Thug Lyf Mafia

Thug Lyf Mafia

lyricist Harkirt Deol

  • Popular
  • Latest
  • Video

""

"ਇਸ਼ਕੇ ਵਿੱਚ ਅੱਨੇ ਹੋਈਏ ਨਾ, ਇਹ ਰਾਸਤੇ ਬੜੇ ਅਨੋਖੇ ਨੇ। ਨਾ ਅੱਖਾਂ ਬੰਨ ਵਿਸ਼ਵਾਸ ਕਰੀ, ਇੱਥੇ ਹਰਪਲ੍ਹ ਹੁੰਦੇ ਧੋਖੇ ਨੇ.... ✍️ ਦਿਓਲ.."

ਇਸ਼ਕੇ ਵਿੱਚ ਅੱਨੇ ਹੋਈਏ ਨਾ, ਇਹ ਰਾਸਤੇ ਬੜੇ ਅਨੋਖੇ ਨੇ।
ਨਾ ਅੱਖਾਂ ਬੰਨ ਵਿਸ਼ਵਾਸ ਕਰੀ,
ਇੱਥੇ ਹਰਪਲ੍ਹ ਹੁੰਦੇ ਧੋਖੇ ਨੇ....
✍️ ਦਿਓਲ..

#Try_to_understand...

35 Love
6 Share

""

""ਸੱਚ" ਬੜਾ ਵੇਖਿਆ ਕਰਕੇ ਲੋਕਾਂ ਦਾ ਇੱਥੇ ਆਪਣਾਂ ਕੋਈ ਨਾ ਹੁੰਦਾ ਆ, ਜੋ ਖਾ ਕੇ ਪਿੱਠ ਤੇ ਲੱਤ ਮਾਰੇ ਓ ਯਾਰ ਸੱਚਾ ਨਾ ਹੁੰਦਾ ਆ। ਬੜੇ ਕੱਠ ਕੀਤੇ ਮੈਂ ਮੋਟਰਾਂ ਤੇ ਰਲ਼-ਮਿਲ ਕੇ ਕੱਟੇ Cake ਸੀ, ਅੱਜ ਸੱਚ ਆਉਂਦਾ ਆ ਸਾਹਮਣੇ ਓ ਯਾਰ ਨੀਓ Snake ਸੀ। ਜਿਹੜੇ ਥੱਮ ਬਣਦੇ ਸੀ ਮੇਰੇ ਲੲੀ , ਹਕੀਕੀ ਵਿੱਚ ਓ ਰੇਤ ਸੀ, ਸਾਲੇ ਮੂੰਹ ਦੇ ਮੀਆਂ-ਮਿੱਠੂ ਨਿੱਕਲੇ ਅਸਲ ਵਿਚ ਸਭ Fake ਸੀ...... ✍️ਹਰਕੀਰਤ ਦਿਓਲ..... Now sometimes ago I'm celebrate my birthday with real peoples not with poor peoples bcoz I'm also son of poor peoples.. #Respect to alll....🙏 #Again_and_again_happy_bday_to_me.."

"ਸੱਚ"

ਬੜਾ ਵੇਖਿਆ ਕਰਕੇ ਲੋਕਾਂ ਦਾ ਇੱਥੇ ਆਪਣਾਂ ਕੋਈ ਨਾ ਹੁੰਦਾ ਆ,
ਜੋ ਖਾ ਕੇ ਪਿੱਠ ਤੇ ਲੱਤ ਮਾਰੇ ਓ ਯਾਰ ਸੱਚਾ ਨਾ ਹੁੰਦਾ ਆ।
ਬੜੇ ਕੱਠ ਕੀਤੇ ਮੈਂ ਮੋਟਰਾਂ ਤੇ ਰਲ਼-ਮਿਲ ਕੇ ਕੱਟੇ Cake ਸੀ,
ਅੱਜ ਸੱਚ ਆਉਂਦਾ ਆ ਸਾਹਮਣੇ ਓ ਯਾਰ ਨੀਓ Snake ਸੀ।
ਜਿਹੜੇ ਥੱਮ ਬਣਦੇ ਸੀ ਮੇਰੇ ਲੲੀ , ਹਕੀਕੀ ਵਿੱਚ ਓ ਰੇਤ ਸੀ,
ਸਾਲੇ ਮੂੰਹ ਦੇ ਮੀਆਂ-ਮਿੱਠੂ ਨਿੱਕਲੇ ਅਸਲ ਵਿਚ ਸਭ Fake  ਸੀ......
                                                ✍️ਹਰਕੀਰਤ ਦਿਓਲ.....

Now sometimes ago I'm celebrate my birthday with real peoples not with poor peoples  bcoz I'm also son of poor peoples..
#Respect to alll....🙏 #Again_and_again_happy_bday_to_me..

b'day_surprice

34 Love
4 Share

""

"ਮੁਕੱਦਰਾਂ ਸਹਾਰੇ ਨੀ ਮੈਂ ਚੱਲਣਾ, ਨਾਂਹੀ ਵੇਖਣੇ ਆ ਔਖੇ-ਸੌਖੇ ਰਾਹ.. ਮੰਜ਼ਿਲ ਆ ਪਾਉਣੀ ਹਿੱਕ ਵਾਲੇ ਦਮ ਤੇ, ਮੁਸੀਬਤਾਂ ਨੂੰ ਲੈਣਾ ਆ ਮੈਂ ਢਾਹ.... ✍🏼ਹਰਕੀਰਤ ਦਿਓਲ..."

