Nojoto: Largest Storytelling Platform
jyotchahal1088
  • 37Stories
  • 76Followers
  • 323Love
    1.0KViews

Jyot Chahal

only God can judge me🤘Khush dill chahal jatti🤘🤘

  • Popular
  • Latest
  • Video
f17e46677608a7b16c99301595036926

Jyot Chahal

#nojotorap

100 Views

f17e46677608a7b16c99301595036926

Jyot Chahal

#jyotchahal

72 Views

f17e46677608a7b16c99301595036926

Jyot Chahal

chahal

chahal

314 Views

f17e46677608a7b16c99301595036926

Jyot Chahal

#chahal

81 Views

f17e46677608a7b16c99301595036926

Jyot Chahal

chehra ta Yaad aw💝

chehra ta Yaad aw💝

87 Views

f17e46677608a7b16c99301595036926

Jyot Chahal

•ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ਆਂ..
•ਇਹ ਵੀ ਨਹੀਂ ਕਿ ਵਿੱਚੋਂ ਵਿੱਚੀ ਮਰੀ ਜਾਨੇ ਆਂ..
•ਹਾਰੇ ਨਹੀਂ ਹਾਲੇ ਲੜੀ ਜਾਨੇ ਆਂ..
•ਪਰਧਾਨ ਦੋ-ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆਂ..

jyotchahal #jyotchahal
f17e46677608a7b16c99301595036926

Jyot Chahal

ਫਿਕਰ ਨਾ ਕਰ ਬੱਲਿਆਂ ਹਜੇ ਸ਼ਾਂਤ ਆਂ
ਇੱਕ ਦਿਨ ਪਾਣੀ ਦੇ ਬੁਲਬੁਲੇ ਬਣ-ਬਣ ਉੱਠਾਂਗੇ #ਜੋਤ

#ਜੋਤ

2 Love

f17e46677608a7b16c99301595036926

Jyot Chahal

ਜਦ ਕੋਈ ਨਵਾਂ ਆਪਣਾ ਮਤਲਬ ਕੱਢ ਕੇ ਚਲਾ ਜਾਂਦਾ ਹੈ
ਫਿਰ ਪੁਰਾਣਾ ਇੱਜ਼ਤ ਕਰਨ ਵਾਲਾ ਪਿਆਰ ਚੇਤੇ
ਆਉਦਾ ਹੈ 🌹♥️♠️ #ਜੋਤ

#ਜੋਤ

5 Love

f17e46677608a7b16c99301595036926

Jyot Chahal

ਜੋਤ ਰੱਖ ਰੱਬ ਤੇ ਯਕੀਨ, ਦਿਨ ਆਉਣਗੇ ਹਸੀਨ
ਦਿਲ ਨਾ ਤੂੰ ਛੱਡ ਬੈਠੀ ਰਹਿ ਆਸ ਤੇ
ਕੁੱਝ ਤਾਂ ਖਾਸ ਸੋਚਿਆਂ ਹੋਣਾ
ਬਾਬੇ ਨਾਨਕ ਨੇ ਤੇਰੇ ਵਾਸਤੇ 🙏 #ਜੋਤ

#ਜੋਤ

4 Love

f17e46677608a7b16c99301595036926

Jyot Chahal

ਰੱਖ ਰੱਬ ਤੇ ਯਕੀਨ,ਦਿਨ ਆਉਣਗੇ ਹਸੀਨ
ਦਿਲ ਨਾ ਤੂੰ ਛੱਡ,ਬੈਠਾ ਰਹਿ ਆਸ ਤੇ
ਕੁੱਝ ਤਾਂ ਖਾਸ ਸੋਚਿਆਂ ਹੋਣਾ
ਬਾਬੇ ਨਾਨਕ ਨੇ ਤੇਰੇ ਵਾਸਤੇ 🙏 #ਜੋਤ

#ਜੋਤ

5 Love

loader
Home
Explore
Events
Notification
Profile