Nojoto: Largest Storytelling Platform
karmdadra4099
  • 41Stories
  • 17Followers
  • 307Love
    65Views

Karm dadra

Autombile Er & Writer

  • Popular
  • Latest
  • Video
ecd58758c81e58ae6dd5c40322b3403b

Karm dadra

ਜਿੰਦਗੀ ਕੁੱਛ ਇਸ ਕਦਰ ਰੁੱਕ ਗਈ,
ਆਲੇ ਦੁਆਲੇ ਕੰਧਾਂ ਨਹੀਂ ਮੇਰੇ, ਪਰ ਮੈਂ ਕੈਦ ਚ ਹਾਂ।

#ਕਰਮਾ #ਕਰਮਾ

#ਕਰਮਾ

ecd58758c81e58ae6dd5c40322b3403b

Karm dadra

ਅੱਡ ਹੋਏ ਤਾਂ ਬੁਸਬੁਸੇ ਹੋ ਗਏ,
ਉਪਰੋਂ ਉਹ ਵੀ ਪਰਦਾ ਕਰ ਇਨਸਾਨ ਹੋ ਗਏ।

#ਕਰਮਾ #ਕਰਮਾ

#ਕਰਮਾ

ecd58758c81e58ae6dd5c40322b3403b

Karm dadra

ਖੁਸ਼ੀ ਮਹਿਸੂਸ ਕਰਦਾ ਨਾ ਗ਼ਮ ਮਹਿਸੂਸ ਕਰਦਾ ਹਾਂ,
ਰੱਬਾ ਤੇਰਾ ਹੀ ਕਰਮ ਮਹਿਸੂਸ ਕਰਦਾ ਹਾਂ।

#ਲਵ ਯੂ ਪਾਪਾ🙏🏽 #LoveYouDad
ecd58758c81e58ae6dd5c40322b3403b

Karm dadra

ਰਾਤ ਨਾਲ ਗੱਲਬਾਤ ਕਰਦਾ ਮੈਂ,
ਰਾਤ ਨੂੰ ਰਾਤ ਕੋਲੋਂ ਰਾਤ ਭਰ ਰਾਤ ਲਈ ਮੰਗਦਾ ਰਿਹਾ।

#ਕਰਮਾ #ਮੇਰੀ ਰਾਤ

#ਮੇਰੀ ਰਾਤ #ਕਰਮਾ

ecd58758c81e58ae6dd5c40322b3403b

Karm dadra

ਤੇਰੀ ਗਲੀ ਜਦ ਵੀ ਆਇਆ ਸੀ ਮੈਂ 
ਦੁੱਖਾਂ ਦੇ ਬੱਟੇ ਚੁਗ ਕੇ ਲੈ ਆਇਆ ਸੀ ਮੈਂ।

#ਕਰਮਾ #walkingalone
ecd58758c81e58ae6dd5c40322b3403b

Karm dadra

ਮੇਰਾ ਅਸਮਾਨ ਤਾਰਿਆਂ ਨਾਲ ਭਰਿਆ 
ਤੇਰੀ ਹੀ ਜਮੀਨ ਲੱਭ ਰਿਹਾ ਏ,
ਮੇਰਾ ਵੱਸ ਮੇਰੇ ਚ ਹਰ ਪਾਸੋਂ 
ਤੇਰੀ ਹੀ ਕਮੀਂ ਲੱਭ ਰਿਹਾ ਏ।


#ਕਰਮਾ #Stars&Me
ecd58758c81e58ae6dd5c40322b3403b

Karm dadra

ਕੁੱਛ ਤਾਂ ਇਸ਼ਾਰਾ ਕਰ,
ਮੈਨੂੰ ਬੇ-ਸਮਝੇ ਨੂੰ ਕੁੱਛ ਤਾਂ ਸਮਝ ਆਵੇ।

#ਕਰਮਾ #ਕਰਮਾ

#ਕਰਮਾ

ecd58758c81e58ae6dd5c40322b3403b

Karm dadra

ਓਹ ਦਿੱਲ ਵਾਲਿਓ ਕੀ ਦੇਖ ਰਹੇ ਹੋ ਇਹਨਾਂ ਰਸਤਿਆਂ ਵੱਲ,
ਹਾਲੇ ਤਾਂ ਇਹ ਉਦਾਸੀ ਮੇਰੇ ਨਾਲ ਹੀ ਜਾਏਗੀ,
ਓਹ ਕਰਮਿਆ ਤੂੰ ਇੰਨੇ ਦਿਨਾਂ ਦਾ ਚੁੱਪ ਕਿਉਂ ਬੈਠਾ ਏ,
ਕੁੱਛ ਤਾਂ ਬੋਲ ਨਹੀਂ ਤਾਂ ਏਸੇ ਗੱਲ ਤੋਂ ਗੱਲ ਵੱਧ ਜਾਏਗੀ।

#ਕਰਮਾ #ਕਰਮਾ

#ਕਰਮਾ

ecd58758c81e58ae6dd5c40322b3403b

Karm dadra

ਤੇਰਾ ਮੈਨੂੰ ਤੋੜਨਾ ਕਮਾਲ ਕਰ ਗਿਆ 
ਹੁਣ ਕਿਥੋਂ ਜੁੜਨਾ ਸਵਾਲ ਕਰ ਗਿਆ। 

#ਕਰਮਾ #ਕਰਮਾ

#ਕਰਮਾ

ecd58758c81e58ae6dd5c40322b3403b

Karm dadra

Pain in 5 Words  ਮੇਰੀ ਖੁਸ਼ੀ ਬਹੁਤ ਅਰਸੇ ਤੋਂ ਗੁੰਮ ਹੈ 
ਕੀ ਮੇਰਾ ਹੱਸਣਾ ਬਣਦਾ ਹੈ ?? 

#ਕਰਮਾ #ਕਰਮਾ

#ਕਰਮਾ

loader
Home
Explore
Events
Notification
Profile