
ਦੁੱਖ ਦੋ ਮੁਝੇ ਸੁਖ ਸੇ ਕੋਈ ਵਾਸਤਾ ਨਹੀਂ ਮੇਰਾ ।

©M A N I N D E R
  #SittingAlone
eabb43be67fa91f4e5471e196a8dc06e

M A N I N D E R

Kaisi yaad hai teri sham dhalte he
Darwaaje pe aa jaati hai
Kitni mushkil se door jaata hu
Hath thaam mera fir wahi le aati hai

©M A N I N D E R #EveningBlush
eabb43be67fa91f4e5471e196a8dc06e

M A N I N D E R

ਤੇਰੀ ਫੋਟੋ ਦੇਖਦੇ ਦੇਖਦੇ ਸੋ ਜਾਨਾ ਮੈਂ,
ਆਪਣੀ ਹੀ ਦੁਨੀਆ ਚ ਖੋ ਜਾਨਾ ਮੈਂ,
ਤੇਰਾ ਹੱਥ ਫੜ੍ਹ ਬੜੀ ਦੂਰ ਚਲ ਜਾਨਾ ਮੈਂ,
ਬਸ ਤੇਰੀ ਫੋਟੋ ਦੇਖਦੇ ਦੇਖਦੇ ਹੀ,,,,,,
 ਸੋ ਜਾਨਾ ਮੈਂ।
✍️ਮਨਿੰਦਰ
eabb43be67fa91f4e5471e196a8dc06e

M A N I N D E R

ਸੱਜਣ ਸਾਨੂੰ ਭੁੱਲ ਗਏ ਨੇ
ਜਾ ਹੋਰ ਕਿਸੇ ਤੇ ਡੁੱਲਗੇ ਨੇ
ਇਹ ਮੈਂ ਨਹੀ ਜਾਣਦਾ
ਕਿੱਦਾ  ਦਿਲ ਚੋ ਬਾਹਰ ਕਰਾ
ਮੈਂ ਹਲੇ ਵੀ ਓਹਨੂੰ ਪਿਅਾਰ ਕਰਾ
ਇਹ ਮੈਂ ਨਹੀ ਜਾਣਦਾ
ਓਹਦੇ ਬਿਨ ਮੇਰਾ ਕੀ ਬਣੂ
ਦਸ ਹੋਰ ਮੈਨੂੰ ਕੌਣ ਚੁਣੁ
ਇਹ ਮੈਂ ਨਹੀ ਜਾਣਦਾ
✍️ਮਨਿੰਦਰ
loader
Home
Explore
Events
Notification
Profile