ਮੁਕੱਦਰਾਂ ਸਹਾਰੇ ਨੀ ਮੈਂ ਚੱਲਣਾ,
ਨਾਂਹੀ ਵੇਖਣੇ ਆ ਔਖੇ-ਸੌਖੇ ਰਾਹ..
ਮੰਜ਼ਿਲ ਆ ਪਾਉਣੀ ਹਿੱਕ ਵਾਲੇ ਦਮ ਤੇ,
ਮੁਸੀਬਤਾਂ ਨੂੰ ਲੈਣਾ ਆ ਮੈਂ ਢਾਹ....
         ✍🏼ਹਰਕੀਰਤ ਦਿਓਲ...

#Aim_of_lyf

27 Love

""

"ਹੀਰ ਤੇਰੀ ਜਾਂਦੀ ਆ ਵੇ‌ ਪਲ-ਪਲ ਮੁੱਕਦੀ , ਅੱਗ ਤੇਰੇ ਇਸ਼ਕੇ ਦੀ ਅੱਜ ਵੀ ਆ ਧੁੱਖ਼ਦੀ। ਓਸੇ ਹੀ ਚੌਰਾਹੇ ਉੱਤੇ ਅੱਜ ਵੀ ਉਡੀਕ ਦੇ , ਵਾਅਦੇ ਤੇਰੇ ਨਿੱਕਲੇ ਜਿਉਂ ਪਾਣੀ ਉੱਤੇ ਲੀਕ ਵੇ। ਜਿੱਥੇ ਵਸ ਗਿਆ ਤੂੰ ਓਥੋਂ ਮੁੜਦਾ ਨਾ ਕੋਈ ਵੇ, ਦਿਲ ਜੀਹਦੇ ਟੁੱਟ ਜਾਂਦੇ ਜੁੜਦਾ ਨਾ ਕੋਈ ਵੇ... ✍️ ਹਰਕੀਰਤ ਦਿਓਲ.."

ਹੀਰ ਤੇਰੀ ਜਾਂਦੀ ਆ ਵੇ‌ ਪਲ-ਪਲ ਮੁੱਕਦੀ ,
ਅੱਗ ਤੇਰੇ ਇਸ਼ਕੇ ਦੀ ਅੱਜ ਵੀ ਆ ਧੁੱਖ਼ਦੀ।
ਓਸੇ ਹੀ ਚੌਰਾਹੇ ਉੱਤੇ ਅੱਜ ਵੀ ਉਡੀਕ ਦੇ ,
ਵਾਅਦੇ ਤੇਰੇ ਨਿੱਕਲੇ ਜਿਉਂ ਪਾਣੀ ਉੱਤੇ ਲੀਕ ਵੇ।
ਜਿੱਥੇ ਵਸ ਗਿਆ ਤੂੰ ਓਥੋਂ ਮੁੜਦਾ ਨਾ ਕੋਈ ਵੇ,
ਦਿਲ ਜੀਹਦੇ ਟੁੱਟ ਜਾਂਦੇ ਜੁੜਦਾ ਨਾ ਕੋਈ ਵੇ...
            ✍️ ਹਰਕੀਰਤ ਦਿਓਲ..

#ਵਿਜੋਗ

24 Love

""

"ਮੇਰੇ ਵੱਖ ਨੇ ਪੈਂਡੇ ਦੁਨੀਆਂ ਤੋਂ, ਨਾਂ ਹੀ ਮੇਲ ਖਾਂਦੇ ਮੇਰੇ ਰਾਹ, ਕੁਝ ਮਜਬੂਰੀਆਂ ਨੇ ਮੇਰੇ ਹੱਥ ਬੰਨ੍ਹੇ, ਤਾਂ ਹੀ ਦੱਬੀ ਫਿਰਦੇ ਆਂ ਚਾਅ, ਕਰ ਮਿਹਨਤ ਚੱਕ ਗਰੀਬੀ ਦਿਊਂ, ਟੁੱਕ ਰੁੱਖੇ-ਮਿੱਸੇ ਖਾ.. ਜੇ ਨਿਗਾਹ ਫਿਰੀ ਮੇਰੇ ਮਾਲਕ ਦੀ, ਮੈਂ ਦੌਰ ਦੇਣੇ ਆ ਚਲਾਅ.... ✍ਹਰਕੀਰਤ ਦਿਓਲ...."

ਮੇਰੇ ਵੱਖ ਨੇ ਪੈਂਡੇ ਦੁਨੀਆਂ ਤੋਂ, ਨਾਂ ਹੀ ਮੇਲ ਖਾਂਦੇ ਮੇਰੇ ਰਾਹ,
ਕੁਝ ਮਜਬੂਰੀਆਂ ਨੇ ਮੇਰੇ ਹੱਥ ਬੰਨ੍ਹੇ, ਤਾਂ ਹੀ ਦੱਬੀ ਫਿਰਦੇ ਆਂ ਚਾਅ,
 ਕਰ ਮਿਹਨਤ ਚੱਕ ਗਰੀਬੀ ਦਿਊਂ, ਟੁੱਕ ਰੁੱਖੇ-ਮਿੱਸੇ ਖਾ.. 
ਜੇ ਨਿਗਾਹ ਫਿਰੀ ਮੇਰੇ ਮਾਲਕ ਦੀ, ਮੈਂ ਦੌਰ ਦੇਣੇ ਆ ਚਲਾਅ....
                                              ✍ਹਰਕੀਰਤ ਦਿਓਲ....

🙏

22 Love
1 Share